ਪੰਜਾਬ
ਮੋਗਾ ਮੇਅਰ ਬਲਜੀਤ ਸਿੰਘ ਚੰਨੀ ਨੂੰ ਆਮ ਆਦਮੀ ਪਾਰਟੀ 'ਚੋਂ ਕੱਢਿਆ
ਮੇਅਰ ਅਹੁਦੇ ਤੋਂ ਵੀ ਹਟਾਇਆ ਗਿਆ, ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਇਲਜ਼ਾਮ ਮਗਰੋਂ ਕੀਤੀ ਗਈ ਕਾਰਵਾਈ
ਪੰਜਾਬ ਸਰਕਾਰ ਨੇ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਦੀ ਅਰਜ਼ੀ ਕੀਤੀ ਰੱਦ
1 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਨਹੀਂ ਹੋ ਸਕੇਗਾ ਸ਼ਾਮਲ
MLA ਕੁਲਦੀਪ ਧਾਲੀਵਾਲ ਨੇ ਗੈਂਗਸਟਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ
'ਗੈਂਗਸਟਰ ਜੇਲ੍ਹ ਜਾਣਗੇ ਜਾਂ ਫਿਰ ਐਨਕਾਊਂਟਰਾਂ 'ਚ ਢਹਿ-ਢੇਰੀ ਹੋਣਗੇ'
ਪਿਓ ਨੇ 3 ਲੱਖ ਵਿਚ ਵੇਚਿਆ ਆਪਣਾ ਨਵਜੰਮਿਆ ਬੱਚਾ, ਪਤਨੀ ਨੂੰ ਕਿਹਾ ਕਿ ਬੱਚਾ ਮਰਿਆ ਪੈਦਾ ਹੋਇਆ
ਪੁਲਿਸ ਨੇ ਗਿਰੋਹ ਦੇ ਅੱਠ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
ਛੇੜਛਾੜ ਦੇ ਮਾਮਲੇ ਵਿਚ Government School ਦਾ ਡੀ.ਪੀ. ਮਾਸਟਰ ਗ੍ਰਿਫ਼ਤਾਰ
ਇੰਸਪੈਕਟਰ ਮੋਨੀਕਾ ਅਰੋੜਾ ਦੀ ਅਗਵਾਈ ਹੇਠ ਕੀਤੀ ਗਈ ਕਾਰਵਾਈ
Dera Baba Nanak ਨਜ਼ਦੀਕ ਪੁਲਿਸ ਮੁਕਾਬਲੇ ਵਿਚ 1 ਬਦਮਾਸ਼ ਗੰਭੀਰ ਜ਼ਖ਼ਮੀ
ਕਾਂਗਰਸੀ ਆਗੂ ਗੌਤਮ ਦੇ ਸ਼ੋਅਰੂਮ 'ਤੇ ਫਾਇਰਿੰਗ ਦਾ ਮਾਮਲਾ
ਜਲੰਧਰ ਕਤਲ ਮਾਮਲੇ ਦੇ ਦੋਸ਼ੀ ਵਿਅਕਤੀ ਨੂੰ ਦਿੱਤੀ ਜਾਵੇ ਫਾਂਸੀ ਦੀ ਸਜ਼ਾ- ਜਥੇਦਾਰ ਗੜਗੱਜ
ਜਥੇਦਾਰ ਗੜਗੱਜ ਨੇ ਜਲੰਧਰ ਵਿਖੇ ਬੀਤੇ ਦਿਨੀਂ ਕਤਲ ਕੀਤੀ ਬੱਚੀ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
ਜ਼ਮੀਨ ਹੇਠਲੇ ਦੂਸ਼ਿਤ ਪਾਣੀ ਦਾ ਸੰਕਟ: 'ਪੰਜਾਬ ਦੇ 62% ਭੂਮੀਗਤ ਪਾਣੀ ਦੇ ਨਮੂਨਿਆਂ ਵਿੱਚ ਯੂਰੇਨੀਅਮ' - ਰਿਪੋਰਟ
ਜ਼ਮੀਨ ਹੇਠਲੇ ਦੂਸ਼ਿਤ ਪਾਣੀ ਦਾ ਸੰਕਟ: 'ਪੰਜਾਬ ਦੇ 62% ਭੂਮੀਗਤ ਪਾਣੀ ਦੇ ਨਮੂਨਿਆਂ ਵਿੱਚ ਯੂਰੇਨੀਅਮ' - ਰਿਪੋਰਟ
Bikram Singh Majithia ਵਿਰੁਧ ਵਿਜੀਲੈਂਸ ਨੇ FIR ਵਿਚ ਧਾਰਾ 120B ਦਾ ਕੀਤਾ ਵਾਧਾ
ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਜੇਲ ਵਿਚ ਹਨ ਬਿਕਰਮ ਮਜੀਠੀਆ
Jalandhar ਜਬਰ ਜਨਾਹ ਮਾਮਲਾ : ਲਾਪਰਵਾਹੀ ਵਰਤਣ ਵਾਲਾ ASI ਮੰਗਤ ਰਾਮ ਬਰਖ਼ਾਸਤ
ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਫ਼ੋਨ 'ਤੇ ਦਿੱਤੀ ਜਾਣਕਾਰੀ