ਪੰਜਾਬ
Diwali gift to Punjab traders: ਪੰਜਾਬ ਵਜ਼ਾਰਤ ਵਲੋਂ GST ਤੋਂ ਪਹਿਲਾਂ ਦੇ ਬਕਾਏ ਲਈ ਯਕਮੁਸ਼ਤ ਨਿਪਟਾਰਾ ਸਕੀਮ ਲਾਗੂ
ਸਕੀਮ ਨਾਲ 60,000 ਤੋਂ ਵੱਧ ਕਾਰੋਬਾਰੀਆਂ ਨੂੰ ਹੋਵੇਗਾ ਫਾਇਦਾ
Guess Who: ਬਚਪਨ ਦੀ ਫੋਟੋ ਵਿਚ ਲੁਕੀ ਹੈ ਬਾਲੀਵੁਡ ਦੀ ਧਾਕੜ ਅਦਾਕਾਰਾ, ਤੁਸੀਂ ਪਹਿਚਾਣਿਆ?
Guess Who: ਕਰੋੜਾਂ ਦੇ ਹਿਸਾਬ ਨਾਲ ਲੈਂਦੀ ਹੈ ਪੈਸੇ
CU Student Suicide Case: 4 ਸਾਲਾਂ ਬਾਅਦ ਦੋ ਸਾਥੀਆਂ ਵਿਰੁਧ ਮਾਮਲਾ ਦਰਜ
ਪਿਤਾ ਨੇ ਖੁਦ ਕੀਤੀ ਜਾਂਚ
Bathinda Stubble Burning News: ਪੁਲਿਸ ਨੇ ਅਧਿਕਾਰੀ ਕੋਲੋਂ ਪਰਾਲੀ 'ਚ ਅੱਗ ਲਗਵਾਉਣ ਵਾਲੇ 9 ਕਿਸਾਨਾਂ ਨੂੰ ਛੱਡਿਆ
ਘਟਨਾ ਤੋਂ ਬਾਅਦ ਮੁੱਖਮੰਤਰੀ ਨੇ ਨਿਖੇਦੀ ਕੀਤੀ ਸੀ
Jaswant Singh Gajjan Majra: ਈਡੀ ਦੀ ਹਿਰਾਸਤ 'ਚ ਹਲਕਾ ਅਮਰਗੜ੍ਹ ਤੋਂ AAP ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ
ਵਿਧਾਇਕ ਗੱਜਣਮਾਜਰਾ ਖ਼ਿਲਾਫ਼ ਪੁਰਾਣੇ 40 ਕਰੋੜ ਦੇ ਲੈਣ-ਦੇਣ ਦੇ ਕੇਸ 'ਚ ਇਹ ਕਾਰਵਾਈ ਕੀਤੀ ਗਈ ਹੈ
Weapon missing: ਥਾਣਾ ਦਿਆਲਪੁਰਾ ਦੇ ਮਾਲਖਾਨੇ ’ਚੋਂ ਮੁੜ ਅਸਲਾ ਚੋਰੀ; ਕੇਸ ਵਿਚ ਨਾਮਜ਼ਦ ਵਿਅਕਤੀ ਨੇ ਜਮ੍ਹਾਂ ਕਰਵਾਇਆ ਸੀ ਅਸਲਾ
ਪੀੜਤ ਦਾ ਕਹਿਣਾ ਹੈ ਕਿ ਪੁਲਿਸ ਤਿੰਨ ਮਹੀਨਿਆਂ ਤੋਂ ਹਥਿਆਰ ਨਾ ਸੌਂਪ ਕੇ ਟਾਲ ਮਟੋਲ ਕਰ ਰਹੀ ਹੈ।
Punjab Cabinet Meeting: ਪੰਜਾਬ ਕੈਬਨਿਟ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੂੰ ਪ੍ਰਵਾਨਗੀ; ਗੁਰਪੁਰਬ ਮੌਕੇ ਬਜ਼ੁਰਗਾਂ ਨੂੰ ਤੋਹਫ਼ਾ
ਪੰਜਾਬ ਕੈਬਨਿਟ ਮੀਟਿੰਗ ਦੌਰਾਨ ਲਏ ਗਏ ਅਹਿਮ ਫ਼ੈਸਲੇ
Chandigarh Heritage News: ਦੇਸ਼ ਦੀਆਂ ਵਿਰਾਸਤਾਂ ਨੂੰ ਵਿਦੇਸ਼ਾਂ 'ਚ ਕੀਤਾ ਰਿਹਾ ਨਿਲਾਮ
200 ਕਰੋੜ ਰੁਪਏ ਤੋਂ ਵੱਧ ਦਾ ਵਿਰਾਸਤੀ ਸਮਾਨ ਨਿਲਾਮ ਹੋਇਆ
Governor vs Punjab Government row: ਸੁਪ੍ਰੀਮ ਕੋਰਟ ਦੀ ਟਿੱਪਣੀ, “ਹਰ ਵਾਰ ਮਾਮਲਾ ਸੁਪ੍ਰੀਮ ਕੋਰਟ ਕਿਉਂ ਪਹੁੰਚਦਾ ਹੈ”
ਕਿਹਾ, ਰਾਜਪਾਲਾਂ ਨੂੰ ਇਸ ਤੱਥ ਤੋਂ ਅਣਜਾਣ ਨਹੀਂ ਹੋਣਾ ਚਾਹੀਦਾ ਹੈ ਕਿ ਉਹ ਚੁਣੇ ਹੋਏ ਅਧਿਕਾਰੀ ਨਹੀਂ ਹਨ
Hazoori Ragi: ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ 'ਤੇ ਨਸ਼ੇੜੀਆਂ ਨੇ ਕੀਤਾ ਹਮਲਾ, ਗੱਡੀ ਦੇ ਸ਼ੀਸ਼ੇ ਭੰਨੇ
ਹਜ਼ੂਰੀ ਰਾਗੀ ਵੱਲੋਂ ਵੀ ਵੀ ਆਪਣੇ ਬਚਾਅ ਲਈ ਤਲਵਾਰ ਕੱਢੀ ਗਈ ਜਿਸ ਤੋਂ ਬਾਅਦ ਲੋਕਾਂ ਨੇ ਵਿਚ ਆ ਕੇ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ।