ਮਾਹਿਰਾਂ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਮਨਾਹੀ ਵਾਲੇ ਫ਼ਲਾਂ ਦੀ ਖੇਤੀ ਨਾ ਕਰਨ ਦੀ ਚਿਤਾਵਨੀ
ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਸੇਬ ਦੇ ਦਰੱਖਤਾਂ ਦੀ ਸਫ਼ਲਤਾ ਦੇ ਮੌਕੇ ਵਿਚ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ...
apple farming punjab
ਲੁਧਿਆਣਾ : ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਸੇਬ ਦੇ ਦਰੱਖਤਾਂ ਦੀ ਸਫ਼ਲਤਾ ਦੇ ਮੌਕੇ ਵਿਚ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਰਾਂ ਨੇ ਕਿਸਾਨਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿਤੀ ਹੈ, ਜਿਹੜੇ ਇਸ 'ਵੱਡੇ ਜ਼ੋਖ਼ਮ ਵਾਲੇ ਕਾਰੋਬਾਰ' ਨੂੰ ਅਪਣਾਉਣਾ ਚਾਹੁੰਦੇ ਹਨ।ਪੀਏਯੂ ਦੇ ਬਾਗਬਾਨੀ ਵਿਭਾਗ ਦੇ ਮੁਖੀ ਹਰਮਿੰਦਰ ਸਿੰਘ ਨੇ ਕਿਹਾ ਕਿ ਸੇਬ ਦੇ ਦਰੱਖਤ ਅਪਣੀ ਛੋਟੀ ਪੌਦੇ ਦੇ ਰੂਪ ਵਿਚ ਬੀਜਣ ਤੋਂ ਤਿੰਨ ਸਾਲਾਂ ਬਾਅਦ ਪਹਿਲੀ ਵਾਰ ਫ਼ਲਦਾ ਹੈ ਪਰ ਕਾਰੋਬਾਰ ਦੀ ਸ਼ੁਰੂਆਤ ਚਾਰ ਤੋਂ ਪੰਜ ਸਾਲਾਂ ਦੇ ਬਾਅਦ ਹੋ ਜਾਂਦੀ ਹੈ।