Rape Victim
ਲੁਧਿਆਣਾ ਵਾਸੀ 20 ਸਾਲਾ ਨੌਜਵਾਨ ਵੱਲੋਂ ਇਕ 9 ਸਾਲਾ ਮਾਸੂਮ ਨਾਲ ਜਬਰ-ਜ਼ਨਾਹ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਨੌਜਵਾਨ ਪੀੜਤ ਲੜਕੀ ਦੇ ਗੁਆਂਢ ਵਿਚ ਰਹਿੰਦਾ ਸੀ। ਦੋਸ਼ੀ ਨੂੰ ਥਾਣਾ ਹੈਬੋਵਾਲ ਦੀ ਪੁਲਸ ਨੇ ਇਕ ਦਿਨ ਬਾਅਦ ਗਿਰਫ਼ਤਾਰ ਕਰ ਲਿਆ ਹੈ। ਗਿਰਫ਼ਤਾਰ ਕੀਤੇ ਗਏ ਦੋਸ਼ੀ ਦਾ ਨਾਂਅ ਰਾਜੂ ਦੱਸਿਆ ਜਾ ਰਿਹਾ ਹੈ ਜੋ ਕਿ ਪੀੜਿਤਾ ਦੇ ਨਾਲ ਵਾਲੇ ਕੁਆਟਰ ਵਿਚ ਰਹਿੰਦਾ ਸੀ।