ਪੰਜਾਬ
ਕੰਗਨਾ ਰਣੌਤ ਵੱਲੋਂ ਪੰਜਾਬੀਆਂ ਬਾਰੇ ਦਿੱਤੇ ਵਿਵਾਦਿਤ ਬਿਆਨ 'ਤੇ ਬੋਲੇ MP ਮਾਲਵਿੰਦਰ ਸਿੰਘ ਕੰਗ
'ਕਿਤੇ ਕੰਗਨਾ ਰਣੌਤ ਖ਼ੁਦ ਨਸ਼ੇ ਦੀ ਆਦੀ ਤਾਂ ਨਹੀਂ'
MP Vikramjit Singh Sahney ਨੇ ITIs ਨੂੰ ਸਕਿੱਲ ਸੈਂਟਰ ਆਫ਼ ਐਕਸੀਲੈਂਸ ਵਿੱਚ ਬਦਲਣ ਲਈ ਪਾਇਆ 10 ਕਰੋੜ ਰੁਪਏ ਦਾ ਯੋਗਦਾਨ
10,000 ਨੌਕਰੀਆਂ ਪੈਦਾ ਕਰਨ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਪਹਿਲਕਦਮੀ ਵਜੋਂ ਪੰਜਾਬ ਵਿੱਚ 5 ITIs ਕਾਇਆ ਕਲਪ ਲਈ ਤਿਆਰ
ਸੂਬਾ ਸਰਕਾਰ ਨੇ ਪੰਜਾਬ ਪੁਲਿਸ ਨੂੰ ਕੀਤਾ ਅਤਿਆਧੁਨਿਕ,ਪੰਜਾਬ ਪੁਲਿਸ ਨੂੰ ਦੇਸ਼ ਦੀਆਂ ਨੰਬਰ 1 ਗੱਡੀਆਂ ਕੀਤੀਆਂ ਪ੍ਰਦਾਨ
ਕੈਮਰੇ, ਨਵੇਂ ਹਥਿਆਰ, ਨਵੀਂਆਂ ਗੱਡੀਆਂ ਨਾਲ ਆਮ ਲੋਕਾਂ ਦੀ ਸੁਰੱਖਿਆ ਕੀਤੀ ਪੁਖਤਾ
Rail Roko Andolan: ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਤੇ ਰੋਕੀਆਂ ਰੇਲਾਂ
ਐੱਮਐੱਸਪੀ ’ਤੇ ਕਾਨੂੰਨੀ ਗਰੰਟੀ ਸਣੇ 12 ਹੋਰਨਾਂ ਹੱਕੀ ਮੰਗਾਂ
ਨੌਜਵਾਨਾਂ ’ਚ ਸਾਹਿਤ ਦੀ ਚੇਟਕ ਲਗਾਉਣ ਲਈ ਭਗਵੰਤ ਸਿੰਘ ਮਾਨ ਸਰਕਾਰ ਦਾ ਵੱਡਾ ਉਪਰਾਲਾ
ਆਧੁਨਿਕ ਲਾਇਬ੍ਰੇਰੀਆਂ ਸੂਬੇ ਦੇ ਨੌਜਵਾਨਾਂ ’ਚ ਪੈਦਾ ਕਰ ਰਹੀਆਂ ਹਨ ਪੜ੍ਹਨ ਦੀ ਆਦਤ
ਸੁਪਰੀਮ ਕੋਰਟ ਨੇ 2008-09 'ਚ 312 ਡਾਕਟਰਾਂ ਦੀ ਭਰਤੀ 'ਤੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ
'ਜਾਅਲੀ' ਸਮਾਜ ਸੇਵਾ ਸਰਟੀਫਿਕੇਟਾਂ 'ਤੇ ਨੌਕਰੀ ਹਾਸਲ ਕਰਨ ਵਾਲੇ 32 ਡਾਕਟਰਾਂ ਸਮੇਤ ਇਨ੍ਹਾਂ ਡਾਕਟਰਾਂ ਨੂੰ ਤਰੱਕੀ ਦੇਣ ਦੀ ਪ੍ਰਕਿਰਿਆ ਪਹਿਲਾਂ ਹੀ ਨੋਟੀਫਾਈ ਕੀਤਾ
Punjab News: ਪਠਾਨਕੋਟ ਕਾਲਜ ਦੇ 259 MBBS ਵਿਦਿਆਰਥੀਆਂ ਨੂੰ 7 ਅਕਤੂਬਰ ਤੱਕ ਦੂਜੇ ਮੈਡੀਕਲ ਕਾਲਜਾਂ ’ਚ ਕੀਤਾ ਜਾਵੇਗਾ ਸ਼ਿਫਟ
Punjab News: ਇਨ੍ਹਾਂ ਵਿਦਿਆਰਥੀਆਂ ਨੂੰ 2021 ਅਤੇ 2022 ਸੈਸ਼ਨਾਂ ਵਿੱਚ ਦਾਖਲਾ ਦਿੱਤਾ ਗਿਆ ਸੀ।
Mandi Gobindgarh Murder News: ਕਾਂਗਰਸੀ ਆਗੂ ਦੇ ਮੁੰਡੇ ਦਾ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਕਤਲ
Mandi Gobindgarh Murder News: 4 ਮੁਲਜ਼ਮਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
Phillaur News : ਮੱਸਿਆ ’ਤੇ ਮੱਥਾ ਟੇਕ ਕੇ ਪਰਤ ਰਹੇ ਪ੍ਰਵਾਰ ਨਾਲ ਵਾਪਰਿਆ ਵੱਡਾ ਹਾਦਸਾ, ਮਾਂ-ਪੁੱਤ ਦੀ ਮੌਕੇ 'ਤੇ ਹੋਈ ਮੌਤ
Phillaur News : ਹਾਦਸੇ ਵਿਚ ਪਤੀ ਗੰਭੀਰ ਜਖ਼ਮੀ
Punjab News: ਜੱਜਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੀ ਤਾਇਨਾਤੀ ਨਾ ਕਰਨ ਲਈ ਹਾਈਕੋਰਟ ਦੇ ਹੁਕਮਾਂ ਨੂੰ ਵਾਪਸ ਲੈਣ ਦੀ ਮੰਗ
Punjab News: ਪੰਜਾਬ ਸਰਕਾਰ ਨੇ ਕਿਹਾ ਕਿ ਇਹ ਫੋਰਸ ਦੀ ਸਾਖ ਨੂੰ ਠੇਸ ਪਹੁੰਚਾਉਂਦਾ ਹੈ