ਖਹਿਰਾ ਸਣੇ ਸਾਰੇ ਆਪ ਵਿਧਾਇਕ ਅਚਾਨਕ ਦਿਲੀ ਸਦੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖਹਿਰਾ ਮਾਮਲੇ ਚ ਡੈਮੈਜ਼ ਕੰਟਰੋਲ ਵੱਲ ਤੁਰੀ ਹਾਈਕਮਾਨ

Sukhpal Khehra

ਚੰਡੀਗੜ, 29 ਜੁਲਾਈ, (ਨੀਲ ਭਲਿੰਦਰ ਸਿਂੰਘ) ਆਮ ਆਦਮੀ ਪਾਰਟੀ ਨੇ ਅਜ ਪੰਜਾਬ ਤੋਂ ਆਪਣੇ ਸਾਰੇ ਵਿਧਾਇਕਾਂ ਨੂੰ ਹੰਗਾਮੀ ਬੈਠਕ ਲਈ ਦਿਲੀ ਸਦ ਲਿਆ ਹੈ. ਇਸ ਬਾਬਤ ਬਕਾਇਦਾ ਨਿਜੀ ਸੁਨੇਹੇ ਭੇਜ ਸਾਰੇ ਵਿਧਾਇਕਾਂ ਨੂੰ ਫੌਰਨ ਦਿਲੀ ਸਦਿਆ ਗਿਆ ਹੈ।