ਪੰਜਾਬ
ਆਜ਼ਾਦੀ ਪੰਜਾਬੀਆਂ ਨੇ ਲੈ ਕੇ ਦਿੱਤੀ ਪਰ ਪਰੇਡ ਵਿੱਚੋਂ ਝਾਕੀ ਬਾਹਰ ਕੱਢ ਦਿੱਤੀ - CM ਭਗਵੰਤ ਮਾਨ
ਕੇਂਦਰ ਵੱਲੋਂ ਰੱਦ ਕੀਤੀਆਂ ਝਾਕੀਆਂ ਲੁਧਿਆਣਾ ਦੇ ਸਮਾਗਮ ਵਿਖੇ ਦਿਖਾ ਕੇ ਪੰਜਾਬੀਆਂ ਨੂੰ ਪੁੱਛਿਆ, ਦੱਸੋ ਇਨ੍ਹਾਂ ਵਿੱਚ ਕੀ ਗਲਤ ਹੈ
Punjab News: ਹਰਮਨ ਖੁਰਾਣਾ ਛੋਟੀ ਉਮਰੇ ਬਣਿਆ ਸੋਸ਼ਲ ਐਕਟੀਵਿਸਟ, ਮਿਲਿਆ ਵਿਸ਼ੇਸ਼ ਸਨਮਾਨ
ਸਮਾਜ ਭਲਾਈ ਕੰਮਾਂ ਦੇ ਚਲਦਿਆਂ 26 ਜਨਵਰੀ ਦੇ ਸਮਾਗਮ 'ਚ ਮਿਲਿਆ ਖ਼ਾਸ ਸਨਮਾਨ
ਖੰਨਾ ਦੇ ਨਿੱਜੀ ਹਸਪਤਾਲ 'ਚ ਬੱਚੇ ਦੀ ਮੌਤ, ਡਾਕਟਰ 'ਤੇ ਲਾਪਰਵਾਹੀ ਦੇ ਦੋਸ਼
ਤਿੰਨ ਧੀਆਂ ਤੋਂ ਬਾਅਦ ਲਿਆ ਸੀ ਗੋਦ
Republic Day: ਅਟਾਰੀ ਬਾਰਡਰ 'ਤੇ ਲਹਿਰਾਇਆ ਤਿਰੰਗਾ, ਜਵਾਨਾਂ ਨੇ ਦਿੱਤੀ ਇਕ-ਦੂਜੇ ਨੂੰ ਵਧਾਈ
ਬੀਟਿੰਗ ਦਿ ਰਿਟਰੀਟ ਸੈਰੇਮਨੀ ਦੇਖਣ ਲਈ 35 ਹਜ਼ਾਰ ਤੋਂ ਵੱਧ ਸੈਲਾਨੀ ਹੋਣਗੇ ਹਾਜ਼ਰ
Republic Day: CM ਮਾਨ ਨੇ ਲੁਧਿਆਣਾ 'ਚ ਲਹਿਰਾਇਆ ਤਿਰੰਗਾ, ਕਿਹਾ- ਗਣਤੰਤਰ ਦਿਵਸ ਪੰਜਾਬ ਕਰਕੇ ਆਇਆ
ਪੰਜਾਬ ਦੀਆਂ ਝਾਕੀਆਂ ਨਕਾਰ ਕੇ ਆਜ਼ਾਦੀ ਦਿਵਸ ਕਿਵੇਂ ਮਨਾਇਆ ਜਾਵੇਗਾ?
CM ਮਾਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀ ਦਿੱਤੀ ਵਧਾਈ
ਹਰ ਦੇਸ਼ ਦਾ ਸੰਵਿਧਾਨ ਸਭ ਤੋਂ ਉੱਪਰ ਹੁੰਦਾ ਹੈ ਤੇ ਉਸਦਾ ਆਦਰ-ਸਨਮਾਨ ਕਰਨਾ ਤੇ ਉਸਨੂੰ ਮੰਨਣਾ ਸਭ ਤੋਂ ਜ਼ਰੂਰੀ ਹੈ।
ਪੰਜਾਬ ਦੇ 3 PPS ਅਧਿਕਾਰੀਆਂ ਸਮੇਤ 14 ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਊਟੀ ਪ੍ਰਤੀ ਵਫ਼ਾਦਾਰ ਰਹਿਣ ਲਈ ਕੀਤਾ ਜਾਵੇਗਾ ਸਨਮਾਨਿਤ
- ਡੀਜੀਪੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਪੰਜਾਬ ਦੇ 183 DSPs ਦੇ ਇਕੱਠਿਆਂ ਕੀਤੇ ਤਬਾਦਲੇ
ਦੇਖੋ ਲਿਸਟ
ਭਾਨਾ ਸਿੱਧੂ ਨੂੰ ਮਿਲੀ ਜ਼ਮਾਨਤ, ਸ਼ਿਕਾਇਤ ਕਰਨ ਵਾਲੀ ਟ੍ਰੈਵਲ ਏਜੰਟ ਮਹਿਲਾ 'ਤੇ ਕਈ ਮਾਮਲੇ ਦਰਜ
ਵਕੀਲ ਨੇ ਕਿਹਾ- ਪੁਲਿਸ ਨੇ ਦਰਜ ਕਰਵਾਈ ਗਲਤ FIR
ਰਾਮ ਖਿਲਾਫ਼ ਅਪਸ਼ਬਦ ਬੋਲਣ ਵਾਲੀ ਮਹਿਲਾ ਖਿਲਾਫ਼ ਪਰਚਾ ਦਰਜ, ਦਿੱਤਾ ਸਪੱਸ਼ਟੀਕਰਨ
ਵੀਡੀਓ ਵਾਇਰਲ ਹੋਣ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਸਾਇਨਾ ਖਿਲਾਫ਼ ਪ੍ਰਦਰਸ਼ਨ ਕੀਤਾ