ਪੰਜਾਬ
Punjab and Haryana High Court : ਪ੍ਰਤਾਪ ਸਿੰਘ ਬਾਜਵਾ ਦੀ ਪਟੀਸ਼ਨ 'ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਹੁਕਮ
Punjab and Haryana High Court : ਸਰਕਾਰ ਪ੍ਰਤਾਪ ਸਿੰਘ ਬਾਜਵਾ ਨੂੰ ਬੇਲੋੜਾ ਪਰੇਸ਼ਾਨ ਨਾ ਕਰੇ, ਜਾਂਚ ਜਾਰੀ ਰਹਿ ਸਕਦੀ ਹੈ, ਅਗਲੀ ਸੁਣਵਾਈ 22 ਮਈ ਨੂੰ ਹੋਵੇਗੀ।
ਜਾਣੋ 18 ਸਾਲ ਨਸ਼ਾ ਕਰਨ ਵਾਲੇ ਨੌਜਵਾਨ ਨੇ ਕਿਵੇਂ ਜਿੱਤੀ ਜੰਗ?
ਪਿਛਲੇ ਦੋ ਸਾਲਾਂ ਤੋਂ ਅਮ੍ਰਿਤ ਛੱਕ ਕੇ ਬਣ ਰਿਹਾ ਪ੍ਰੇਰਨਾ ਸਰੋਤ
Jalandhar News : ਪਾਕਿਸਤਾਨ ’ਚ ਬੈਠੇ ਅੱਤਵਾਦੀਆਂ 'ਤੇ ਭਾਰਤੀ ਫੌਜ ਵੱਲੋਂ ਕੀਤੇ ਸਰਜੀਕਲ ਸਟ੍ਰਾਈਕ ਦੇ ਜਸ਼ਨ ’ਚ ਭਾਜਪਾ ਨੇਤਾ ਨੇ ਵੰਡੇ ਲੱਡੂ
Jalandhar News : ਭਾਰਤ ਇੱਕ ਸ਼ਕਤੀਸ਼ਾਲੀ ਦੇਸ਼ ਹੈ, ਫਿਰ ਵੀ ਪਹਿਲਗਾਮ ਵਰਗੀਆਂ ਵੱਡੀਆਂ ਘਟਨਾਵਾਂ ਨੂੰ ਬਰਦਾਸ਼ਤ ਕਰਨਾ ਨਿੰਦਣਯੋਗ ਹੈ।
High Court On BBMB Issue: ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਕੰਮ ਵਿੱਚ ਰਾਜ ਸਰਕਾਰਾਂ ਦਖ਼ਲ ਨਹੀਂ ਦੇ ਸਕਦੀਆਂ: ਹਾਈ ਕੋਰਟ
ਡਿਵੀਜ਼ਨ ਬੈਂਚ ਨੇ ਤਿੰਨ ਪਟੀਸ਼ਨਾਂ 'ਤੇ ਸੁਣਵਾਈ ਕਰਨ ਤੋਂ ਬਾਅਦ ਇਹ ਨਿਰਦੇਸ਼ ਦਿੱਤਾ।
Punjab News : ਪੰਜਾਬ ਸਰਕਾਰ ਵਲੋਂ ਇੱਕ IAS ਵਰਜੀਤ ਵਾਲੀਆ ਨੂੰ ਮਿਲਿਆ ਵਾਧੂ ਚਾਰਜ
Punjab News : ਰੂਪਨਗਰ ਦੇ DC ਦੇ ਨਾਲ-ਨਾਲ ਵਧੀਕ ਸਕੱਤਰ ਦੀ ਜ਼ਿੰਮੇਵਾਰੀ ਵੀ ਦਿੱਤੀ
Amritsar Airport closed: ਆਪ੍ਰੇਸ਼ਨ 'ਸਿੰਦੂਰ' ਤੋਂ ਬਾਅਦ ਅੰਮ੍ਰਿਤਸਰ 'ਚ ਹਾਈ ਅਲਰਟ, ਹਵਾਈ ਅੱਡਾ 10 ਮਈ ਤੱਕ ਕੀਤਾ ਬੰਦ
Amritsar Airport closed: ਹਵਾਈ ਹਮਲੇ ਤੋਂ ਬਾਅਦ ਉਡਾਣਾਂ ਰੱਦ
Punjab Mock Drill: ਪੰਜਾਬ ਵਿੱਚ ਹੋ ਰਿਹਾ ਬਲੈਕਆਊਟ, ਜਾਣੋ ਆਪਣੇ ਸ਼ਹਿਰ ਦਾ ਸਮਾਂ
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਕੀਤੇ ਜਾਣੇ ਹਨ, ਜਿਸ ਦਾ ਸਮਾਂ ਆ ਗਿਆ ਹੈ।
CM Bhagwant Mann: ਅਤਿਵਾਦ ਦੇ ਵਿਰੁੱਧ ਪੂਰਾ ਦੇਸ਼ ਹੈ ਇਕਜੁੱਟ- ਭਗਵੰਤ ਮਾਨ
ਜਵਾਨਾਂ ਦੀ ਹਿੰਮਤ ਅਤੇ ਹੌਸਲੇ ਲਈ ਪੰਜਾਬ ਦੇ ਲੋਕ ਦੇਸ਼ ਦੀ ਫੌਜ ਦੇ ਨਾਲ ਖੜ੍ਹੇ ਹਨ।
Amritsar Airport Closed : ਪਾਕਿਸਤਾਨ ’ਤੇ ਭਾਰਤੀ ਹਵਾਈ ਹਮਲਿਆਂ ਤੋਂ ਬਾਅਦ ਅੰਮ੍ਰਿਤਸਰ ਦਾ ਹਵਾਈ ਅੱਡਾ ਮੁਕੰਮਲ ਬੰਦ, ਉਡਾਣਾਂ ਕੀਤੀਆਂ ਰੱਦ
ਕੁਝ ਨੂੰ ਹੋਰ ਹਵਾਈ ਅੱਡਿਆਂ ਵੱਲ ਮੋੜਿਆ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (07 ਮਈ 2025)
Ajj da Hukamnama Sri Darbar Sahib: ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥