ਪੰਜਾਬ
Punjab News : ਡਾ. ਬਲਜੀਤ ਕੌਰ ਨੇ ਕੰਬੋਜ ਭਾਈਚਾਰੇ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ
Punjab News :ਮੰਤਰੀ ਨੇ ਮੰਗਾਂ ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਐਮ.ਐਲ.ਏ ਗੋਲਡੀ ਕੰਬੋਜ਼ ਨੂੰ ਦਿੱਤਾ ਭਰੋਸਾ
Gangster Sanju News: ਐਨਕਾਊਂਟਰ 'ਚ ਮਾਰਿਆ ਗਿਆ ਗੈਂਗਸਟਰ ਸੰਜੂ ਘਰੋਂ ਸੀ ਬੇਦਖਲ, ਭਰੀਆਂ ਅੱਖਾਂ ਨਾਲ ਪਿਓ ਨੇ ਦੱਸਿਆ ਕਿ ਪੁੱਤ ਦੀਆਂ..
Gangster Sanju News: 'ਪਿਓ ਕੋਲ ਪੁੱਤ ਦੇ ਸਸਕਾਰ ਲਈ ਨਹੀਂ ਪੈਸੇ'
Punjab News: ਕਾਊਂਟਰ ਇੰਟੈਲੀਜੈਂਸ-ਜਲੰਧਰ ਨੂੰ ਮਿਲੀ ਵੱਡੀ ਸਫਲਤਾ; ਗੈਂਗਸਟਰ ਜੱਸਾ ਹੈਪੋਵਾਲ ਗ੍ਰਿਫਤਾਰ
ਵਿਦੇਸ਼ ਵਿਚ ਰਹਿੰਦੇ ਗੈਂਗਸਟਰ ਸੋਨੂੰ ਖੱਤਰੀ ਦਾ ਸੰਚਾਲਕ ਹੈ ਮੁਲਜ਼ਮ
Punjab News: ਜੇਲ ਪ੍ਰਸ਼ਾਸਨ ਲਈ ਚੁਣੌਤੀ ਬਣਿਆ ਕੈਦੀਆਂ ਦਾ ਤਕਨੀਕੀ ਗਿਆਨ! ਇੰਝ ਤੋੜ ਰਹੇ ਸਿਗਨਲ ਜੈਮਰ
ਕੈਦੀ ਐਮਰਜੈਂਸੀ ਨੰਬਰ ਡਾਇਲ ਕਰਕੇ ਅਤਿ-ਆਧੁਨਿਕ ਸਿਗਨਲ ਜੈਮਰ ਪ੍ਰਾਜੈਕਟ ਨੂੰ ਬਾਈਪਾਸ ਕਰ ਰਹੇ ਹਨ।
Punjab News: ਪੰਜਾਬ ਵਿਚ ਨਸ਼ਾ ਤਸਕਰਾਂ ਕੋਲੋਂ ਜ਼ਬਤ ਕੀਤੀ 51 ਕਰੋੜ ਰੁਪਏ ਦੀ ਜਾਇਦਾਦ ਦੀ ਜਾਂਚ ਕਰੇਗੀ ਈਡੀ!
ਜਨਤਕ ਜਾਇਦਾਦ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਬਾਰੇ ਕੀਤੀ ਜਾਵੇਗੀ ਜਾਂਚ
Punjabi Youth Death in Canada & US: ਬੇਗਾਨੇ ਮੁਲਕਾਂ ’ਚ ਪੰਜਾਬੀ ਨੌਜਵਾਨਾਂ ਦੀ ਮੌਤ; ਅਮਰੀਕਾ ਅਤੇ ਕੈਨੇਡਾ ਤੋਂ ਆਈ ਦੁਖਦਾਈ ਖ਼ਬਰ
ਬੇਗਾਨੇ ਮੁਲਕਾਂ ’ਚ ਪੰਜਾਬੀ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਇਸ ਵੇਲੇ ਗੰਭੀਰ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
Sadhu Singh Dharamsot News: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ED ਵਲੋਂ ਛਾਪੇਮਾਰੀ; ਤੜਕੇ ਹੀ ਪਹੁੰਚੀਆਂ ਟੀਮਾਂ
ਕਥਿਤ ਜੰਗਲਾਤ ਘੁਟਾਲੇ ਨਾਲ ਜੁੜਿਆ ਹੈ ਮਾਮਲਾ
Punjab News: ਪਤੰਗ ਉਡਾਉਂਦੇ ਸਮੇਂ ਗਰਮ ਪਾਣੀ ਦੇ ਬਰਤਨ 'ਚ ਡਿੱਗਿਆ ਪੰਜ ਸਾਲਾ ਮਾਸੂਮ, ਮੌਤ
ਗਰਮ ਪਾਣੀ ਵਾਲੇ ਭਾਂਡੇ 'ਚ ਡਿੱਗਣ ਨਾਲ ਬੱਚਾ ਸੜ ਗਿਆ।
Patiala Accident: ਪਟਿਆਲਾ 'ਚ ਭਿਆਨਕ ਹਾਦਸਾ: ਤੇਜ਼ ਰਫਤਾਰ ਕਾਰ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ; 2 ਨੌਜਵਾਨਾਂ ਦੀ ਮੌਤ
ਮ੍ਰਿਤਕ ਸੰਜੂ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਦੀ ਕੁੜਮਾਈ ਲਈ ਪਰਿਵਾਰ ਤਿਆਰੀਆਂ ਕਰ ਰਿਹਾ ਸੀ।
Punjab News: ਹਰਦੀਪ ਨਿੱਝਰ ਦਾ ਪੁਰਾਣਾ ਸਾਥੀ ਗ੍ਰਿਫ਼ਤਾਰ, 23 ਲੱਖ 50 ਹਜ਼ਾਰ ਤੇ 2 ਪਾਸਪੋਰਟ ਬਰਾਮਦ
Punjab News: ਗਰਮਖਿਆਲੀ ਆਗੂ ਹਰਦੀਪ ਸਿੰਘ ਨਿੱਝਰ ਦੇ ਇਕ ਪੁਰਾਣੇ ਸਾਥੀ ਨੂੰ ਪਠਾਨਕੋਟ ਪੁਲਿਸ ਨੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ।