ਪੰਜਾਬ
Farmer Protest: ਕਿਸਾਨ ਆਗੂਆਂ ਨੇ MSP ਨੂੰ ਕਾਨੂੰਨੀ ਗਰੰਟੀ ਲਈ ਆਰਡੀਨੈਂਸ ਲਿਆਉਣ ਦੀ ਮੰਗ ਕੀਤੀ
ਦੋਹਾਂ ਧਿਰਾਂ ਵਿਚਾਲੇ 8, 12 ਅਤੇ 15 ਫ਼ਰਵਰੀ ਨੂੰ ਹੋਈ ਗੱਲਬਾਤ ਬੇਸਿੱਟਾ ਰਹੀ, ਅਗਲੀ ਗੱਲਬਾਤ ਐਤਵਾਰ ਨੂੰ
Hoshiarpur News: ਵਿਦੇਸ਼ ਜਾਣ ਤੋਂ ਇਕ ਹਫਤਾ ਪਹਿਲਾਂ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ
Hoshiarpur News: ਦੋ ਟਰੱਕਾਂ ਵਿਚਕਾਰ ਬੁਰੀ ਤਰ੍ਹਾਂ ਫਸੇ 2 ਭਰਾਵਾਂ ਦੀ ਸੀਸੀਟੀਵੀ ਹੋ ਰਹੀ ਵਾਇਰਲ
Ludhiana News: ਗ੍ਰੰਥੀ ਪਤੀ ਨੇ ਪਤਨੀ ਦਾ ਕੀਤਾ ਕਤਲ, ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਕੁੱਟਮਾਰ ਤੋਂ ਬਾਅਦ ਘੁੱਟਿਆ ਗਲਾ
Ludhiana News:ਮਨਪ੍ਰੀਤ ਕੌਰ ਵਜੋਂ ਹੋਈ ਮ੍ਰਿਤਕ ਔਰਤ ਦੀ ਪਹਿਚਾਣ
Punjab Vigilance: ਵਿਜੀਲੈਂਸ ਵੱਲੋਂ 40,000 ਰੁਪਏ ਦੀ ਰਿਸ਼ਵਤ ਲੈਣ ਵਾਲਾ ਲਾਈਨਮੈਨ ਗ੍ਰਿਫਤਾਰ
Punjab Vigilance: ਮੁਲਜ਼ਮ ਨੇ ਟਰਾਂਸਫਾਰਮਰ ਲਗਾਉਣ ਬਦਲੇ ਮੰਗੇ ਸਨ ਪੈਸੇ
Bribe News: ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਸਾਬਕਾ ਕਾਨੂੰਗੋ ਗ੍ਰਿਫ਼ਤਾਰ
ਕਿਸੇ ਵਿਅਕਤੀ ਦੇ ਪਰਿਵਾਰ ਦੀ ਜੱਦੀ ਜ਼ਮੀਨ ਦੀ ਵੰਡ ਸਬੰਧੀ ਚੱਲਦੇ ਕੇਸ ਵਿਚ ਮਦਦ ਕਰਨ ਬਦਲੇ ਰਿਸ਼ਵਤ ਮੰਗ ਰਿਹਾ ਸੀ ਸੁਤੰਤਰ ਸਿੰਘ
MSP 'ਤੇ ਕਾਨੂੰਨ ਲਿਆਉਣ ਲਈ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਕੇਂਦਰ ਨੂੰ ਭੇਜੇ ਪੰਜਾਬ ਸਰਕਾਰ: ਮਨੀਸ਼ ਤਿਵਾੜੀ
ਇਸ ਦੌਰਾਨ ਸੂਬਾ ਸਰਕਾਰ ਕਿਸਾਨਾਂ ਦੇ ਹੱਕ ਵਿਚ ਹੋਰ ਅਹਿਮ ਮੁੱਦਿਆਂ ਨੂੰ ਵੀ ਪ੍ਰਸਤਾਵ ਵਿਚ ਸ਼ਾਮਲ ਕਰ ਸਕਦੀ ਹੈ।
Abohar News: ਟਰਾਲੀਆਂ ਚੋਰੀ ਕਰਨ ਵਾਲੇ 4 ਮੁਲਜ਼ਮ ਕਾਬੂ, ਮੁਲਜ਼ਮ ਟਰਾਲੀਆਂ ਚੋਰੀ ਕਰਕੇ ਪੰਜਾਬ 'ਚ ਵੇਚਦੇ ਸਨ
Abohar News: ਮੁਲਜ਼ਮਾਂ ਦੇ ਕਬਜ਼ੇ 'ਚੋਂ ਇਕ ਬੋਲੈਰੋ ਅਤੇ ਇਕ ਚੋਰੀ ਦੀ ਟਰਾਲੀ ਕੀਤੀ ਬਰਾਮਦ
Punjab News: ਪੰਜਾਬ ਸਰਕਾਰ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਲਈ ਲਗਾਤਾਰ ਕਾਰਜਸ਼ੀਲ
Punjab News:ਮਾਤਰੂ ਵੰਦਨਾ ਯੋਜਨਾ ਤਹਿਤ 52229 ਲਾਭਪਾਤਰੀਆਂ ਨੂੰ ਚਾਲੂ ਵਿੱਤੀ ਸਾਲ ਦੌਰਾਨ ਵੰਡੀ ਜਾ ਚੁੱਕੀ ਹੈ 25 ਕਰੋੜ ਰੁਪਏ ਦੀ ਰਾਸ਼ੀ
Gurdaspur News: ਗੁਰਦਾਸਪੁਰ 'ਚ ਕਿਸਾਨ ਗਿਆਨ ਸਿੰਘ ਦਾ ਕੀਤਾ ਗਿਆ ਸਸਕਾਰ, ਕਰਜ਼ਾ ਮੁਆਫੀ ਲਈ ਅੰਦੋਲਨ 'ਚ ਹੋਏ ਸਨ ਸ਼ਾਮਲ
Gurdaspur News:ਬੀਤੇ ਦਿਨੀਂ ਸ਼ੰਭੂ ਬਾਰਡਰ 'ਤੇ ਦਿਲ ਦਾ ਦੌਰਾ ਪੈਣ ਨਾਲ ਹੋਈ ਤੋੜਿਆ ਸੀ ਦਮ
CM Bhagwant Mann: CM ਭਗਵੰਤ ਮਾਨ ਨੇ 'ਅਖੰਡ ਮਹਾਯੱਗ' ਦੌਰਾਨ ਮਾਂ ਬਗਲਾਮੁਖੀ ਧਾਮ ਦੇ ਕੀਤੇ ਦਰਸ਼ਨ
ਮੁੱਖ ਮੰਤਰੀ ਨੇ ਕਿਹਾ ਕਿ ਮੈਂ ਇਕ ਸ਼ਰਧਾਲੂ ਦੇ ਤੌਰ 'ਤੇ ਇੱਥੇ ਆਇਆ ਹਾਂ ਅਤੇ ਇਹੀ ਅਰਦਾਸ ਹੈ ਕਿ ਪੂਰੇ ਦੇਸ਼ ਵਿਚ ਸੁੱਖ-ਸ਼ਾਂਤੀ ਰਹੇ