ਪੰਜਾਬ
SGPC ਨੇ 328 ਪਾਵਨ ਸਰੂਪਾਂ ਦੇ ਮਾਮਲੇ 'ਚ ਸਰਕਾਰ ਵੱਲੋਂ ਦਰਜ ਕੀਤੀ ਐਫਆਈਆਰ ਨੂੰ ਕੀਤਾ ਖਾਰਜ
ਸਰਕਾਰ ਜਾਣ ਬੁੱਝ ਧਾਰਮਿਕ ਮਾਮਲਿਆਂ 'ਚ ਕਰ ਰਹੀ ਹੈ ਦਖਲਅੰਦਾਜ਼ੀ : ਐਡਵੋਕੇਟ ਧਾਮੀ
ਤਰੀਕ ਭੁਗਤਣ ਆਏ ਵਿਅਕਤੀ ਦਾ ਕੋਰਟ ਕੰਪਲੈਕਸ 'ਚ ਕਤਲ
ਕੋਰਟ ਕੰਪਲੈਕਸ ਦੀ ਪਾਰਕਿੰਗ 'ਚ ਹੋਈ ਗੋਲੀਬਾਰੀ
Gurdwara Sri Fatehgarh Sahib ਦੇ ਤਿੰਨ ਕਿਲੋਮੀਟਰ ਏਰੀਏ 'ਚ ਲਾਊਡ ਸਪੀਕਰ ਤੇ ਟੇਪ ਰਿਕਾਰਡ ਚਲਾਉਣ ਦੀ ਮਨਾਹੀ
ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੇ ਮੱਦੇਨਜ਼ਰ ਚੁਕਿਆ ਗਿਆ ਕਦਮ
Fatehgarh Sahib ਵਿਖੇ 25 ਤੋਂ 27 ਦਸੰਬਰ ਤੱਕ ਮਨਾਈ ਜਾਵੇਗੀ ਸ਼ਹੀਦੀ ਸਭਾ
ਸ਼ਹੀਦੀ ਸਭਾ ਮੌਕੇ ਸਰਕਸਾਂ, ਝੂਲੇ, ਡਾਂਸ ਤੇ ਮਨੋਰੰਜਨ ਦੀਆਂ ਖੇਡਾਂ `ਤੇ ਹੋਵੇਗੀ ਪਾਬੰਦੀ
ਜ਼ਿਲ੍ਹਾ ਪ੍ਰੀਸ਼ਦ ਚੋਣਾਂ: ‘ਚੋਣ ਡਿਊਟੀ 'ਤੇ ਤਾਇਨਾਤ ਸਾਰੇ SHO ਅਤੇ ਪੁਲਿਸ ਮੁਲਾਜ਼ਮ ਕਿਸੇ ਪਾਰਟੀ ਦਾ ਪੱਖ ਨਾ ਪੂਰਨ'
ਜਾਂਚ 'ਨਿਰਪੱਖ ਏਜੰਸੀ' ਤੋਂ ਕਰਵਾਉਣ ਬਾਰੇ ਕੋਰਟ ਦੀ ਅਹਿਮ ਟਿੱਪਣੀ
Fazilka 'ਚ ਚਾਂਦੀ ਦੀ ਚੇਨ ਲੁੱਟਦ ਲਈ ਅਰਨੀ ਵਾਲਾ ਵਿੱਚ 15 ਸਾਲਾ ਨੌਜਵਾਨ ਦਾ ਕਤਲ
ਪੁਲਿਸ ਨੇ ਤਿੰਨ ਆਰੋਪੀਆਂ ਨੂੰ ਕੀਤਾ ਗ੍ਰਿਫਤਾਰ
ਇੰਦਰਪ੍ਰੀਤ ਪੈਰੀ ਕਤਲ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਖਰੜ ਤੋਂ ਰਾਹੁਲ ਨਾਂਅ ਦੇ ਸ਼ਖ਼ਸ ਨੂੰ ਕੀਤਾ ਗ੍ਰਿਫ਼ਤਾਰ
ਨਿਊ ਚੰਡੀਗੜ੍ਹ ਵਿਖੇ ਭਾਰਤ-ਦੱਖਣੀ ਅਫਰੀਕਾ ਮੈਚ ਨੂੰ ਲੈ ਕੇ ਪੁਲਿਸ ਨੇ ਸੁਰੱਖਿਆ ਦੇ ਕੀਤੇ ਪੁਖਤਾ ਪ੍ਰਬੰਧ
2000 ਜਵਾਨ ਤੇ 36 DSP ਰਹਿਣਗੇ ਤਾਇਨਾਤ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਨੇ ਕੀਤੇ ਪੁਖਤਾ ਪ੍ਰਬੰਧ: ਡੀਜੀਪੀ ਅਰਪਿਤ ਸ਼ੁਕਲਾ
ਸੂਬੇ ਭਰ 'ਚ 44,000 ਮੁਲਾਜ਼ਮ ਰਹਿਣਗੇ ਤਾਇਨਾਤ
ਜਾਪਾਨ ਤੇ ਸਾਊਥ ਕੋਰੀਆ ਦੀਆਂ ਵੱਡੀਆਂ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰਨ ਦਾ ਦਿੱਤਾ ਭਰੋਸਾ : ਭਗਵੰਤ ਮਾਨ
'12,13ਅਤੇ 15 ਮਾਰਚ ਨੂੰ ਮੋਹਾਲੀ ਵਿਚ ਹੋ ਰਹੇ ਸੰਮੇਲਨ ਵਿੱਚ ਕੰਪਨੀਆਂ ਲੈਣਗੀਆਂ ਭਾਗ '