ਮੁਸਲਿਮ ਭਾਈਚਾਰੇ ਨੇ ਪੀਐਮ ਮੋਦੀ ਨੂੰ ਖ਼ੂਨ ਨਾਲ ਲਿਖੀ ਚਿੱਠੀ, ਪੜ੍ਹੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਪੰਜਾਬ

130 ਕਰੋੜ ਦੀ ਅਬਾਦੀ ਵਾਲਾ ਦੇਸ਼ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ

Amritsar letter PM Narendra Modi

ਅੰਮ੍ਰਿਤਸਰ: ਦੇਸ਼ ਵਿਚ ਲਾਗੂ ਹੋਏ ਸੀਏਏ ਐਕਟ ਤੋਂ ਮੁਸਲਿਮ ਭਾਈਚਾਰੇ ਵਿਚ ਬਹੁਤ ਜ਼ਿਆਦਾ ਰੋਸ ਹੈ। ਉਹਨਾਂ ਨੇ ਮਜਲਿਸ ਅਹਰਾਰੇ ਅਸਲਾਮੀ ਹਿੰਦ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਰੋਸ ਮਾਰਚ ਕੱਢਿਆ ਹੈ। ਇਸ ਨਾਲ ਮੁਸਲਿਮ ਸੰਗਠਨ ਦੀਆਂ ਭਾਵਨਾਵਾਂ ਨੂੰ ਬਹੁਤ ਹੀ ਠੇਸ ਪਹੁੰਚੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।