ਪੰਜਾਬ
Farmer Protest: 22 ਫਰਵਰੀ ਤੱਕ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਕੀਤੇ ਜਾਣਗੇ ਬੰਦ, SKM ਪੰਜਾਬ ਦਾ ਵੱਡਾ ਐਲਾਨ
Farmer Protest: ਸੂੂਬੇ ਵਿਚ ਭਾਜਪਾ ਦੇ ਵੱਡੇ ਲੀਡਰ ਅਤੇ ਜ਼ਿਲ੍ਹਾ ਭਾਜਪਾ ਦੇ ਲੀਡਰਾਂ ਦੇ ਘਰਾਂ ਅੱਗੇ ਲਗਾਉਣਗੇ ਧਰਨੇ
Bathinda News: ਬਠਿੰਡਾ 'ਚ ਮਿਲੀਆਂ 2 ਲਾਸ਼ਾਂ, ਇਲਾਕੇ ਵਿਚ ਫੈਲੀ ਸਨਸਨੀ
Bathinda News: ਇਕ ਦੀ ਪਾਰਕ ਤੇ ਦੂਜੇ ਦੀ ਗੰਦੇ ਨਾਲੇ ਵਿਚੋਂ ਮਿਲੀ ਲਾਸ਼
Moga Accident News: ਮੋਗਾ 'ਚ ਪਲਟਿਆ ਟੈਂਪੂ ਟਰੈਵਲ, ਡਰਾਈਵਰ ਦੀ ਮੌਤ, ਇਕੋ ਪਰਿਵਾਰ ਦੇ 11 ਲੋਕ ਜ਼ਖ਼ਮੀ
Moga Accident News: ਸੜਕ 'ਤੇ ਆਵਾਰਾ ਪਸ਼ੂ ਆਉਣ ਕਾਰਨ ਵਾਪਰਿਆ ਹਾਦਸਾ
Hoshiarpur News: ਹੁਸ਼ਿਆਰਪੁਰ 'ਚ ਖੂਨੀ ਡੋਰ ਦੀ ਲਪੇਟ ਵਿਚ ਆਈ ਮਹਿਲਾ, ਬੁੱਲ੍ਹਾਂ ਤੇ ਚਿਹਰੇ 'ਤੇ ਲੱਗੇ 10 ਟਾਂਕੇ
Hoshiarpur News: ਐਕਟਿਵਾ 'ਤੇ ਕੰਮ ਤੋਂ ਆ ਰਹੀ ਸੀ ਘਰ ਵਾਪਸ
Fazilka News: ਗੈਸ ਏਜੰਸੀ ਦੇ ਮੁਲਾਜ਼ਮਾਂ ਤੋਂ 7 ਲੱਖ ਦੀ ਲੁੱਟ, ਸ਼ਰਾਰਤੀ ਅਨਸਰਾਂ ਨੇ ਅੱਖਾਂ 'ਚ ਮਿਰਚਾਂ ਪਾ ਕੇ ਦਿਤਾ ਵਾਰਦਾਤ ਨੂੰ ਅੰਜਾਮ
Fazilka News: ਤੇਜ਼ਧਾਰ ਹਥਿਆਰਾਂ ਨਾਲ ਵੀ ਕੀਤਾ ਹਮਲਾ
Khanna News: ਧੁੰਦ ਕਰ ਕੇ ਆਪਸ 'ਚ ਟਕਰਾਏ 8 ਵਾਹਨ, 3 ਜ਼ਖਮੀ, ਲਾੜੀ ਵਾਲ-ਵਾਲ ਬਚੀ
ਇਹ ਟੱਕਰ ਰੋਡਵੇਜ਼ ਦੀ ਬੱਸ ਨਾਲ ਹੋਈ ਹੈ
ਜਲ ਅਤੇ ਹਵਾ ਐਕਟ ਤਹਿਤ ਮੁਕੱਦਮਾ ਸਿਰਫ ਸ਼ਿਕਾਇਤ ਦੇ ਮਾਮਲੇ 'ਤੇ ਹੀ ਸ਼ੁਰੂ ਹੋ ਸਕਦਾ ਹੈ, ਹਾਈ ਕੋਰਟ ਨੇ ਜਾਰੀ ਕੀਤੇ ਆਦੇਸ਼
ਪੁਲਿਸ ਐਫਆਈਆਰ ਦਰਜ ਨਹੀਂ ਕਰ ਸਕਦੀ
Internet Closed: ਪੰਜਾਬ ਦੇ 7 ਜ਼ਿਲ੍ਹਿਆਂ ਵਿਚ 24 ਫਰਵਰੀ ਤੱਕ ਇੰਟਰਨੈੱਟ ਸੇਵਾਵਾਂ ਬੰਦ
ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਕ ਪੰਜਾਬ ਦੇ ਸੱਤ ਜ਼ਿਲ੍ਹਿਆਂ ਦੇ ਕੁੱਝ ਇਲਾਕਿਆਂ ਵਿਚ ਇੰਟਰਨੈੱਟ ਬੰਦ ਕੀਤਾ ਗਿਆ ਹੈ।
Punjab News: ਪੰਜਾਬ ਵਿਚ ਹੁਣ Online ਭਰੀ ਜਾਵੇਗੀ ACR, ਸਿੱਖਿਆ ਵਿਭਾਗ ਨੇ ਲਿਆ ਅਹਿਮ ਫ਼ੈਸਲਾ
ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਦੀ ਭਰੀ ਜਾਵੇਗੀ ਰਿਪੋਰਟ
Punjab Budget Session: ਫਰਵਰੀ ਦੇ ਆਖ਼ੀਰ ਵਿਚ ਹੋਵੇਗਾ ਪੰਜਾਬ ਦਾ ਬਜਟ ਸੈਸ਼ਨ, ਜਲਦ ਹੋਵੇਗਾ ਐਲਾਨ
ਫਿਲਹਾਲ ਕੇਂਦਰ ਨਾਲ ਕਿਸਾਨਾਂ ਦਾ ਮਸਲਾ ਹੱਲ ਕਰਨ ਵਿਚ ਲੱਗੀ ਹੋਈ ਹੈ ਸਰਕਾਰ