ਪੰਜਾਬ
CM Bhagwant Mann ਨੇ ਭਾਈ ਜੈਤਾ ਜੀ ਅਜਾਇਬ ਘਰ ਦਾ ਕੀਤਾ ਉਦਘਾਟਨ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਚ ਸ਼ਰਧਾਂਜਲੀ ਕੀਤੀ ਭੇਟ
Rupnagar 'ਚ ਛੁੱਟੀ 'ਤੇ ਜਾ ਰਹੇ ਦੋ ਸੈਨਿਕਾਂ ਦੀ ਮੌਤ, ਇਕ ਜ਼ਖ਼ਮੀ
ਤਿੰਨੇ ਜਵਾਨ ਹਿਮਾਚਲ ਪ੍ਰਦੇਸ਼ ਨਾਲ ਸਬੰਧਤ
Amritsar News: ਅੰਮ੍ਰਿਤਸਰ ਪੁਲਿਸ ਨੇ 2.5 ਕਿਲੋ ਹੈਰੋਇਨ ਸਮੇਤ 2 ਤਸਕਰ ਕੀਤੇ ਕਾਬੂ
Amritsar News: ਮੁਲਜ਼ਮਾਂ ਕੋਲੋਂ 5 ਆਧੁਨਿਕ ਪਿਸਤੌਲ ਸਮੇਤ ਮੈਗਜ਼ੀਨ ਵੀ ਹੋਏ ਬਰਾਮਦ
Jalandhar News: ਜਲੰਧਰ ਵਿੱਚ ਪ੍ਰਸ਼ਾਸਨਿਕ ਸਟਾਫ਼ ਦੀਆਂ ਛੁੱਟੀਆਂ ਰੱਦ, ਅਗਲੇ 3 ਦਿਨਾਂ ਲਈ ਮੌਸਮ ਖ਼ਰਾਬ ਰਹਿਣ ਕਾਰਨ ਲਿਆ ਗਿਆ ਫ਼ੈਸਲਾ
Jalandhar News: ਅਲਰਟ ਰਹਿਣ ਦੇ ਦਿੱਤੇ ਹੁਕਮ
Former minister ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਚਾਰ ਆਰੋਪੀਆਂ ਖਿਲਾਫ ਚਾਰਜਸ਼ੀਟ ਦਾਖਲ
ਦੋ ਫਰਾਰ ਆਰੋਪੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਛਾਪੇਮਾਰੀ
Ferozepur district 'ਚ ਨਸ਼ੇ ਕਾਰਨ ਹੋਈਆਂ ਚਾਰ ਮੌਤਾਂ ਦੇ ਮਾਮਲੇ 'ਚ ਵੱਡੇ ਤੇ ਛੋਟੇ ਥਾਣੇਦਾਰ ਨੂੰ ਕੀਤਾ ਮੁਅੱਤਲ
ਲੱਖੋ ਕੇ ਬਹਿਰਾਮ 'ਚ ਨਸ਼ੇ ਦੀ ਓਵਰਡੋਜ਼ ਕਾਰਨ ਬੀਤੇ ਦਿਨੀਂ ਚਾਰ ਨੌਜਵਾਨਾਂ ਦੀ ਗਈ ਸੀ ਜਾਨ
Punjab Weather Update: ਪੰਜਾਬ ਵਿਚ ਤਿੰਨ ਦਿਨ ਪਵੇਗਾ ਭਾਰੀ ਮੀਂਹ, ਅੱਜ ਕਈ ਥਾਈਂ ਸਵੇਰ ਤੋਂ ਪੈ ਰਿਹਾ ਮੀਂਹ
Punjab Weather Update: ਮੀਂਹ ਪੈਣ ਨਾਲ ਠੰਢ ਵਧਣ ਦੇ ਆਸਾਰ
ਤਰਨਤਾਰਨ ਜ਼ਿਮਨੀ ਚੋਣ ਲਈ ਕਾਂਗਰਸ ਨੇ ਕੀਤਾ ਉਮੀਦਵਾਰ ਦਾ ਐਲਾਨ
ਕਰਨਬੀਰ ਸਿੰਘ ਬੁਰਜ ਨੂੰ ਦਿੱਤੀ ਟਿਕਟ
ਪੰਜਾਬ 'ਚ ਡੋਡਾ ਪੋਸਤ ਦੀ ਤਸਕਰੀ ਕਰਦੀਆਂ ਤਿੰਨ ਔਰਤਾਂ ਗ੍ਰਿਫ਼ਤਾਰ
ਰਾਜਸਥਾਨ ਬਾਰਡਰ ਤੋਂ ਪੰਜਾਬ ਵਿੱਚ ਦਾਖਿਲ ਹੋ ਰਹੀਆਂ ਔਰਤਾਂ ਨੂੰ ਅਬੋਹਰ ਪੁਲਿਸ ਨੇ ਕੀਤਾ ਕਾਬੂ
ਸਾਬਕਾ ਸਰਪੰਚ ਦੇ ਪੁੱਤਰ ਦਾ ਕਤਲ
ਸਿਰ ਅਤੇ ਲੱਤ 'ਚ ਗੋਲੀਆਂ ਮਾਰ ਕੇ ਹਮਲਾਵਰ ਹੋਏ ਫਰਾਰ