ਪੰਜਾਬ
Punjab News: ਮੁਹਾਲੀ 'ਚ ਹਾਦਸੇ ਦੌਰਾਨ 2 ਲੋਕਾਂ ਦੀ ਮੌਤ; ਸਕਾਰਪੀਓ ਅਤੇ ਇਨੋਵਾ ਦੀ ਟੱਕਰ 'ਚ 2 ਜ਼ਖਮੀ
ਸੈਕਟਰ 78-79 ਦੇ ਲਾਈਟ ਪੁਆਇੰਟ ਉਤੇ ਵਾਪਰਿਆ ਹਾਦਸਾ
Punjab Weather News: ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ 'ਚ ਮੀਂਹ ਦਾ ਆਰੇਂਜ ਅਲਰਟ; ਰਾਤ ਤੋਂ ਚੱਲ ਰਹੀਆਂ ਤੇਜ਼ ਹਵਾਵਾਂ
ਉਤਰੀ ਭਾਰਤ ਵਿਚ ਇਕ ਵਾਰ ਫਿਰ ਪੱਛਮੀ ਗੜਬੜੀ ਸਰਗਰਮ
Punjab News: ਮੁੱਖ ਮੰਤਰੀ ਨੇ ਬਦਲਵੀਆਂ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦੀ ਕੀਤੀ ਮੰਗ
ਕਿਸਾਨਾਂ ਨੂੰ ਕਣਕ-ਝੋਨੇ ਦੇ ਚੱਕਰ ਵਿੱਚੋਂ ਬਾਹਰ ਕੱਢ ਕੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨ ਨੂੰ ਸਮੇਂ ਦੀ ਲੋੜ ਦੱਸਿਆ
Malout News: ਡਿਊਟੀ ਕਰ ਰਹੇ ਹੋਮਗਾਰਡ ਜਵਾਨ ਨੂੰ ਕਾਰ ਨੇ ਦਰੜਿਆ, ਮੌਕੇ 'ਤੇ ਹੀ ਹੋਈ ਮੌਤ
Malout News: ਚਰਨਜੀਤ ਸਿੰਘ ਹੋਮਗਾਰਡ ਵਜੋਂ ਹੋਈ ਮੁਲਾਜ਼ਮ ਦੀ ਪਹਿਚਾਣ
2988 ਕਿਲੋਗ੍ਰਾਮ ਹੈਰੋਇਨ ਜ਼ਬਤੀ ਮਾਮਲਾ : ਮੁਲਜ਼ਮ ਜੋਬਨਜੀਤ ਸਿੰਘ ਸੰਧੂ ਗੁਜਰਾਤ ਪੁਲਿਸ ਹਿਰਾਸਤ ’ਚੋਂ ਫ਼ਰਾਰ
ਇਕ ਹੋਰ ਕੇਸ ’ਚ ਪੇਸ਼ੀ ਲਈ ਪੰਜਾਬ ਲਿਆਈ ਸੀ ਗੁਜਰਾਤ ਪੁਲਿਸ, ਵਾਪਸ ਲਿਜਾਂਦੇ ਸਮੇਂ ਹੋਇਆ ਫ਼ਰਾਰ
Hoshiarpur News : ਹੁਸ਼ਿਆਰਪੁਰ 'ਚ 72 ਸਾਲਾ ਵਿਅਕਤੀ ਦੀ ਸੜਕ ਹਾਦਸੇ ਵਿਚ ਹੋਈ ਮੌਤ
Hoshiarpur News : ਸਕੂਟਰ 'ਤੇ ਸੜਕ ਪਾਰ ਕਰਦੇ ਸਮੇਂ ਟਰੱਕ ਨੇ ਮਾਰੀ ਟੱਕਰ
Punjab News: ਹਾੜ੍ਹੀ ਦੇ ਮੌਸਮ ਦੌਰਾਨ ਪੰਜਾਬ ਦੀਆਂ ਨਹਿਰਾਂ ਵਿਚ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ
Punjab News: 19 ਤੋਂ 26 ਫ਼ਰਵਰੀ ਤੱਕ ਛੱਡਿਆ ਜਾਵੇਗਾ ਪਾਣੀ
Punjab News: ਕਰ ਵਿਭਾਗ ਵਲੋਂ ਜਾਅਲੀ ਆਈ.ਟੀ.ਸੀ ਦਾ ਦਾਅਵਾ ਕਰਨ ਵਾਲਾ ਜੀ.ਐਸ.ਟੀ ਧੋਖੇਬਾਜ਼ ਕਾਬੂ
Punjab News: 'ਅਜਿਹੀਆਂ ਧੋਖਾਧੜੀ ਵਾਲੀਆਂ ਗਤੀਵਿਧੀਆਂ ਨੂੰ ਕਾਨੂੰਨ ਦੀ ਪੂਰੀ ਤਾਕਤ ਨਾਲ ਨਜਿੱਠਿਆ ਜਾਵੇਗਾ'
Gangster Kala Dhanula: ਬਰਨਾਲਾ 'ਚ ਐਨਕਾਊਂਟਰ ਵਿਚ ਮਾਰਿਆ ਗਿਆ ਗੈਂਗਸਟਰ ਕਾਲਾ ਧਨੌਲਾ
Gangster Kala Dhanula: AGTF ਵਲੋਂ ਕੀਤਾ ਗਿਆ ਐਨਕਾਊਂਰਟ
Jalandhar News: ਜਲੰਧਰ 'ਚ ਦਰੱਖਤ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼, ਮਾਤਾ-ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਮੌਤ
Jalandhar News: ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਮ੍ਰਿਤਕ ਨੌਜਵਾਨ