ਪੰਜਾਬ
Sukhpal Khaira: ਜੇਲ੍ਹ 'ਚ ਹੀ ਦੀਵਾਲੀ ਮਨਾਉਣਗੇ ਸੁਖਪਾਲ ਖਹਿਰਾ, ਅੱਜ ਵੀ ਨਹੀਂ ਮਿਲੀ ਜ਼ਮਾਨਤ
ਹੁਣ ਇਸ ਮਾਮਲੇ ਦੀ ਸੁਣਵਾਈ 14 ਨਵੰਬਰ ਤੱਕ ਟਾਲ ਦਿੱਤੀ ਗਈ ਹੈ।
Gangster Encounter in Zirakpur: ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਇੱਕ ਗੈਂਗਸਟਰ ਦੇ ਲੱਗੀ ਗੋਲੀ
ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 2 ਹਥਿਆਰ ਬਰਾਮਦ ਕੀਤੇ ਹਨ
Punjab DGP News: ਪੰਜਾਬ DGP ਦੀ ਕੁਰਸੀ ਦੀ ਲੜਾਈ 'ਤੇ ਹੋਈ ਸੁਣਵਾਈ, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਆਈਪੀਐਸ ਵੀਕੇ ਭਾਵਰਾ ਨੇ ਲਗਾਈ ਸੀ ਐਪਲੀਕੇਸ਼ਨ
Punjab govt-Governor: ਪੰਜਾਬ ਸਰਕਾਰ-ਰਾਜਪਾਲ ਮਾਮਲੇ 'ਤੇ ਸੁਪਰੀਮ ਕੋਰਟ ਦਾ ਫੈਸਲਾ ਲੋਕਤੰਤਰ ਦੀ ਜਿੱਤ - ਮਾਲਵਿੰਦਰ ਕੰਗ
ਮੋਦੀ ਸਰਕਾਰ ਰਾਜਪਾਲ ਰਾਹੀਂ ਵਿਰੋਧੀ ਸ਼ਾਸਿਤ ਰਾਜਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ - ਮਲਵਿੰਦਰ ਸਿੰਘ ਕੰਗ
Chandigarh Crime: ਚੰਡੀਗੜ੍ਹ 'ਚ ਛੋਟੇ ਭਰਾ ਦਾ ਕਤਲ, ਜ਼ਖਮੀ ਦੀ PGI 'ਚ ਮੌਤ
ਇੱਕ ਹੋਰ ਭਰਾ ਅਤੇ ਮਾਂ ਨੂੰ ਵੀ ਸ਼ਰਾਬ ਦੇ ਨਸ਼ੇ ਵਿਚ ਕੀਤਾ ਜ਼ਖ਼ਮੀ
Mohali Crime News:ਕਿਰਾਏਦਾਰ ਕੁੜੀ ਨੇ ਬਿਨ੍ਹਾਂ ਪੁੱਛੇ ਫ਼ਲੈਟ 'ਚ ਰੱਖੇ ਸਾਥੀ, ਮਾਲਕ ਦੇ ਪੁੱਛਣ 'ਤੇ ਸਾਥੀਆਂ ਨਾਲ ਮਿਲ ਕੇ ਕੀਤੀ ਕੁੱਟਮਾਰ
ਤੇਜ਼ਧਾਰ ਹਥਿਆਰਾਂ ਨਾਲ ਪਵਨ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ
Amritsar News: ਅੰਮ੍ਰਿਤਸਰ ਸਰਹੱਦ ਤੋਂ ਪਾਕਿ ਡਰੋਨ ਕਾਬੂ, 250 ਗ੍ਰਾਮ ਹੈਰੋਇਨ ਵੀ ਮਿਲੀ
1.70 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ ਹੈਰੋਇਨ ਦੀ ਕੀਮਤ
Punjabi Bujarat with Answer: ਬੁੱਝੋ ਤਾਂ ਜਾਣੀਏ! ''ਜੇਕਰ ਨੱਕ 'ਤੇ ਮੈਂ ਚੜ੍ਹ ਜਾਵਾਂ ਤਾਂ ਕੰਨ ਪਕੜ ਕੇ ਖੂਬ ਪੜ੍ਹਾਵਾਂ''
ਬੁਝਾਰਤਾਂ ਨੂੰ ਅਸੀਂ ਬਚਪਨ ਤੋਂ ਆਪਣੇ ਬਜ਼ੁਰਗਾਂ ਦਾਦਾ-ਦਾਦੀ, ਨਾਨ-ਨਾਨੀ ਤੋਂ ਸੁਣਦੇ ਆਏ ਹਾਂ
Pathankot News: ਵੱਡੀ ਗਿਣਤੀ 'ਚ ਦੂਜੀਆਂ ਪਾਰਟੀਆਂ ਛੱਡ ਲੋਕ Aam Aadmi Party 'ਚ ਹੋਏ ਸ਼ਾਮਿਲ
ਹਲਕਾ ਭੋਆ ਦੇ ਪ੍ਰਵਾਰਾਂ ਕੋਲ ਇੱਕ ਬਹੁਤ ਹੀ ਖੁਬਸੁਰਤ ਅਵਸਰ ਹੈ
Chandigarh Crime News: ਚੋਰਾਂ ਦੇ ਹੌਸਲੇ ਬੁਲੰਦ, ਸਪੈਸ਼ਲ ਟਾਸਕ ਫੋਰਸ ਮੋਹਾਲੀ ਦੇ DSP ਨਵਨੀਤ ਸਿੰਘ ਦੇ ਘਰ ਹੋਈ ਚੋਰੀ
ਸ਼ੱਕੀਆਂ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ