ਪੰਜਾਬ
Chandigarh Mayor Election: ਕੋਰਟ ਨੇ ਚੋਣਾਂ ਕਰਵਾਉਣ ਲਈ 6 ਫਰਵਰੀ ਤੋਂ ਪਹਿਲਾਂ ਦੀ ਤਾਰੀਕ ਮੰਗੀ
ਮਾਮਲੇ ਦੀ ਸੁਣਵਾਈ ਭਲ਼ਕੇ ਫਿਰ ਹੋਵੇਗੀ
Goldy Brar ਨੇ ਦੱਸਿਆ ਗੋਗਾਮੇੜੀ ਕਤਲ ਦਾ ਰਾਜ਼: ਗੈਂਗਸਟਰ ਨੇ ਕਿਹਾ- ਦੋ ਵਾਰ ਰੋਕਿਆ, ਨਹੀਂ ਮੰਨਿਆ ਤਾਂ ਮਾਰ ਦਿੱਤਾ!
ਹਾਲ ਹੀ 'ਚ ਵਿਦੇਸ਼ 'ਚ ਬੈਠੇ ਲਾਰੈਂਸ ਗੈਂਗ ਦੇ ਸੱਜੇ ਹੱਥ ਗੋਲਡੀ ਬਰਾੜ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਗੋਗਾਮੇੜੀ ਦੇ ਕਤਲ ਦਾ ਕਾਰਨ ਦੱਸਿਆ।
Punjab News: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਕਸੂਤੇ ਫਸੇ, ਵਿਜੀਲੈਂਸ ਨੇ ਸਾਬਕਾ OSD ਨੂੰ ਬਣਾਇਆ ਗਵਾਹ
ਅਦਾਲਤ ਵਿਚ ਉਸ ਦੇ ਬਿਆਨ ਵੀ ਦਰਜ ਕਰਵਾਏ ਗਏ ਹਨ।
Weather News: ਹਰਿਆਣਾ ਵਿਚ ਸੰਘਣੀ ਧੁੰਦ, ਜ਼ੀਰੋ ਤੋਂ 10 ਮੀਟਰ ਵਿਜ਼ੀਬਿਲਟੀ, ਪੰਜਾਬ ਵਿਚ ਸੀਤ ਲਹਿਰ ਜਾਰੀ
ਹਿਮਾਚਲ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ, ਚੰਡੀਗੜ੍ਹ ਵਿਚ ਧੁੱਪ ਨਹੀਂ
ਪੰਜ ਸਿੰਘਾਂ ਨੇ ਵਿਰਸਾ ਸਿੰਘ ਵਲਟੋਹਾ ਵਲੋਂ ਦੋਸ਼ ਲਗਾਏ ਜਾਣ ਤੋਂ ਬਾਅਦ ਕੀਤੀ ਸਵਾਲਾਂ ਨਾਲ ਘੇਰਾਬੰਦੀ
ਪੰਥ ਵਿਰੋਧੀਆਂ ਦੇ ਇਸ਼ਾਰੇ ’ਤੇ ਧਾਰਮਕ ਸਖਸ਼ੀਅਤਾਂ ਦੀ ਕਿਰਦਾਰਕੁਸ਼ੀ ਕਰਨ ਦਾ ਦੋਸ਼ ਲਾਇਆ
Chandigarh News: ਸ੍ਰੀ ਸਨਾਤਨ ਧਰਮ ਮੰਦਰ ਸੈਕਟਰ 38 ਸੀ, ਚੰਡੀਗੜ੍ਹ ਨੇ ਮੂਰਤੀ ਸਥਾਪਨਾ ਦਿਵਸ ਮਨਾਇਆ
Chandigarh News:ਰਾਮ ਮੰਦਰ ਅਯੁੱਧਿਆ ’ਚ ਰਾਮਲਲਾ ਦੀ ਮੂਰਤੀ ਸਥਾਪਨਾ ਵਾਲੇ ਦਿਨ ਹੀ ਮੂਰਤੀ ਸਥਾਪਨਾ ਹੋਣਾ ਮਾਣ ਦੀ ਗੱਲ : ਮੰਦਰ
Moga News : ਦੋਸਤ ਦੇ ਵਿਆਹ ਤੋਂ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ
Moag News : ਸੜਕ ਪਾਰ ਕਰਦੇ ਸਮੇਂ ਕਾਰ ਨੇ ਮਾਰੀ ਟੱਕਰ
Chandigarh News: ਵਧਦੀ ਠੰਢ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਾਰੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਹੁਣ 26 ਜਨਵਰੀ ਤੋਂ ਬਾਅਦ ਖੁੱਲ੍ਹਣਗੇ ਸਕੂਲ
Chandiharh News: ਜਾਰੀ ਰਹਿਣਗੀਆਂ ਆਨਲਾਈਨ ਕਲਾਸਾਂ
Punjab News: ਹਰਮੀਤ ਪਠਾਣਮਾਜਰਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਸੈਂਕੜੇ ਕਰੋੜ ਰੁ. ਦੇ ਨਿਵੇਸ਼ ਨਾਲ ਘੜਾਮ ਵਿਖੇ ਮੰਦਿਰ ਦੇ ਨਿਰਮਾਣ ਦਾ ਐਲਾਨ
ਇੱਕ ਲੱਖ ਰੁਪਏ ਦੇ ਕੇ ਇਸ ਮੰਦਿਰ ਦੀ ਸੇਵਾ ਸ੍ਰੀ ਪਾਤਾਲੇਸ਼ਵਰ ਮੰਦਿਰ, ਬਾਬਾ ਸ਼ੰਕਰ ਗਿਰ ਔਲੀਆ ਜੀ ਘੜਾਮ ਦੇ ਬਾਬਾ ਪ੍ਰੇਮਾ ਨੰਦ ਗਿਰੀ ਜੀ ਨੂੰ ਸੌਂਪੀ।
Punjab News: 'ਪ੍ਰਾਣ ਪ੍ਰਤਿਸ਼ਠਾ' ਸਮਾਗਮ ਦੀ ਪੰਜਾਬ ਵਿਚ ਵੀ ਧੂਮ, ਮੰਤਰੀ- ਨੇਤਾ ਖੁਸ਼ੀ ਵਿਚ ਰਹੇ ਝੂਮ
Punjab News: ਕਈ ਥਾਵਾਂ 'ਤੇ ਵੱਡੀ ਸਕਰੀਨ ਲਗਾ ਕੇ ਲੋਕਾਂ ਨੂੰ ਅਯੁੱਧਿਆ ਤੋਂ ਲਾਈਵ ਪ੍ਰਸਾਰਨ ਦਿਖਾਇਆ ਗਿਆ