ਪੰਜਾਬ
1992 Fake encounter Case: ਝੂਠਾ ਰਿਕਾਰਡ ਤਿਆਰ ਕਰਨ ਵਾਲੇ ਸੀ.ਆਈ.ਏ. ਇੰਚਾਰਜ ਨੂੰ ਤਿੰਨ ਸਾਲ ਦੀ ਕੈਦ
CBI ਅਦਾਲਤ ਨੇ ਤਰਸੇਮ ਲਾਲ ਨੂੰ 50 ਹਜ਼ਾਰ ਜੁਰਮਾਨਾ ਵੀ ਲਗਾਇਆ
Batla Encounter : ਬਟਾਲਾ 'ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਹੋਈ ਮੁਠਭੇੜ, ਮੁਕਾਬਲੇ ਦੌਰਾਨ ਇਕ ਸ਼ੱਕੀ ਗੈਂਗਸਟਰ ਨੂੰ ਲੱਗੀ ਗੋਲੀ
Batla Encounter: ਜ਼ਖ਼ਮੀ ਹਾਲਤ ਵਿਚ ਹਸਪਤਾਲ ਕਰਵਾਇਆ ਭਰਤੀ
Cardiovascular Radiology, Endovascular Interventions 'ਚ MBBS ਦੀ ਡਿਗਰੀ ਹਾਸਲ ਕਰਨ ਵਾਲੇ ਦੂਜੇ ਏਸ਼ੀਆਈ ਬਣੇ ਡਾ. ਅਮਰਿੰਦਰ ਮੱਲ੍ਹੀ
ਡਾ. ਮੱਲ੍ਹੀ ਦਾ ਕਹਿਣਾ ਹੈ, ‘‘ਮੈਂ ਭਾਰਤ ਵਿਚ ਇਸ ਲਈ ਰੁਕਿਆ ਕਿਉਂਕਿ ਮੈਂ ਦੇਸ਼ ਪ੍ਰਤੀ ਆਪਣੇ ਫਰਜ਼ ਲਈ ਸੁਚੇਤ ਸੀ
ਸੁਖਬੀਰ ਬਾਦਲ ਨੇ ਕਬੂਲਿਆ ਕਿ ਬਾਲਾਸਰ ਫ਼ਾਰਮ ਤੇ ਗੁੜਗਾਉਂ ਦਾ ਪਲਾਟ ਉਨ੍ਹਾਂ ਦਾ ਹੈ: ਮਲਵਿੰਦਰ ਕੰਗ
ਕੰਗ ਨੇ 1978 ਦੀ ਪ੍ਰਕਾਸ਼ ਬਾਦਲ ਦੀ ਚਿੱਠੀ ਦਿਖਾਈ, ਜਿਸ ਵਿਚ ਉਨਾਂ ਨੇ ਐਸਵਾਈਐਲ ਬਣਾਉਣ ਲਈ ਹਰਿਆਣਾ ਤੋਂ ਪੈਸੇ ਮੰਗੇ
ਕਰਾਫਟ ਮੇਲੇ ਦੌਰਾਨ ਲੋਕ ਕਲਾਕਾਰਾਂ ਨੂੰ ਦਿੱਤਾ ਜਾਵੇਗਾ ਲਾਈਫ ਟਾਈਮ ਅਚੀਵਮੈਂਟ ਐਵਾਰਡ - ਰਾਜਪਾਲ ਪੁਰੋਹਿਤ
ਬਨਵਾਰੀ ਲਾਲ ਪੁਰੋਹਿਤ ਨੇ ਬੋਰਡ ਆਫ਼ ਗਵਰਨਰਜ਼ ਦੀ ਮੀਟਿੰਗ ਵਿੱਚ ਉੱਚ ਪੱਧਰੀ ਪਾਰਦਰਸ਼ਤਾ ਅਤੇ ਵਿੱਤੀ ਯੋਗਤਾ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ।
ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਵਿਚ ਜਲਦ ਭਰੀਆਂ ਜਾਣਗੀਆਂ 269 ਆਸਾਮੀਆਂ: ਅਮਨ ਅਰੋੜਾ
• ਸਰਕਾਰੀ ਪ੍ਰੈੱਸ ਪੂਰੀਆਂ ਕਰੇਗੀ ਸੂਬਾ ਸਰਕਾਰ ਦੀਆਂ ਸਾਰੀਆਂ ਪ੍ਰਿੰਟਿੰਗ ਲੋੜਾਂ: ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ
ਪੰਜਾਬ ਸਰਕਾਰ ਨੇ ਤਿਉਹਾਰਾਂ ਦੇ ਸੀਜ਼ਨ 'ਚ ਮਿਠਾਈਆਂ ਦੇ ਮਿਆਰ ਨੂੰ ਯਕੀਨੀ ਬਣਾਉਣ ਲਈ ਦੁੱਧ ਉਤਪਾਦਾਂ ‘ਤੇ ਨਿਗਰਾਨੀ ਵਧਾਈ
- ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਨੇ ਅਕਤੂਬਰ ਵਿੱਚ ਦੁੱਧ ਉਤਪਾਦਾਂ ਅਤੇ ਮਠਿਆਈਆਂ ਦੇ 934 ਸੈਂਪਲ ਲਏ
ਸੂਬੇ ਦੇ 31 ਸਕੂਲਾਂ ਦੇ ਨਾਮ ਸੁਤੰਤਰਤਾ ਸੰਗਰਾਮੀਆਂ ਅਤੇ ਸ਼ਹੀਦਾਂ ਦੇ ਨਾਮ ਤੇ ਰੱਖੇ: ਹਰਜੋਤ ਸਿੰਘ ਬੈਂਸ
ਖਟਕੜ ਕਲਾਂ ਸਕੂਲ ਦਾ ਨਾਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਰਕਾਰੀ ਹਾਈ ਸਕੂਲ ਕੀਤਾ
Mohali News: ਤੇਜ਼ ਰਫ਼ਤਾਰ ਕਾਰ ਨੇ ਕੁਚਲਿਆ 4 ਸਾਲ ਦਾ ਮਾਸੂਮ, ਮਹਿਲਾ ਡਰਾਈਵਰ ਮੌਕੇ ਤੋਂ ਹੋਈ ਫ਼ਰਾਰ
Mohali: ਕਾਰ ਨੂੰ ਇਕ ਔਰਤ ਚਲਾ ਰਹੀ ਸੀ ਜੋ ਹਾਦਸੇ ਤੋਂ ਬਾਅਦ ਫ਼ਰਾਰ ਹੋ ਗਈ
Punjab Vigilance News: ਕੈਮਿਸਟ ਤੋਂ 15,000 ਰੁਪਏ ਦੀ ਰਿਸ਼ਵਤ ਲੈਂਦੇ ਐਸ.ਐਮ.ਓ. ਤੇ ਬੀ.ਏ.ਐਮ.ਐਸ. ਡਾਕਟਰ ਕਾਬੂ
ਸਾਹਨੇਵਾਲ ਦੇ ਕਮਿਊਨਿਟੀ ਹੈਲਥ ਸੈਂਟਰ ਵਿਚ ਤਾਇਨਾਤ ਹੈ ਡਾ. ਪੂਨਮ ਗੋਇਲ, ਅਤੇ ਡਾ. ਗੌਰਵ ਜੈਨ