ਪੰਜਾਬ
Haryana Police Constable: 5000 ਰੁਪਏ ਰਿਸ਼ਵਤ ਲੈਂਦੀ ਫੜੀ ਗਈ ਹਰਿਆਣਾ ਦੀ ਮਹਿਲਾ ਹੈੱਡ ਕਾਂਸਟੇਬਲ ਨੂੰ ਚਾਰ ਸਾਲ ਦੀ ਸਜ਼ਾ
7 ਸਾਲ ਪੁਰਾਣੇ ਮਾਮਲੇ ਵਿਚ ਹੋਈ ਸਜ਼ਾ
Raja Warring About Kamal Nath: ਕਮਲਨਾਥ ਨੂੰ ਕਦੇ ਸਿੱਖਾਂ ’ਤੇ ਤਸ਼ੱਦਦ ਕਰਦਿਆਂ ਵੇਖਿਆ ਜਾਂ ਸੁਣਿਆ ਨਹੀਂ : ਅਮਰਿੰਦਰ ਸਿੰਘ ਰਾਜਾ ਵੜਿੰਗ
ਮੱਧ ਪ੍ਰਦੇਸ਼ ’ਚ ਕਾਂਗਰਸ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਬੋਲੇ ਪੰਜਾਬ ਕਾਂਗਰਸ ਪ੍ਰਧਾਨ
Youth crushed by train Engine: ਰੇਲਵੇ ਟਰੈਕ ’ਤੇ ਗਸ਼ਤ ਕਰ ਰਹੇ ਚਚੇਰੇ ਭਰਾਵਾਂ ਨੂੰ ਰੇਲ ਇੰਜਣ ਨੇ ਕੁਚਲਿਆ, ਮੌਤ
ਖੇਮ ਚੰਦ (31) ਅਤੇ ਪਵਨ ਕੁਮਾਰ (21) ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
Bathinda News: ਵਿਧਾਇਕ ਦਾ ਫ਼ਰਜ਼ੀ ਪੀਏ ਬਣ ਠੱਗੇ 2.20 ਲੱਖ ਰੁਪਏ, ਕੇਸ ਰੱਦ ਕਰਵਾਉਣ ਦਾ ਦਿੱਤਾ ਸੀ ਝਾਂਸਾ
ਪੁਲਿਸ ਨੇ ਵਿਧਾਇਕ ਦਾ ਪੀਏ ਦੱਸ ਕੇ ਕੇਸ ਰੱਦ ਕਰਵਾਉਣ ਲਈ 2.20 ਲੱਖ ਰੁਪਏ ਹੜੱਪਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ
Mansa Accident News Today: ਮਾਨਸਾ 'ਚ ਮੋਟਰਸਾਈਕਲ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਇਕ ਵਿਅਕਤੀ ਦੀ ਹੋਈ ਮੌਤ
Mansa Accident News Today: ਜਨਕ ਸਿੰਘ ਵਾਸੀ ਰਿਉਂਦ ਕਲਾਂ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
Amritsar Airport News: ਦੁਬਈ ਤੋਂ ਪੇਸਟ ਬਣਾ ਕੇ ਲਿਆਂਦਾ 92 ਲੱਖ ਦਾ ਸੋਨਾ ਅੰਮ੍ਰਿਤਸਰ ਏਅਰਪੋਰਟ 'ਤੇ ਫੜਿਆ ਗਿਆ
ਕਸਟਮ ਵਿਭਾਗ ਨੇ 2 ਦਿਨਾਂ 'ਚ 2 ਕੇਸ ਦਰਜ ਕੀਤੇ
Khamanon Murder News: ਖਮਾਣੋਂ 'ਚ ਪੁੱਤ ਨੇ ਆਪਣੀ ਹੀ ਮਾਂ ਦਾ ਗਲਾ ਘੁੱਟ ਕੇ ਕੀਤਾ ਕਤਲ
Khamanon Murder News: ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਆਪਣੇ ਆਪ ਨੂੰ ਕੱਚ ਦੇ ਟੁਕੜੇ ਨਾਲ ਕੀਤਾ ਗੰਭੀਰ ਜ਼ਖ਼ਮੀ ਹਸਪਤਾਲ ਭਰਤੀ
Woman Kills Husband: ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ; ਵੱਢਿਆ ਗਲਾ
ਡੇਢ ਸਾਲ ਪਹਿਲਾਂ ਪ੍ਰੇਮੀ ਨਾਲ ਫਰਾਰ ਹੋਈ ਸੀ ਮਹਿਲਾ
Tractor Stunt Banned in Punjab: ਪੰਜਾਬ ਵਿਚ ਟਰੈਕਟਰ ਅਤੇ ਸਬੰਧਤ ਸੰਦਾਂ ਨਾਲ ਸਟੰਟ ਕਰਨ ’ਤੇ ਲੱਗੀ ਪਾਬੰਦੀ
ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ ਹੈ...ਇਸ ਨੂੰ ਮੌਤ ਦਾ ਦੂਤ ਨਾ ਬਣਾਓ: ਮੁੱਖ ਮੰਤਰੀ ਭਗਵੰਤ ਮਾਨ
Qatar News: ਕਤਰ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 8 ਭਾਰਤੀਆਂ ਲਈ ਜਾਗੀ ਉਮੀਦ ਦੀ ਕਿਰਨ, ਹੋ ਸਕਦੀ ਹੈ ਸਜ਼ਾ ਮੁਆਫ਼!
Qatar News: '18 ਦਸੰਬਰ ਕਤਰ ਦਾ ਰਾਸ਼ਟਰੀ ਦਿਵਸ ਹੈ। ਇਸ ਦਿਨ ਇੱਥੇ ਅਮੀਰ (ਸ਼ਾਸਕ) ਕੈਦੀਆਂ ਦੀ ਸਜ਼ਾ ਮਾਫ਼ ਕਰਦੇ ਹਨ'