ਪੰਜਾਬ
Punjab Weather Update: ਪੰਜਾਬ 'ਚ ਠੰਢ ਨੇ ਕੰਬਾਏ ਲੋਕ, ਅੱਜ ਕਈ ਇਲਾਕਿਆਂ ਵਿਚ ਪਈ ਸੰਘਣੀ ਧੁੰਦ
Punjab Weather Update: ਮੌਸਮ ਵਿਭਾਗ ਨੇ ਧੁੰਦ ਦੇ ਨਾਲ ਸੀਤ ਲਹਿਰ ਦਾ ਰੈੱਡ ਅਲਰਟ ਕੀਤਾ ਜਾਰੀ
Punjab Vigilance : ਵਿਜੀਲੈਂਸ ਵੱਲੋਂ ਆਈ.ਡੀ.ਐਫ.ਸੀ. ਬੈਂਕ ਦਾ ਮੈਨੇਜਰ 40,000 ਰੁਪਏ ਰਿਸ਼ਵਤ ਲੈਂਦਾ ਕਾਬੂ
Punjab Vigilance : ਮੁਲਜ਼ਮ ਨੇ ਲੋਨ ਖਾਤਾ ਬੰਦ ਕਰਵਾਉਣ ਬਦਲੇ ਮੰਗੇ 40 ਹਜ਼ਾਰ ਰੁਪਏ
ਸਰੀਰਕ ਸੋਸ਼ਣ ਦੀਆਂ ਸ਼ਿਕਾਇਤਾਂ ਮਗਰੋਂ, ਖੰਨਾ-2 ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਮੁਅੱਤਲ
250 ਕਿਲੋਮੀਟਰ ਦੂਰ ਕੀਤੀ ਗਈ ਬਦਲੀ
ਜਲੰਧਰ : ਤੇਜ਼ ਰਫਤਾਰ ਮਰਸਿਡੀਜ਼ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਨੌਜੁਆਨ ਜ਼ਿੰਦਾ ਸੜੇ
ਟੱਕਰ ਇੰਨੀ ਜ਼ਬਰਦਸਤ ਸੀ ਕਿ ਮਰਸਿਡੀਜ਼ ਚਲਾ ਰਿਹਾ ਵਿਅਕਤੀ ਦੋਹਾਂ ਨੌਜੁਆਨਾਂ ਨੂੰ ਬਾਈਕ ਸਮੇਤ ਲਗਭਗ 40 ਮੀਟਰ ਤਕ ਘਸੀਟਦਾ ਰਿਹਾ
15 ਸਾਲ ਦੇ ਮੁੰਡੇ ਨੂੰ ਅਗਵਾ ਕਰਨ ਦਾ ਮਾਮਲਾ : ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਬਰੀ
2020 ਦੌਰਾਨ ਦਰਜ ਕੇਸ ’ਚ ਸਬੂਤਾਂ ਦੀ ਘਾਟ ਕਾਰਨ ਸੀ.ਜੇ.ਐਮ. ਅਦਾਲਤ ਨੇ ਕੀਤਾ ਬਰੀ
'ਰਾਮ ਰਾਜ ਸਹੀ, ਖ਼ਾਲਸਾ ਰਾਜ ਨਹੀਂ!'
ਨੌਵੇਂ ਤੇ ਦਸਵੇਂ ਗੁਰੂ ਹਿੰਦੂ ਬਲੱਡ ਸਨ, ਹਿੰਦੂ-ਸਿੱਖ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ : ਸ਼ਾਂਡਲਿਆ
ਚੰਡੀਗੜ੍ਹ ਘੋੜਸਵਾਰੀ ਸ਼ੋਅ, ਹਰਸ਼ ਵਰਧਨ ਤੇ ਸੁਹਰਸ਼ ਭੂਯਾਨ ਬੈਸਟ ਰਾਈਡਰ ਬਣੇ
ਦੋਵੇਂ ਦਿਨ ਸੀ.ਐਚ.ਆਰ.ਐਸ. ਦੇ ਰਾਈਡਰਸ (ਘੋੜਸਵਾਰਾਂ) ਦੀ ਝੰਡੀ ਰਹੀ
Punjab AAP ਨੇਤਾ ਹਿੰਮਤ ਸ਼ੇਰਗਿੱਲ ਨੇ ਬਰੈਂਪਟਨ 'ਚ ਕਰਵਾਇਆ ਵਿਆਹ, ਸਪੀਕਰ ਅਤੇ ਸਿੱਖਿਆ ਮੰਤਰੀ ਵੀ ਪਹੁੰਚੇ
ਹਿੰਮਤ ਸਿੰਘ ਸ਼ੇਰਗਿੱਲ ਮੂਲ ਰੂਪ ਵਿਚ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਉਹ ਇੱਕ ਭਾਰਤੀ ਸਿਆਸਤਦਾਨ ਅਤੇ ਵਕੀਲ ਹਨ
ਸਰਕਾਰੀ ਬੱਸਾਂ ਵਾਲਿਆਂ ਨੇ ਕੀਤਾ ਐਲਾਨ, ਤੈਅ ਸੀਟਾਂ ਤੋਂ ਇਲਾਵਾ ਇਕ ਵੀ ਸਵਾਰੀ ਫਾਲਤੂ ਨਹੀਂ ਬਿਠਾਈ ਜਾਵੇਗੀ
ਮੁਲਾਜ਼ਮਾਂ ਵੱਲੋਂ 52 ਸੀਟਾਂ ਵਾਲੀ ਬੱਸ ਵਿਚ ਅੱਜ ਤੋਂ 52 ਸਵਾਰੀਆਂ ਨੂੰ ਹੀ ਸਫ਼ਰ ਕਰਵਾਇਆ ਜਾਵੇਗਾ
Cabinet Meeting: ਭਲ਼ਕੇ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ
ਮੀਟਿੰਗ 'ਚ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ।