ਪੰਜਾਬ
Punjab Weather Update: ਪੰਜਾਬ 'ਚ ਠੰਢ ਨੇ ਠਾਰੇ ਲੋਕ, ਮੌਸਮ ਵਿਭਾਗ ਨੇ ਕੋਹਰੇ ਦਾ ਅਲਰਟ ਕੀਤਾ ਜਾਰੀ
Punjab Weather Update: ਅੱਜ ਵੀ ਕਈ ਇਲਾਕਿਆਂ ਵਿਚ ਪਈ ਸੰਘਣੀ ਧੁੰਦ
Barnala News : ਪੰਜਾਬ ਵਿਚ ਠੰਢ ਦਾ ਕਹਿਰ, ਠੰਢ ਲੱਗਣ ਨਾਲ ਮਾਸੂਮ ਬੱਚੇ ਦੀ ਹੋਈ ਮੌਤ
Barnala News : ਪਹਿਲੀ ਜਮਾਤ ਦਾ ਵਿਦਿਆਰਥੀ ਸੀ ਮ੍ਰਿਤਕ
ਆਦੇਸ਼ ਮੈਡੀਕਲ ਕਾਲਜ ਬਠਿੰਡਾ ਦੇ ਐਮਡੀ ਡਾ: ਗੁਰਪ੍ਰੀਤ ਗਿੱਲ ਦੀ ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ਖਾਰਜ
ਅਯੋਗ ਵਿਦਿਆਰਥੀਆਂ ਨੂੰ ਦਾਖਲ ਕਰਨ ਅਤੇ ਡੀ-ਫਾਰਮੇਸੀ ਸਰਟੀਫਿਕੇਟ ਜਾਰੀ ਕਰਨ ਦਾ ਸੀ ਦੋਸ਼
Chandigarh Mayor Election : ‘ਆਪ’ ਆਗੂ ਰਾਘਵ ਚੱਢਾ ਨੇ ਹਾਈ ਕੋਰਟ ਦੇ ਫੈਸਲੇ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿਤਾ
ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਦਾ ਹੁਕਮ ਰੱਦ ਕੀਤਾ, ਮੇਅਰ ਦੀ ਚੋਣ 30 ਜਨਵਰੀ ਨੂੰ
Punjab Cabinet Meeting: CM ਮਾਨ ਦਾ ਸ਼ਹੀਦ ਫੌਜੀਆਂ ਦੀਆਂ ਵਿਧਵਾਵਾਂ ਲਈ ਵੱਡਾ ਫ਼ੈਸਲਾ, ਪੈਨਸ਼ਨ 6 ਹਜ਼ਾਰ ਤੋਂ ਵਧਾ ਕੇ ਕੀਤੀ 10 ਹਜ਼ਾਰ ਰੁਪਏ
Punjab Cabinet Meeting: 10 ਲੱਖ 77 ਹਜ਼ਾਰ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਕੀਤਾ ਜਾਵੇਗਾ ਬਹਾਲ
Ludhiana News: ਜੇਲ ਦੇ 2 ਡਿਪਟੀ ਸੁਪਰਡੈਂਟ ਗ੍ਰਿਫ਼ਤਾਰ, ਰਿਸ਼ਵਤ ਲੈ ਕੇ ਕੈਦੀਆਂ ਨੂੰ ਮੋਬਾਈਲ-ਨਸ਼ੀਲਾ ਪਦਾਰਥ ਕਰਦੇ ਸੀ ਸਪਲਾਈ
Ludhiana News: ਗਗਨਦੀਪ ਸ਼ਰਮਾ ਅਤੇ ਸਤਨਾਮ ਸਿੰਘ ਵਜੋਂ ਹੋਈ ਮੁਲਜ਼ਮਾਂ ਦੀ ਪਹਿਚਾਣ
Jalandhar News: ਜਲੰਧਰ 'ਚ ਔਰਤ ਨਾਲ ਬੇਰਹਿਮੀ, ਖੇਤਾਂ 'ਚ ਲਿਜਾ ਕੇ ਕੀਤਾ ਨੰਗਾ, ਪ੍ਰਾਈਵੇਟ ਪਾਰਟਸ 'ਚ ਮਾਰੀਆਂ ਲੱਤਾਂ
Jalandhar News: ਦੋਸ਼ੀ ਮਹਿਲਾ ਦਾ ਗਲਾ ਘੁੱਟਣ ਦੀ ਕਰਦੇ ਰਹੇ ਕੋਸ਼ਿਸ਼
Firozpur News: ਸਹੇਲੀ ਨੂੰ ਮਿਲਣ ਜਾਂਦਾ ਆਸ਼ਕ ਕਰਦਾ ਸੀ ਮੋਟਰਸਾਈਕਲ ਚੋਰੀ, ਪੁਲਿਸ ਨੇ 18 ਬਾਈਕ ਕੀਤੀਆਂ ਬਰਾਮਦ
Firozpur News: ਲੁਧਿਆਣਾ, ਮੋਗਾ ਅਤੇ ਜਗਰਾਉਂ ਤੋਂ ਕਰਦਾ ਸੀ ਬਾਈਕ ਚੋਰੀ
Sri Muktsar Sahib News: ਸ੍ਰੀ ਮੁਕਤਸਰ ਸਾਹਿਬ 'ਚ ਵਾਪਰਿਆ ਰੂਹ ਕੰਬਾਊ ਹਾਦਸਾ, ਤਿੰਨ ਨੌਜਵਾਨਾਂ ਦੀ ਹੋਈ ਮੌਤ
Sri Muktsar Sahib News: ਮਜ਼ਦੂਰੀ ਕਰਕੇ ਵਾਪਸ ਆ ਰਹੇ ਸਨ ਤਿੰਨੋਂ ਨੌਜਵਾਨ
Ludhiana Murder News: ਪਤਨੀ ਨੇ ਕਟਰ ਨਾਲ ਵੱਢਿਆ ਪਤੀ ਦਾ ਗਲਾ
Ludhiana Murder News: ਪੁਲਿਸ ਨੇ ਮੁਲਜ਼ਮ ਪਤਨੀ ਸੋਨਮ ਨੂੰ ਕੀਤਾ ਗ੍ਰਿਫ਼ਤਾਰ