ਪੰਜਾਬ
ਬੇਟੇ ਦੀ ਮੌਤ ਤੋਂ ਬਾਅਦ ਸੱਸ-ਸਹੁਰੇ ਨੇ ਨੂੰਹ ਦਾ ਦੂਜਾ ਵਿਆਹ ਕਰਵਾ ਕੇ ਪੇਸ਼ ਕੀਤੀ ਮਿਸਾਲ
7 ਸਾਲ ਪਹਿਲਾਂ ਜਿਸ ਘਰ ਵਿਚ ਨੂੰਹ ਬਣ ਕੇ ਆਈ ਉਸੇ ਘਰ 'ਚੋਂ ਧੀ ਬਣ ਕੇ ਵਿਦਾ ਹੋਈ ਗੁਰਸ਼ਰਨ ਕੌਰ
AIG Malwinder Singh Sidhu Suspended: AIG ਮਾਲਵਿੰਦਰ ਸਿੰਘ ਸਿੱਧੂ ਨੂੰ ਕੀਤਾ ਗਿਆ ਸਸਪੈਂਡ; ਫਿਲਹਾਲ ਜੇਲ ਵਿਚ ਹਨ ਬੰਦ
ਆਮਦਨ ਤੋਂ ਵੱਧ ਜਾਇਦਾਦ ਸਣੇ ਕਈ ਮਾਮਲਿਆਂ ਵਿਚ ਵਿਜੀਲੈਂਸ ਵਲੋਂ ਜਾਂਚ ਜਾਰੀ
Punjab News: ਕਪੂਰਥਲਾ 'ਚ ਨੌਜਵਾਨ ਦਾ ਕਤਲ, ਬੱਚਿਆਂ ਦੇ ਝਗੜੇ ਤੋਂ ਬਾਅਦ ਹੋਈ ਗੋਲੀਬਾਰੀ
ਛਾਤੀ 'ਚ ਗੋਲੀ ਲੱਗਣ ਨਾਲ ਹਸਪਤਲਾ ਵਿਚ ਇਲਾਜ ਦੌਰਾਨ ਤੋੜਿਆ ਦਮ
2 ਨਸ਼ਾ ਤਸਕਰਾਂ ਨੂੰ 10-10 ਰੁੱਖ ਲਗਾਉਣ ਦੀ ਸ਼ਰਤ 'ਤੇ ਮਿਲੀ ਜ਼ਮਾਨਤ, SHO ਨੂੰ ਰਿਪੋਰਟ ਪੇਸ਼ ਕਰਨ ਦੇ ਹੁਕਮ
ਦੋਵਾਂ ਖ਼ਿਲਾਫ਼ ਇਸ ਸਾਲ 11 ਅਪਰੈਲ ਨੂੰ ਹੈਰੋਇਨ ਬਰਾਮਦ ਕਰਨ ਸਬੰਧੀ ਥਾਣਾ ਸਦਰ ਪਠਾਨਕੋਟ ਅਧੀਨ ਪੈਂਦੇ ਥਾਣਾ ਸਦਰ ਵਿਚ ਐਨਡੀਪੀਐਸ ਤਹਿਤ ਕੇਸ ਦਰਜ ਕੀਤਾ ਗਿਆ ਸੀ।
2 Killed in Ropar Firing: ਨੂਰਪੁਰ ਬੇਦੀ ਵਿਚ ਗੋਲੀ ਚੱਲਣ ਕਾਰਨ ਦੋ ਦੀ ਮੌਤ; ਇਕ ਨੌਜਵਾਨ PGI ਰੈਫਰ
ਪ੍ਰਵਾਰਕ ਝਗੜੇ ਦੇ ਚਲਦਿਆਂ ਵਾਪਰੀ ਘਟਨਾ, ਕਈ ਲੋਕਾਂ ਵਿਰੁਧ ਮਾਮਲਾ ਦਰਜ
Fazilka News: ਸਰਕਾਰੀ ਸਕੂਲ 'ਚ ਬੱਚਿਆਂ ਤੋਂ ਕਰਵਾਈ ਜਾ ਰਹੀ ਮਜ਼ਦੂਰੀ, ਫਾਜ਼ਿਲਕਾ 'ਚ ਇੱਟਾਂ ਚੁੱਕਦੇ ਦਿਖਾਈ ਦਿੱਤੇ ਬੱਚੇ
ਸਿੱਖਿਆ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਵੀ ਕਰ ਰਹੇ ਹਨ
Punjab New DGP: ਡੀਜੀਪੀ ਗੌਰਵ ਯਾਦਵ ਦੀ ਨਿਯੁਕਤੀ ਵਿਰੁੱਧ ਪਟੀਸ਼ਨ 'ਤੇ 6 ਨਵੰਬਰ ਨੂੰ ਸੁਣਵਾਈ
ਸਾਬਕਾ DGP ਵੀਕੇ ਭਾਵਰਾ ਨੇ ਪਾਈ ਸੀ ਗੌਰਵ ਯਾਦਵ ਖਿਲਾਫ਼ ਪਟੀਸ਼ਨ
Kulwant Singh news: ਈਡੀ ਨੇ MLA ਕੁਲਵੰਤ ਸਿੰਘ ਦੇ ਘਰ ਮਾਰੀ ਰੇਡ
ਕੁਲਵੰਤ ਸਿੰਘ ਦੇ ਘੜ ਤੇ ਦਫ਼ਤਰ 'ਤੇ ਛਾਪੇਮਾਰੀ
Punjab News: 'ਵਿਦੇਸ਼ ਬੈਠਾ ਕੋਈ ਵੀ ਭਗੌੜਾ FIR ਰੱਦ ਕਰਨ ਦੀ ਮੰਗ ਨਹੀਂ ਕਰ ਸਕਦਾ'
8 ਸਾਲ ਪਹਿਲਾਂ ਧੋਖਾਧੜੀ ਕਰ ਕੇ ਵਿਦੇਸ਼ ਭੱਜੇ ਦੋਸ਼ੀ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਸੁਣਾਇਆ ਫ਼ੈਸਲਾ
Amit Shah News: ਪੰਜਾਬ ਇੰਜੀਨੀਅਰਿੰਗ ਕਾਲਜ ਦੀ ਕਨਵੋਕੇਸ਼ਨ 'ਚ ਬਤੌਰ ਮੁੱਖ ਮਹਿਮਾਨ ਸ਼ਾਮਲ ਨਹੀਂ ਹੋਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
ਕਨਵੋਕੇਸ਼ਨ ਵਿਚ ਡੀ.ਐੱਸ.ਸੀ. (ਆਨਰੇਰੀ ਡਿਗਰੀ) ਇਸਰੋ ਦੇ ਚੇਅਰਮੈਨ ਡਾ. ਸੋਮਨਾਥ ਨੂੰ ਦਿੱਤੀ ਜਾਵੇਗੀ।