ਪੰਜਾਬ
Khalra Border News : BSF ਤੇ ਪੁਲਿਸ ਨੇ ਤਲਾਸ਼ੀ ਮੁਹਿੰਮ ਦੌਰਾਨ ਖਾਲੜਾ ਸਰਹੱਦ ਨੇੜੀਂਓ ਹੈਰੋਇਨ ਤੇ ਪਾਕਿਸਤਾਨੀ ਡਰੋਨ ਕੀਤਾ ਬਰਾਮਦ
Khalra Border News : ਪੁਲਿਸ ਵੱਲੋਂ ਥਾਣਾ ਖੇਮਕਰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਕੀਤੀ ਸ਼ੁਰੂ
Punjab News: ਟਾਇਰ ਫਟਣ ਕਰ ਕੇ ਟਰਾਲੀ ਬੱਸ ਨਾਲ ਟਕਰਾਈ, 20 ਤੋਂ ਵੱਧ ਮਜ਼ਦੂਰ ਜ਼ਖਮੀ
ਜਦੋਂ ਪ੍ਰਵਾਸੀ ਬੱਸ ਤੋਂ ਉਤਰਨ ਲੱਗੇ ਤਾਂ ਪਿੱਛੇ ਤੋਂ ਆ ਰਹੀ ਇੱਕ ਟਰਾਲੀ ਦਾ ਟਾਇਰ ਫਟਣ ਕਾਰਨ ਬੱਸ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ
Punjab Electricity price: ਪੰਜਾਬ ਵਿਚ ਆਮ ਆਦਮੀ ਨੂੰ ਲੱਗਿਆ ਝਟਕਾ, ਮਹਿੰਗੀ ਹੋੋਈ ਬਿਜਲੀ
Punjab Electricity price: 16 ਜੂਨ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ
Abohar News : ਅਬੋਹਰ ’ਚ ਬੈਂਕ ਆਫ਼ ਬੜੌਦਾ 'ਚ ਲੱਗੀ ਭਿਆਨਕ ਅੱਗ
Abohar News : ਬੈਂਕ ਖੁੱਲ੍ਹਣ ਤੋਂ ਪਹਿਲਾਂ ਹੀ ਵਾਪਰਿਆ ਹਾਦਸਾ, ਫਾਇਰ ਬ੍ਰਿਗੇਡ ਨੇ ਕੀਤੀ ਅੱਗ 'ਤੇ ਕਾਬੂ
BJP Core Committee Meeting: ਜਲੰਧਰ ਉਪ ਚੋਣ ਨੂੰ ਲੈ ਕੇ ਪੰਜਾਬ ਭਾਜਪਾ ਬਣਾ ਰਹੀ ਰਣਨੀਤੀ, ਭਾਜਪਾ ਕੋਰ ਕਮੇਟੀ ਦੀ ਭਲਕੇ ਹੋਵੇਗੀ ਮੀਟਿੰਗ
BJP Core Committee Meeting: ਲੋਕ ਸਭਾ ਚੋਣਾਂ ਦੇ ਨਤੀਜਿਆਂ 'ਤੇ ਹੋਵੇਗੀ ਚਰਚਾ
Ferozepur News : ਫਰਜ਼ੀ ਭਰਤੀ ਲਈ 4,25,000 ਰੁਪਏ ਲੈਣ ਵਾਲਾ ਸਾਬਕਾ ਫੌਜੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਲੜਕੀਆਂ ਨੂੰ ਪੰਜਾਬ ਪੁਲਿਸ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਠੱਗੇ ਸਨ ਰੁਪਏ
Punjab Weather : ਪੰਜਾਬ ਦੇ 21 ਜ਼ਿਲ੍ਹਿਆਂ 'ਚ ਲੂ ਦਾ ਅਲਰਟ
Punjab Weather : ਪਠਾਨਕੋਟ ’ਚ ਤਾਪਮਾਨ 47.8 ਡਿਗਰੀ ਤੋਂ ਪਾਰ, 17 ਜੂਨ ਤੱਕ ਇਸ ਤਰ੍ਹਾਂ ਰਹਿਣਗੇ ਹਾਲਾਤ
Chandigarh Free Water : ਚੰਡੀਗੜ੍ਹ 'ਚ ਮੁਫਤ ਨਹੀਂ ਮਿਲੇਗਾ ਪਾਣੀ , 24 ਘੰਟੇ ਸਪਲਾਈ ਹੋਣ ਕਾਰਨ ਪ੍ਰਸ਼ਾਸਕ ਨੇ ਲਿਆ ਫੈਸਲਾ
ਹੁਣ 3.31 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲੇਗਾ ਪਾਣੀ
Ram Rahim Parole News: ਬਲਾਤਕਾਰੀ ਸੌਦਾ ਸਾਧ ਨੇ ਫਿਰ ਮੰਗ ਪੈਰੋਲ, ਕਿਹਾ- ਪ੍ਰੋਗਰਾਮ ਵਿਚ ਜਾਣਾ ਹੈ
ਅਦਾਲਤ ਨੇ ਸੁਣਵਾਈ ਦੀ ਅਗਲੀ ਤਰੀਕ 2 ਜੁਲਾਈ ਤੈਅ ਕੀਤੀ ਹੈ
Bandi Sikhs : ਬੰਦੀ ਸਿੱਖਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਨਗੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ
'ਜੇ ਕੇਂਦਰ ਦਾ ਬੰਦੀ ਸਿੱਖਾਂ ਦੀ ਰਿਹਾਈ ਦਾ ਕੋਈ ਪਲਾਨ ਹੈ ਤਾਂ ਮੈਂ ਨਹੀਂ ਕਰਾਂਗਾ ਵਿਰੋਧ'