ਦਿਲੀ ਜਾਣ ਬਾਰੇ ਫ਼ੈਸਲੇ ਲਈ ਖਹਿਰਾ ਪੱਖੀ ਵਿਧਾਇਕਾਂ ਨੇ ਢਾਈ ਵਜੇ ਅੰਬਾਲਾ ਵਿਖੇ ਮੀਟਿਂਗ ਸਦੀ
ਆਮ ਆਦਮੀ ਪਾਰਟੀ ਹਾਈਕਮਾਨ ਵਲੋਂ ਅਜ ਸ਼ਾਮ ਪੰਜਾਬ ਵਿਧਾਇਕਾਂ ਦੀ ਦਿਲੀ ਬੈਠਕ ਤੋਂ ਪਹਿਲਾਂ ਸੁਖਪਾਲ ਸਿਂੰਘ ਖਹਿਰਾ
AAP MLA's Meeting in Ambala
ਚੰਡੀਗੜ, 28 ਜੁਲਾਈ, (ਨੀਲ ਭਲਿੰਦਰ ਸਿਂੰਘ) ਆਮ ਆਦਮੀ ਪਾਰਟੀ ਹਾਈਕਮਾਨ ਵਲੋਂ ਅਜ ਸ਼ਾਮ ਪੰਜਾਬ ਵਿਧਾਇਕਾਂ ਦੀ ਦਿਲੀ ਬੈਠਕ ਤੋਂ ਪਹਿਲਾਂ ਸੁਖਪਾਲ ਸਿਂੰਘ ਖਹਿਰਾ ਨੇ ਬਰਨਾਲਾ ਚ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਇਕਠ ਕਰ ਵਿਖ਼ਾਇਆ ਹੈ। ਜਿਸ ਮਗਰੋਂ ਖਹਿਰਾ ਦਿਲੀ ਜਾਣ ਤੋਂ ਪਹਿਲਾਂ ਆਪਣੇ ਨਾਲ ਖੜੇ ਕਰੀਬ ਸਤ ਵਿਧਾਇਕਾਂ ਨੂਂ ਅੰਬਾਲਾ ਵਿਖੇ ਮਿਲਣ ਲਈ ਰਵਾਨਾ ਹੋ ਚੁਕੇ ਹਨ।