ਪੰਜਾਬ
Punjab News: ਪੰਜਾਬ ਰਾਜ ਭਵਨ ਵਿਖੇ ਮਨੀਪੁਰ, ਮੇਘਾਲਿਆ ਅਤੇ ਤ੍ਰਿਪੁਰਾ ਸਥਾਪਨਾ ਦਿਵਸ ‘ਤੇ ਰੰਗਾਰੰਗ ਸਮਾਗਮ ਕਰਵਾਇਆ
ਇਸ ਸਮਾਗਮ ਵਿੱਚ ਚੰਡੀਗੜ੍ਹ ਵਿੱਚ ਪੜ੍ਹ ਰਹੇ ਉੱਤਰ ਪੂਰਬੀ ਰਾਜਾਂ ਦੇ ਵਿਦਿਆਰਥੀਆਂ ਦੁਆਰਾ ਰਵਾਇਤੀ ਨਾਚ, ਸੰਗੀਤ ਅਤੇ ਕਵਿਤਾ ਗਾਇਨ ਦਾ ਪ੍ਰਦਰਸ਼ਨ ਕੀਤਾ ਗਿਆ
Ram Mandir Inauguration: ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ’ਚ ਸੱਦੇ ਨੂੰ ਲੈ ਕੇ ਭਖੀ ਸਿੱਖ ਧਰਮ ਨੂੰ ਹਿੰਦੂ ਧਰਮ ’ਚ ਰਲਗੱਡ ਕਰਨ ’ਤੇ ਬਹਿਸ
ਸਿੱਖ ਵੀ ਕਰਦੇ ਨੇ ਮੂਰਤੀ ਪੂਜਾ, ਗੁਰੂ ਗ੍ਰੰਥ ਸਾਹਿਬ ਜੀ ਵੀ ਇਕ ਮੂਰਤ ਰੂਪ : ਸਵਾਮੀ ਵਾਗੀਸ਼ ਸਵਰੂਪ
Punjab News: ਨਾਬਾਲਗ ਲੜਕੀ ਦਾ ਭੂਆ ਦੇ ਮੁੰਡੇ ਨਾਲ ਹੀ ਕਰਵਾਇਆ ਜਾ ਰਿਹਾ ਸੀ ਵਿਆਹ; ਮੌਕੇ ’ਤੇ ਪਹੁੰਚੀ ਪੁਲਿਸ ਨੇ ਰੋਕਿਆ
ਜਿਸ ਲੜਕੇ ਨਾਲ ਉਸ ਦਾ ਵਿਆਹ ਕਰਵਾਇਆ ਜਾ ਰਿਹਾ ਸੀ ਉਹ ਅਪਾਹਜ ਹੈ
Sacrilege Row: ਬੇਅਦਬੀ ਮਾਮਲਿਆਂ ਸਬੰਧੀ ਅਦਾਲਤ ਵਿਚ ਟਰਾਇਲ ਸ਼ੁਰੂ ਹੋਣ ਨਾਲ ਇਨਸਾਫ਼ ਦੀ ਆਸ ਬੱਝੀ
ਹੁਣ ਐਸਆਈਟੀ ਵਲੋਂ 23 ਜਨਵਰੀ ਨੂੰ ਕੋਟਕਪੂਰਾ ਗੋਲੀਕਾਂਡ ਦੀ ਸਟੇਟਸ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਜਾਵੇਗੀ।
Punjab News: ਤਰਨਤਾਰਨ ਦੇ ਸੁਖਪ੍ਰੀਤ ਕਤਲ ਮਾਮਲੇ 'ਚ ਵੱਡਾ ਖੁਲਾਸਾ, ਵਿਦੇਸ਼ੀ ਅਤਿਵਾਦੀ ਲਖਬੀਰ ਲੰਡਾ ਨੇ ਕਰਵਾਇਆ ਕਤਲ!
ਕਪੂਰਥਲਾ ਤੋਂ 5 ਨਾਮੀ, ਸ਼ੱਕੀ ਗ੍ਰਿਫ਼ਤਾਰ
Jagraon News : ਮੈਰਿਜ ਪੈਲੇਸ 'ਚ ਪੈਸਿਆਂ ਨਾਲ ਭਰਿਆ ਬੈਗ ਹੋਇਆ ਚੋਰੀ, ਪਰਿਵਾਰ ਪਾਉਂਦਾ ਰਹਿ ਗਿਆ ਭੰਗੜੇ
Jagraon News : ਪੁਲਿਸ ਸੀਸੀਟੀਵੀ ਦੀ ਕਰ ਰਹੀ ਜਾਂਚ
Jaggu Bhagwanpuria: ਗੈਂਗਸਟਰ ਜੱਗੂ ਭਗਵਾਨਪੁਰੀਆ ਬਠਿੰਡਾ ਜੇਲ੍ਹ 'ਚ ਤਬਦੀਲ, ਜਾਨ ਨੂੰ ਦੱਸਿਆ ਖ਼ਤਰਾ
ਹਾਈਕੋਰਟ ਨੇ 3 ਮਹੀਨੇ ਪਹਿਲਾਂ ਲਗਾਈ ਸੀ ਪਾਬੰਦੀ, ਡੀਜੀਪੀ ਨੂੰ ਵਕੀਲ ਦਾ ਨੋਟਿਸ
Faridkot News: ਪੰਜਾਬ 'ਚ ਠੰਢ ਦਾ ਕਹਿਰ, ਔਰਤ ਨੇ ਚਾਹ ਪੀਣ ਤੋਂ ਬਾਅਦ ਤੋੜਿਆ ਦਮ
Faridkot News: ਸਬਜ਼ੀਦੇਵੀ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
Nawanshahr Accident News: ਕਾਰ ਦੀ ਲਪੇਟ 'ਚ ਆਉਣ ਨਾਲ ਬਾਈਕ ਸਵਾਰ ਦੋ ਵਿਅਕਤੀਆਂ ਦੀ ਹੋਈ ਮੌਤ
Nawanshahr Accident News: ਰਿਸ਼ਤੇਦਾਰੀ 'ਚ ਜਾ ਰਹੇ ਸਨ ਦੋਵੇਂ ਮ੍ਰਿਤਕ
Ram Mandhir: PU 'ਚ ਭਲਕੇ ਰਹੇਗੀ ਛੁੱਟੀ, ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ ਸਥਿਤ ਹੋਰ ਕਾਲਜਾਂ 'ਚ ਵੀ ਛੁੱਟੀ ਹੋਵੇਗੀ