ਪੰਜਾਬ
Abohar News: ਅਬੋਹਰ 'ਚ ਈ.ਟੀ.ਟੀ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Abohar News: ਆਰਥਿਕ ਤੰਗੀ ਤੋਂ ਪ੍ਰੇਸ਼ਾਨ ਸੀ ਮ੍ਰਿਤਕ
Bathinda Stubble Burning News: ਸਰਕਾਰੀ ਕਰਮਚਾਰੀ ਤੋਂ ਪਰਾਲੀ ਨੂੰ ਅੱਗ ਲਗਵਾਉਣ ਦੇ ਮਾਮਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਵਾਈ
ਇਸ ਘਟਨਾ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁਧ ਪਰਚਾ ਦਰਜ ਕੀਤਾ ਜਾਵੇਗਾ।
Guess who: ਬਚਪਨ ਦੀ ਤਸਵੀਰ 'ਚ ਲੁਕੀ ਹੋਈ ਹੈ ਖੂਬਸੂਰਤ ਅਦਾਕਾਰਾ, ਪਹਿਚਾਣਿਆ ਕੌਣ?
Guess who: ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ ਅਦਾਕਾਰ
Kulhad Pizza Couple News: ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜੀ ਦੀ Snapchat ’ਤੇ ਐਂਟਰੀ, ਕਿਹਾ- Let's Snap it
ਸਨੈਪਚੈਟ ਸਟੋਰੀ ਵਿਚ ਸਹਿਜ ਅਰੋੜਾ ਨੇ ਲਿਖਿਆ ਕਿ ਤਾਜ਼ਾ ਅਪਡੇਟਸ ਲਈ ਸਾਨੂੰ ਅਪਣੀ ਸਨੈਪਚੈਟ ਉਤੇ ਐਡ ਕਰੋ।
Municipal elections in Punjab postponed: ਪੰਜਾਬ ’ਚ ਨਗਰ ਨਿਗਮ ਚੋਣਾਂ ਫਿਰ ਮੁਲਤਵੀ
ਚੋਣ ਕਮਿਸ਼ਨਰ ਨੇ ਪਟਿਆਲਾ, ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰਾਂ ਨੂੰ ਨਵਾਂ ਨੋਟੀਫਿਕੇਸ਼ਨ ਭੇਜ ਦਿਤਾ ਹੈ।
School Van Accident News: ਬੱਚਿਆਂ ਨੂੰ ਸਕੂਲ ਲਿਜਾ ਰਹੀ ਵੈਨ ਭਿਆਨਕ ਹਾਦਸੇ ਦਾ ਸ਼ਿਕਾਰ; 2 ਬੱਚਿਆਂ ਸਣੇ 4 ਜ਼ਖ਼ਮੀ
ਮੋਟਰਸਾਈਕਲ ਚਾਲਕ ਜਦੋਂ ਟਰੱਕ ਨੂੰ ਓਵਰਟੇਕ ਕਰਨ ਲੱਗਿਆ ਤਾਂ ਉਹ ਸਕੂਲ ਵੈਨ ਨਾਲ ਟਕਰਾਅ ਗਿਆ।
Harbhajan Singh ETO: 55 ਸੜਕਾਂ ਦੇ ਨਿਰਮਾਣ ਕਾਰਜ ਵਿਚ ਬਚਾਏ ਗਏ 72 ਕਰੋੜ ਰੁਪਏ: ਹਰਭਜਨ ਸਿੰਘ ਈਟੀਓ
ਪਾਰਦਰਸ਼ੀ ਪ੍ਰਣਾਲੀ ਸਦਕਾ ਸਰਕਾਰੀ ਖ਼ਜ਼ਾਨੇ ਨੂੰ ਲਾਭ!
Batala Fish death News: ਤਲਾਬ 'ਚ ਡਿੱਗੀਆਂ ਬਿਜਲੀ ਦੀਆਂ ਤਾਰਾਂ, ਹਾਈ ਵੋਲਟੇਜ ਕਰੰਟ ਕਾਰਨ ਮੱਛੀਆਂ ਦੀ ਮੌਤ
Batala Fish death News in punjabi: ਪੀੜਤ ਨੇ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਮੱਛੀ ਪਾਲਣ ਦਾ ਧੰਦਾ ਕੀਤਾ ਸੀ ਸ਼ੁਰੂ
Punjab Stubble Burning Cases: ਅਕਤੂਬਰ ਵਿਚ ਪੰਜਾਬ ’ਚ ਦਰਜ ਹੋਏ ਪਰਾਲੀ ਸਾੜਨ ਦੇ 7454 ਮਾਮਲੇ; ਅੰਮ੍ਰਿਤਸਰ ਸੱਭ ਤੋਂ ਅੱਗੇ
957 ਕੇਸਾਂ ਨਾਲ ਸੰਗਰੂਰ ਦੂਜੇ ਅਤੇ ਤਰਨਤਾਰਨ 928 ਮਾਮਲਿਆਂ ਨਾਲ ਤੀਜੇ ਨੰਬਰ ’ਤੇ
Nihang Harman Singh arrested: ਗੋਲਡਨ ਗੇਟ ਨੇੜੇ ਗੋਲੀਆਂ ਚਲਾਉਣ ਦਾ ਮਾਮਲਾ; ਪੁਲਿਸ ਨੇ ਨਿਹੰਗ ਹਰਮਨ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਨਾਬਾਲਗ ਹੋਣ ਕਾਰਨ ਉਸ ਨੂੰ ਜੁਵੀਨਾਈਲ ਜੇਲ ਭੇਜਿਆ ਗਿਆ ਹੈ।