ਪੰਜਾਬ ਦੀ ਧੀ ਦਲਬੀਰ ਕੌਰ ਬਣੀ ਇੰਗਲੈਂਡ ਦੇ ਰੈਡਬਰਿਜ ਸ਼ਹਿਰ ਦੀ ਮੇਅਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਂਦੇ ਹਲਕਾ ਉੜਮੁੜ ਦੇ ਪਿੰਡ ਮੁਰਾਦਪੁਰ ਦੀ ਨੂੰਹ ਦਲਬੀਰ ਕੌਰ ਡੈਬੀ ਥਿਆੜਾ ਇੰਗਲੈਂਡ ਦੇ ਰੈਡਬਰਿਜ ...

dalbir kaur mayor with other leaders

ਹੁਸ਼ਿਆਰਪੁਰ : ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਂਦੇ ਹਲਕਾ ਉੜਮੁੜ ਦੇ ਪਿੰਡ ਮੁਰਾਦਪੁਰ ਦੀ ਨੂੰਹ ਦਲਬੀਰ ਕੌਰ ਡੈਬੀ ਥਿਆੜਾ ਇੰਗਲੈਂਡ ਦੇ ਰੈਡਬਰਿਜ ਸ਼ਹਿਰ ਦੀ ਮੇਅਰ ਬਣ ਗਈ, ਜਿਸ ਨਾਲ ਉਨ੍ਹਾਂ ਦੇ ਪਿੰਡ ਦਾ ਨਾਮ ਰੋਸ਼ਨ ਹੋਇਆ। ਅਜਿਹੀ ਮੱਲ ਮਾਰ ਕੇ ਉਨ੍ਹਾਂ ਨੇ ਉਨ੍ਹਾਂ ਪੰਜਾਬੀਆਂ 'ਚ ਆਪਣਾ ਨਾਮ ਸ਼ੁਮਾਰ ਕਰ ਲਿਆ ਹੈ, ਜਿਨ੍ਹਾਂ ਨੇ ਵਿਦੇਸ਼ ਦੀ ਧਰਤੀ 'ਤੇ ਵੱਡੀਆਂ ਬੁਲੰਦੀਆਂ ਹਾਸਲ ਕੀਤੀਆਂ ਹਨ।