ਪੰਜਾਬ
Jaswinder Bhalla News: CM ਭਗਵੰਤ ਮਾਨ ਨੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ
Jaswinder Bhalla News: ਕਿਹਾ- ਛਣਕਾਟਿਆਂ ਦੀ ਛਣਕਾਰ ਬੰਦ ਹੋਣ 'ਤੇ ਮਨ ਉਦਾਸ ਹੈ।
Punjab Weather Update: ਪੰਜਾਬ ਵਿਚ ਅਗਲੇ ਤਿੰਨ ਦਿਨ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ
Punjab Weather Update: ਕਈ ਇਲਾਕਿਆਂ ਵਿਚ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਡੁੱਬੀ
Punjab News: ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਰ ਕੇ ਲੋਕ ਸਹਿਮੇ, 25 ਹਜ਼ਾਰ ਏਕੜ ਫ਼ਸਲ ਪਾਣੀ 'ਚ ਡੁੱਬੀ
Punjab News: ਲੋਕ ਅਪਣਾ ਘਰੇਲੂ ਸਾਮਾਨ ਛੱਤਾਂ ਉਪਰ ਰੱਖਣ ਅਤੇ ਪਿੰਡ ਛੱਡਣ ਲਈ ਮਜਬੂਰ
GST News: ਮੰਤਰੀ ਮੰਡਲ ਨੇ ਜੀਐਸਟੀ 'ਚ ਬਦਲਾਅ ਦੇ ਪ੍ਰਸਤਾਵ ਨੂੰ ਦਿਤੀ ਮਨਜ਼ੂਰੀ
GST News: GST News: 12 ਅਤੇ 28 ਫ਼ੀ ਸਦੀ ਵਾਲੇ ਸਲੈਬ ਹੋਣਗੇ ਖ਼ਤਮ, ਆਮ ਆਦਮੀ ਨੂੰ ਰਾਹਤ
Punjab News : ਹੁਣ ਪੰਜਾਬ 'ਚ 112 ਡਾਇਲ ਕਰਕੇ ਕੀਤੀ ਜਾ ਸਕਦੀ ਹੈ ਸਾਈਬਰ ਫਰਾਡ ਅਤੇ ਹਾਈਵੇ ਐਮਰਜੈਂਸੀ ਦੀ ਰਿਪੋਰਟ
Punjab News : ਨਵਾਂ ਏਕੀਕਰਨ ਪ੍ਰਦਾਨ ਕਰ ਰਿਹਾ ਹੈ ਫੌਰੀ ਪ੍ਰਤੀਕਿਰਿਆ ਅਤੇ ਕਾਰਜ -ਕੁਸ਼ਲਤਾ ਵਿੱਚ ਆ ਰਿਹਾ ਹੈ ਸੁਧਾਰ : ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ
Tarn Taran News : ਪਰਮਜੀਤ ਕੌਰ ਤਰਨਤਾਰਨ ਉਪ ਚੋਣ ਨਹੀਂ ਲੜੇਗੀ, ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਇਨਕਾਰ ਕੀਤਾ
Tarn Taran News : ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਐਲਾਨ ਕੀਤਾ ਸੀ
"ਪੰਜਾਬ ਇਨ ਫਰੇਮਜ਼" ਫੋਟੋ ਪ੍ਰਦਰਸ਼ਨੀ ਨੇ ਸੂਬੇ ਦੀ ਸ਼ਾਨਾਮੱਤੀ ਵਿਰਾਸਤ ਤੇ ਬਹੁਪੱਖੀ ਖੂਬਸੂਰਤੀ ਨੂੰ ਸਹੁਜਮਈ ਢੰਗ ਨਾਲ ਉਭਾਰਿਆ: ਅਮਨ ਅਰੋੜਾ
ਪੰਜਾਬ ਦੇ ਜੀਵੰਤ ਸੱਭਿਆਚਾਰ ਅਤੇ ਅਮੀਰ ਵਿਰਾਸਤ ਦਾ ਜਸ਼ਨ ਮਨਾਉਂਦਿਆਂ 3-ਰੋਜ਼ਾ ਫੋਟੋ ਪ੍ਰਦਰਸ਼ਨੀ ਹੋਈ ਸਮਾਪਤ
Punjab News : ਭਾਜਪਾ ਸੂਬਾ ਪ੍ਰਧਾਨ ਦੀ ਮੁੱਖ ਮੰਤਰੀ ਨੂੰ ਵੰਗਾਰ, ਕਿਹਾ ਭਲਕੇ ਫਿਰ ਲਾਵਾਂਗੇ ਕੈਂਪ- ਸੁਨੀਲ ਜਾਖੜ
Punjab News : ਕਿਹਾ, ਮੈਂ ਖੁਦ ਜਾਵਾਂਗਾ ਕੈਂਪ ਵਿੱਚ
Punjab News : ‘ਆਪ' ਸਰਕਾਰ ਵਲੋਂ ਲੋਕ ਭਲਾਈ ਕੈਂਪਾਂ ਤੇ ਰੋਕ ਲਗਾਏ ਜਾਣ 'ਤੇ ਭਾਜਪਾ ਵਫਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
Punjab News : ਭਾਜਪਾ ਵਲੋਂ ਲਗਾਏ ਜਾ ਰਹੇ ਜਨ ਹਿਤੈਸ਼ੀ ਕੈਂਪਾਂ ਨੂੰ ਜ਼ਬਰਦਸਤੀ ਰੋਕਣਾ ਮਾਨ ਸਰਕਾਰ ਦੀ ਤਾਨਾਸ਼ਾਹੀ ਸੋਚ ਦੀ ਨਿਸ਼ਾਨੀ - ਅਸ਼ਵਨੀ ਸ਼ਰਮਾ
Sidhu Moose Wala News : ਸਿੱਧੂ ਮੂਸੇ ਵਾਲਾ 'ਤੇ ਬਣਾਈ ਡਾਕਮੈਟਰੀ 'ਤੇ ਮਾਨਸਾ ਅਦਾਲਤ 'ਚ ਹੋਈ ਸੁਣਵਾਈ
Sidhu Moose Wala News : ਪਿਤਾ ਬਲਕੌਰ ਸਿੰਘ ਨੇ ਆਪਣਾ ਜਵਾਬ ਨਹੀਂ ਕੀਤਾ ਦਾਇਰ, ਅਦਾਲਤ ਨੇ ਅਗਲੀ ਸੁਣਵਾਈ 23 ਅਗਸਤ ਨੂੰ ਤੈਅ ਕੀਤੀ