ਪੰਜਾਬ
Punjab Mock Drill: ਪੰਜਾਬ ਵਿੱਚ ਹੋ ਰਿਹਾ ਬਲੈਕਆਊਟ, ਜਾਣੋ ਆਪਣੇ ਸ਼ਹਿਰ ਦਾ ਸਮਾਂ
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਕੀਤੇ ਜਾਣੇ ਹਨ, ਜਿਸ ਦਾ ਸਮਾਂ ਆ ਗਿਆ ਹੈ।
CM Bhagwant Mann: ਅਤਿਵਾਦ ਦੇ ਵਿਰੁੱਧ ਪੂਰਾ ਦੇਸ਼ ਹੈ ਇਕਜੁੱਟ- ਭਗਵੰਤ ਮਾਨ
ਜਵਾਨਾਂ ਦੀ ਹਿੰਮਤ ਅਤੇ ਹੌਸਲੇ ਲਈ ਪੰਜਾਬ ਦੇ ਲੋਕ ਦੇਸ਼ ਦੀ ਫੌਜ ਦੇ ਨਾਲ ਖੜ੍ਹੇ ਹਨ।
Amritsar Airport Closed : ਪਾਕਿਸਤਾਨ ’ਤੇ ਭਾਰਤੀ ਹਵਾਈ ਹਮਲਿਆਂ ਤੋਂ ਬਾਅਦ ਅੰਮ੍ਰਿਤਸਰ ਦਾ ਹਵਾਈ ਅੱਡਾ ਮੁਕੰਮਲ ਬੰਦ, ਉਡਾਣਾਂ ਕੀਤੀਆਂ ਰੱਦ
ਕੁਝ ਨੂੰ ਹੋਰ ਹਵਾਈ ਅੱਡਿਆਂ ਵੱਲ ਮੋੜਿਆ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (07 ਮਈ 2025)
Ajj da Hukamnama Sri Darbar Sahib: ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥
ਰਾਏਕੋਟ ਨਾਲ ਸਬੰਧਤ ਡੀ.ਐਸ.ਸੀ. ਜਵਾਨ ਦੀ ਸ਼੍ਰੀਨਗਰ ਵਿਚ ਮੌਤ
ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਜ਼ਖ਼ਮੀ ਹੋ ਗਏ ਸਨ ਸੇਵਾਮੁਕਤ ਸੂਬੇਦਾਰ ਹਰਵਿੰਦਰ ਸਿੰਘ
Amritsar News : ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ : ਵਿਜੀਲੈਂਸ ਬਿਊਰੋ ਨੇ 25,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਕੀਤਾ ਗ੍ਰਿਫ਼ਤਾਰ
Amritsar News : ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ 25000 ਰੁਪਏ ਦੀ ਪਹਿਲੀ ਕਿਸ਼ਤ ਰਿਸ਼ਵਤ ਵਸੂਲਦਿਆਂ ਕੀਤਾ ਗ੍ਰਿਫ਼ਤਾਰ
Tarn Taran News : ਇਲੈਕਟਰੋਨਿਕ ਸ਼ੋਰੂਮ ਦੇ ਬਾਹਰ ਗੈਂਗਸਟਰਾਂ ਵੱਲੋਂ ਗੋਲੀਬਾਰੀ
Tarn Taran News : ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਇੱਕ ਗੈਂਗਸਟਰ ਨੂੰ ਕੀਤਾ ਢੇਰ ਦੋ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ
Mohali News : ਜ਼ਿਲ੍ਹਾ ਐਸ.ਏ.ਐਸ. ਨਗਰ ਕੱਲ੍ਹ ਬਾਅਦ ਦੁਪਹਿਰ ਹਵਾਈ ਹਮਲੇ ਦੀ ਚੇਤਾਵਨੀ ਪ੍ਰਣਾਲੀਆਂ ਦਾ ਮੌਕ ਡ੍ਰਿਲ ਕਰੇਗਾ
Mohali News : ਅਭਿਆਸ ਦੇ ਹਿੱਸੇ ਵਜੋਂ ਦੇਰ ਸ਼ਾਮ 7:30 ਤੋਂ 7:40 ਵਜੇ ਤੱਕ ਬਲੈਕਆਊਟ ਵੀ ਰੱਖਿਆ ਜਾਵੇਗਾ
Bhatinda News : ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਤਿਓਣਾ ਵਿਖੇ ਐਸਟੀਐਫ ਦੀ ਟੀਮ ਉੱਤੇ ਹਮਲਾ
Bhatinda News : ਇਕ ਏਐਸਆਈ ਇਕ ਸਿਪਾਹੀ ਅਤੇ ਇੱਕ ਸਮਾਜ ਸੇਵੀ ਜਖਮੀ
Punjab News : ਰਾਜਾ ਵੜਿੰਗ ਨੇ 'ਆਪ' ਦੇ ਰਾਜਨੀਤਿਕ ਬਦਲਾਖੋਰੀ ਦੀ ਨਿੰਦਾ ਕੀਤੀ
Punjab News : "ਤੁਸੀਂ ਆਵਾਜ਼ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਸਕਦੇ ਹੋ, ਪਰ ਤੁਸੀਂ ਸੱਚ ਨੂੰ ਦਬਾ ਨਹੀਂ ਸਕਦੇ"