ਪੰਜਾਬ
MP ਅੰਮ੍ਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਦਾ ਮਾਮਲਾ
ਹਾਈ ਕੋਰਟ ਨੇ DC ਅੰਮ੍ਰਿਤਸਰ ਨੂੰ ਅਰਜ਼ੀ 'ਤੇ ਵਿਚਾਰ ਕਰਨ ਤੇ ਫ਼ੈਸਲਾ ਲੈਣ ਦਾ ਦਿੱਤਾ ਹੁਕਮ
ਸੁਲਤਾਨਵਿੰਡ ਰੋਡ 'ਤੇ 3 ਨਕਾਬਪੋਸ਼ਾਂ ਵੱਲੋਂ ਕੱਪੜੇ ਦੀ ਦੁਕਾਨ 'ਚ ਫਾਇਰਿੰਗ ਕਰ ਕੇ ਲੱਖਾਂ ਦੀ ਲੁੱਟ
ਪੁਲਿਸ ਨੇ ਕੀਤਾ ਮਾਮਲਾ ਦਰਜ, ਮੁਲਜ਼ਮ ਫ਼ਰਾਰ
ਜਲੰਧਰ 'ਚ ਜੀਜਾ-ਸਾਲੇ ਵਿਚਾਲੇ ਹੋਇਆ ਵਿਵਾਦ, ਚੱਲੀਆਂ ਗੋਲੀਆਂ
ਗੋਲੀ ਲੱਗਣ ਕਾਰਨ ਸਾਲਾ ਜ਼ਖਮੀ, ਦੋਵੇਂ ਮੌਕੇ ਤੋਂ ਹੋਏ ਫ਼ਰਾਰ
ਲਾੜੀ ਦੇ ਪਰਿਵਾਰ ਨੇ ਲਿਆ ਪ੍ਰੇਮ ਵਿਆਹ ਦਾ ਬਦਲਾ
ਲਾੜੇ ਦੀ ਨਾਬਾਲਗ ਭੈਣ ਨੂੰ ਕੀਤਾ ਅਗਵਾ, ਮੁਲਜ਼ਮ ਗ੍ਰਿਫ਼ਤਾਰ
ਰੋਪੜ ਦਾ RTO ਗੁਰਵਿੰਦਰ ਸਿੰਘ ਜੌਹਲ ਮੁਅੱਤਲ
350 ਸਾਲਾ ਸ਼ਹੀਦੀ ਸਮਾਗਮਾਂ ਦੌਰਾਨ ਕੁਤਾਹੀ ਵਰਤਣ ਦੇ ਇਲਜ਼ਾਮ
Punjab Weather Update: ਪੰਜਾਬ ਵਿਚ ਸਵੇਰੇ ਸ਼ਾਮ ਦੀ ਠੰਢ ਨੇ ਫੜ੍ਹਿਆ ਜ਼ੋਰ, ਫਰੀਦਕੋਟ ਰਿਹਾ ਸਭ ਤੋਂ ਠੰਢਾ ਸ਼ਹਿਰ
Punjab Weather Update: ਅਗਲੇ ਹਫ਼ਤੇ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਲਾਈਟ ਐਂਡ ਸਾਉਂਡ ਸ਼ੋਅ
ਨੌਵੇਂ ਪਾਤਸ਼ਾਹ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ
ਸ਼ਹੀਦੀ ਸਮਾਗਮਾਂ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਐਲਾਨ
ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ 22,23,24,25 ਨਵੰਬਰ ਨੂੰ ਚੱਲੇਗੀ ਸਪੈਸ਼ਲ ਟਰੇਨ
'ਆਪ' ਸਰਕਾਰ ਨੂੰ ਖੰਡ ਮਿੱਲਾਂ ਚਲਾਉਣ ਵਿੱਚ ਦੇਰੀ ਕਾਰਨ ਹੋਏ ਨੁਕਸਾਨ ਲਈ ਗੰਨਾ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ: ਪਰਗਟ ਸਿੰਘ
ਕਾਂਗਰਸ ਪਾਰਟੀ ਗੰਨਾ ਕਿਸਾਨਾਂ ਦੇ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ, ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਉਚਿਤ ਮੁੱਲ ਮਿਲਣਾ ਚਾਹੀਦਾ ਹੈ
ਜਲੰਧਰ ਸੈਕਟਰੀਏਟ ਸਾਹਮਣੇ ਗੰਨੇ ਦੀਆਂ ਮੰਗਾਂ ਨੂੰ ਲੈ ਕੇ ਚੇਤਾਵਨੀ ਰੋਸ ਪ੍ਰਦਰਸ਼ਨ
21 ਨਵੰਬਰ ਨੂੰ ਜਲੰਧਰ ਧੰਨੋਵਾਲੀ ਨੈਸ਼ਨਲ ਹਾਈਵੇ ਤੇ ਰੇਲ ਦਾ ਚੱਕਾ ਜਾਮ