ਪੰਜਾਬ
Punjab News : ਬਠਿੰਡਾ ਵਿੱਚ ਜਲਦ ਲਗਾਏ ਜਾਣਗੇ ਤਿੰਨ ਹੋਰ ਸੌਰ ਊਰਜਾ ਪਾਵਰ ਪਲਾਂਟ
50 ਕਰੋੜ ਦੀ ਲਾਗਤ ਵਾਲੇ ਇਹ ਪ੍ਰਾਜੈਕਟ ਜੂਨ 2025 ਤੱਕ ਕੀਤੇ ਜਾਣਗੇ ਕਾਰਜਸ਼ੀਲ: ਅਮਨ ਅਰੋੜਾ
Punjab News : ਲਾਲਜੀਤ ਭੁੱਲਰ ਵਲੋਂ ਜਨਤਕ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਵਾਉਣ ਅਤੇ ਸਰਕਾਰੀ ਇਮਾਰਤਾਂ ਦੀ ਸੁਚੱਜੀ ਸਾਂਭ-ਸੰਭਾਲ ਦੇ ਨਿਰਦੇਸ਼
Punjab News : ਵੱਖ-ਵੱਖ ਪਿੰਡਾਂ ਦੇ ਦੌਰਿਆਂ ਦੌਰਾਨ ਲੋਕਾਂ ਨੇ ਧਿਆਨ ਵਿਚ ਲਿਆਂਦੀ ਗੱਲ
Kathmandu News : ਨੇਪਾਲੀ ਨਾਗਰਿਕ ਭਾਰਤ –ਭੂਟਾਨ ’ਚ ਕਿਊ.ਆਰ. ਕੋਡ ਨਾਲ ਕਰ ਸਕਣਗੇ ਭੁਗਤਾਨ
Kathmandu News : ਭੁਗਤਾਨ ਲਈ ਪ੍ਰਤੀ ਦਿਨ 15,000 ਰੁਪਏ ਜਾਂ ਪ੍ਰਤੀ ਮਹੀਨਾ 1,00,000 ਰੁਪਏ ਦੀ ਲੈਣ ਦੇਣ ਹੱਦ ਕੀਤੀ ਨਿਰਧਾਰਤ
Amritpal Singh : ਕੀ ਅੰਮ੍ਰਿਤਪਾਲ ਨੇ ਸਹੁੰ ਚੁੱਕਣ ਲਈ ਸਪੀਕਰ ਨੂੰ ਲਿਖਿਆ ਪੱਤਰ ? ਜਾਣੋ ਵਾਇਰਲ ਚਿੱਠੀ ਦੀ ਸੱਚ
ਅੰਮ੍ਰਿਤਪਾਲ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਸ ਪੱਤਰ ਨੂੰ ਫਰਜ਼ੀ ਦੱਸਿਆ ਗਿਆ ਹੈ
Jalandhar News: ਜਲੰਧਰ ਪੁਲਿਸ ਦੀ ਵੱਡੀ ਕਾਰਵਾਈ, ਅਤਿਵਾਦੀ ਲਖਬੀਰ ਲੰਡਾ ਦੇ 5 ਸਾਥੀ ਹਥਿਆਰਾਂ ਸਮੇਤ ਗ੍ਰਿਫਤਾਰ
Jalandhar News:ਕਤਲ-ਫਿਰੌਤੀ-ਨਸ਼ੇ ਸਮੇਤ ਕਈ ਮਾਮਲਿਆਂ 'ਚ ਲੋੜੀਂਦੇ
Daljit Kalsi News: ਅੰਮ੍ਰਿਤਪਾਲ ਸਿੰਘ ਦਾ ਇਕ ਹੋਰ ਸਾਥੀ ਲੜੇਗਾ ਚੋਣ, ਦਲਜੀਤ ਕਲਸੀ ਡੇਰਾ ਬਾਬਾ ਨਾਨਕ ਤੋਂ ਲੜਨਗੇ ਚੋਣ
Daljit Kalsi News: ਕੁਲਵੰਤ ਰਾਊਕੇ ਬਰਨਾਲਾ ਤੋਂ ਤੇ ਬਾਜੇਕੇ ਗਿੱਦੜਬਾਹਾ ਤੋਂ ਲੜਨਗੇ ਚੋਣ
Tran Taran News : ਧੋਖਾਧੜੀ ਦੇ ਦੋਸ਼ ਹੇਠ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸਮੇਤ 6 ਖ਼ਿਲਾਫ਼ ਮਾਮਲਾ ਦਰਜ
Tran Taran News : ਇੱਕ ਸਨਅਤਕਾਰ ਦੀ ਜ਼ਬਤ ਕੀਤੀ ਮਿੱਲ ਸਸਤੇ ਭਾਅ ’ਚ ਵੇਚਣ ਦਾ ਮਾਮਲਾ
Punjab News : ਅਪਾਹਜ਼ ਹੋਣ ਦੇ ਬਾਵਜੂਦ ਰੂਸੀ ਫ਼ੌਜ ਨੇ ਪੰਜਾਬੀ ਨੌਜਵਾਨ ਨੂੰ ਜ਼ਬਰੀ ਕੀਤਾ ਭਰਤੀ
Punjab News : ਗ਼ਲਤ ਏਜੰਟਾਂ ਦੇ ਹੱਥੇ ਚੜ੍ਹ ਕਿ ਆਪਣੀਆਂ ਜਾਨਾਂ ਨੂੰ ਜ਼ੋਖਿਮ ’ਚ ਨਾ ਪਾਉਣ ਨੌਜਵਾਨ : ਸੰਤ ਸੀਚੇਵਾਲ
Punjab News : ਨਸ਼ਾ ਛੁਡਾਊ ਕੇਂਦਰਾਂ ਵਿਚ 5 ਜੁਲਾਈ ਨੂੰ ਨਹੀਂ ਮਿਲੇਗੀ ਕੋਈ ਦਵਾਈ
Punjab News : 10 ਸਾਲਾਂ ਤੋਂ ਪੱਕਾ ਨਾ ਕੀਤੇ ਜਾਣ ’ਤੇ ਮੁਲਾਜ਼ਮ ਯੂਨੀਅਨ ਵਲੋਂ ਕੀਤੀ ਜਾਵੇਗੀ ਹੜਤਾਲ
Ludhiana News : ਹਿਮਾਚਲ ਘੁੰਮਣ ਗਏ ਪੰਜਾਬੀਆਂ ਨੇ ਡਰਾਈਵਰ ਦਾ ਕੀਤਾ ਕਤਲ, ਪੈਸਿਆਂ ਦੇ ਲੈਣ ਦੇਣ ਪਿੱਛੇ ਕੀਤੀ ਵਾਰਦਾਤ
Ludhiana News : ਲੁਧਿਆਣਾ ਤੋਂ ਦੋਵੇਂ ਮੁਲਜ਼ਮ ਗ੍ਰਿਫਤਾਰ