ਪੰਜਾਬ
Imports-Exports Ban: ਪਹਿਲਗਾਮ ਹਮਲੇ ਮਗਰੋਂ ਪਾਕਿਸਤਾਨ ਨੂੰ ਇੱਕ ਹੋਰ ਵੱਡਾ ਝਟਕਾ, ਭਾਰਤ ਨੇ ਹਰ ਤਰ੍ਹਾਂ ਦੇ ਆਯਾਤ-ਨਿਰਯਾਤ 'ਤੇ ਲਗਾਈ ਰੋਕ
ਭਾਰਤ ਨੇ ਤੁਰੰਤ ਪ੍ਰਭਾਵ ਨਾਲ ਹੁਕਮ ਕੀਤੇ ਲਾਗੂ
Amritsar Fire News : ਅੰਮ੍ਰਿਤਸਰ ਦੇ ਇੱਕ ਘਰ ਵਿੱਚ ਲੱਗੀ ਭਿਆਨਕ ਅੱਗ, ਅੰਦਰ ਸੌਂ ਰਿਹਾ ਬਜ਼ੁਰਗ ਬੁਰੀ ਤਰ੍ਹਾਂ ਝੁਲਸਿਆ
Amritsar Fire News : ਪਰਿਵਾਰ ਕਰਨ ਗਿਆ ਸੀ ਸੈਰ
Chandigarh Anti Drug Mega Walk News: ਚੰਡੀਗੜ੍ਹ ਵਿੱਚ ਨਸ਼ਾ ਵਿਰੋਧੀ ਮੈਗਾ ਵਾਕ, ਪ੍ਰਸ਼ਾਸਕ ਦੇ ਨਾਲ ਮੌਜੂਦ ਰਹੇ ਦੋਵੇਂ ਸੂਬਿਆਂ ਦੇ CM
Chandigarh Anti Drug Mega Walk News: ਹਜ਼ਾਰਾਂ ਵਿਦਿਆਰਥੀਆਂ ਨੇ ਲਿਆ ਹਿੱਸਾ, ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਦਾ ਲਿਆ ਸੰਕਲਪ
Patti Murder News: ਪੱਟੀ ਦੇ ਪਿੰਡ ਦੁਬਲੀ ਵਿਚ ਇਕ ਵਿਅਕਤੀ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ
Patti Murder News: ਮੋਟਰਸਾਈਕਲ ਸਵਾਰ ਨੌਜਵਾਨ ਨੇ ਕੀਤੀ ਗੋਲੀਬਾਰੀ
Ludhiana Encounter News : ਲੁਧਿਆਣਾ ਵਿਚ ਚੜ੍ਹਦੀ ਸਵੇਰ ਐਨਕਾਊਂਟਰ, ਮੁਕਾਬਲੇ ਵਿਚ ਗੈਂਗਸਟਰ ਜ਼ਖ਼ਮੀ
Ludhiana Encounter News: ਮੁਲਜ਼ਮ ਇਕ ਘਰ ਦੇ ਬਾਹਰ ਗੋਲੀਆਂ ਚਲਾਉਣ ਅਤੇ ਪੁਲਿਸ ਮੁਲਾਜ਼ਮ ਉਤੇ ਹਮਲਾ ਕਰਨ ਸਮੇਤ ਕਈ ਮਾਮਲਿਆਂ ਵਿਚ ਲੋੜੀਂਦਾ ਸੀ
Punjab Weather Update: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, 5 ਦਿਨ ਲਗਾਤਾਰ ਪਵੇਗਾ ਮੀਂਹ
Punjab Weather Update: ਮੀਂਹ ਕਾਰਨ 5.5 ਡਿਗਰੀ ਸੈਲਸੀਅਸ ਤੱਕ ਡਿੱਗਿਆ ਤਾਪਮਾਨ
Drugs Seized: 547 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ, 15 ਗ੍ਰਿਫ਼ਤਾਰ
ਐਨਸੀਬੀ ਨੇ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਇੱਕ ਵਿਤਰਕ ਤੋਂ 1.36 ਕਰੋੜ ਮਨੋਰੋਗ ਗੋਲੀਆਂ ਜ਼ਬਤ ਕੀਤੀਆਂ ਹਨ।
NIA ਨੇ ਪਾਕਿਸਤਾਨ ਅਧਾਰਤ ਅਤਿਵਾਦੀ ਦੇ ਮੁੱਖ ਸਹਿਯੋਗੀ ਨਾਲ ਜੁੜੇ ਪੰਜਾਬ ’ਚ 17 ਟਿਕਾਣਿਆਂ ’ਤੇ ਛਾਪੇ ਮਾਰੇ
ਗੁਰਦਾਸਪੁਰ, ਬਟਾਲਾ, ਫਿਰੋਜ਼ਪੁਰ, ਫਾਜ਼ਿਲਕਾ, ਤਰਨ ਤਾਰਨ, ਅੰਮ੍ਰਿਤਸਰ ਅਤੇ ਫਰੀਦਕੋਟ ਜ਼ਿਲ੍ਹਿਆਂ ’ਚ ਕੁਲ 17 ਟਿਕਾਣੇ NIA ਦੀ ਜਾਂਚ ਦੇ ਘੇਰੇ ’ਚ ਆਏ
MP ਚਰਨਜੀਤ ਚੰਨੀ ਨੇ ਸਰਜੀਕਲ ਸਟ੍ਰਾਈਕ 'ਤੇ ਚੁੱਕੇ ਸਵਾਲ
ਕਿਹਾ, 'ਜੇ ਬੰਬ ਡਿੱਗਿਆ ਹੁੰਦਾ ਤਾਂ ਕੀ ਪਤਾ ਨਾ ਲੱਗਦਾ?
Jalandhar News : ਵਿਜੀਲੈਂਸ ਵੱਲੋਂ ਏਐਸਆਈ 15000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Jalandhar News : ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 8 ਵਿਖੇ ਤਾਇਨਾਤ ਹੈ ਸਹਾਇਕ ਸਬ ਇੰਸਪੈਕਟਰ ਸੰਜੇ ਕੁਮਾਰ