ਪੰਜਾਬ
Punjab Open Debate: ਮਹਾਂ-ਡਿਬੇਟ 'ਚ CM ਭਗਵੰਤ ਮਾਨ ਨੇ ਤੋੜੀ ਚੁੱਪੀ, ਕੀਤੇ ਵੱਡੇ ਖੁਲਾਸੇ
Punjab Open Debate, CM Bhagwant Mann Speech Today: ਵਿਰੋਧੀ ਧਿਰ ਦਾ ਨਹੀਂ ਪਹੁੰਚਿਆ ਕੋਈ ਨੇਤਾ
Hoshiarpur News: ਹੁਸ਼ਿਆਰਪੁਰ ਜ਼ਿਲ੍ਹੇ 'ਚ ਇਸ ਮਿਤੀ ਤੱਕ ਨਹੀਂ ਚੱਲਣਗੇ ਗੁੜ ਦੇ ਵੇਲਣੇ: ਡੀਸੀ ਹੁਸ਼ਿਆਰਪੁਰ
Hoshiarpur News:ਗੁੜ-ਸ਼ੱਕਰ ਬਣਾਉਣ ਵਾਲਿਆਂ ਵਲੋਂ ਗੰਨੇ ਦੀ ਪਿੜਾਈ ਦੇ ਸੀਜ਼ਨ ਤੋਂ ਪਹਿਲਾਂ ਗੰਨੇ ਦੇ ਰਸ ਨੂੰ ਸਾਫ਼ ਕਰਨ ਲਈ ਕੈਮੀਕਲ ਦੀ ਕੀਤੀ ਜਾਂਦੀ ਵਰਤੋਂ
Gurdaspur News: ਗੁਰਦਾਸਪੁਰ 'ਚ ਖੰਭੇ 'ਤੇ ਚੜ੍ਹੀ ਮੰਦਬੁੱਧੀ ਲੜਕੀ, ਬਿਜਲੀ ਦਾ ਲੱਗਿਆ ਜ਼ੋਰਦਾਰ ਝਟਕਾ
Gurdaspur News: 50 ਫੀਸਦੀ ਝੁਲਸੀ ਲੜਕੀ
Race for Chandigarh advisor: ਚੰਡੀਗੜ੍ਹ ਦੇ ਸਲਾਹਕਾਰ ਦੀ ਦੌੜ ਵਿਚ ਅਰੁਣਾਚਲ ਪ੍ਰਦੇਸ਼ ਦੇ ਦੋ ਅਫਸਰਾਂ ਦੇ ਨਾਂਅ ਸੱਭ ਤੋਂ ਅੱਗੇ
ਡਾ. ਧਰਮਪਾਲ ਦੀ ਸੇਵਾਮੁਕਤੀ ਤੋਂ ਬਾਅਦ ਗ੍ਰਹਿ ਸਕੱਤਰ ਨਿਤਿਨ ਯਾਦਵ ਨੂੰ ਸੌਂਪਿਆ ਗਿਆ ਚਾਰਜ
Flights Time Change in Chandigarh : ਸਰਦੀਆਂ ਦੇ ਮੌਸਮ ਨੂੰ ਲੈ ਕੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣਾਂ ਦਾ ਬਦਲਿਆ ਸਮਾਂ
9 ਨਵੀਆਂ ਉਡਾਣਾਂ ਵੀ ਕੀਤੀਆਂ ਸ਼ੁਰੂ
Punjabi Suba Movement: ਪੰਜਾਬੀ ਸੂਬੇ ਦਾ ਅਭਾਗਾ ਦਿਨ ਇਕ ਨਵੰਬਰ 1966
57 ਸਾਲ ਪਹਿਲਾਂ ਪੰਜਾਬੀਆਂ ਤੇ ਸਿੱਖਾਂ ਦੇ ਭਾਗ ਸੌਂ ਗਏ ਸੀ
Ferozepur Gangster Murder news: : ਫਿਰੋਜ਼ਪੁਰ 'ਚ ਗੈਂਗਸਟਰ ਗੁਰਪ੍ਰੀਤ ਉਰਫ ਲਾਡੀ ਸ਼ੂਟਰ ਦਾ ਗੋਲੀਆਂ ਮਾਰ ਕੇ ਕਤਲ
Ferozepur Gangster Murder news:: ਦੋ ਧੜਿਆਂ 'ਚ ਹੋਈ ਗੈਂਗਵਾਰ ਦੌਰਾਨ ਦਿਤਾ ਵਾਰਦਾਤ ਨੂੰ ਅੰਜਾਮ
Punjab Open Debate Highlights: ਮੁੱਖ ਮੰਤਰੀ ਬੋਲੇ,“ਜੇ ਵਿਰੋਧੀਆਂ ਨੂੰ ਮੇਰੇ ਵਿਰੁਧ ਕੁੱਝ ਮਿਲਦਾ ਤਾਂ ਡਿਬੇਟ ਵਿਚ ਜ਼ਰੂਰ ਆਉਂਦੇ”
ਸਟੇਜ 'ਤੇ ਮੁੱਖ ਮੰਤਰੀ ਭਗਵੰਤ ਮਾਨ ਰਹੇ ਮੌਜੂਦ ਤੇ ਵਿਰੋਧੀ ਰਹੇ ਗੈਰ-ਹਾਜ਼ਰ
ਪੰਜਾਬ ਦੇ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ 'ਰਾਖਵਾਂਕਰਨ ਚੋਰ ਫੜੋ-ਪੱਕਾ ਮੋਰਚਾ' ਨੇ ਮੋਹਾਲੀ ਤੋਂ ਆਪਣਾ ਧਰਨਾ ਚੁੱਕਿਆ
ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਮੋਰਚੇ ਦੇ ਆਗੂਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ
J&K 'Union Territory Foundation Day: ਪੰਜਾਬ ਰਾਜ ਭਵਨ ਨੇ ਮਨਾਇਆ ਜੰਮੂ-ਕਸ਼ਮੀਰ ਤੇ ਲੱਦਾਖ ਦਾ ਸਥਾਪਨਾ ਦਿਵਸ
ਇਹ ਸਮਾਗਮ ਪੰਜਾਬ ਰਾਜ ਭਵਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ।