ਪੰਜਾਬ
ਜ਼ਿਲ੍ਹਾ ਪ੍ਰੀਸ਼ਦ ਚੋਣਾਂ: ‘ਚੋਣ ਡਿਊਟੀ 'ਤੇ ਤਾਇਨਾਤ ਸਾਰੇ SHO ਅਤੇ ਪੁਲਿਸ ਮੁਲਾਜ਼ਮ ਕਿਸੇ ਪਾਰਟੀ ਦਾ ਪੱਖ ਨਾ ਪੂਰਨ'
ਜਾਂਚ 'ਨਿਰਪੱਖ ਏਜੰਸੀ' ਤੋਂ ਕਰਵਾਉਣ ਬਾਰੇ ਕੋਰਟ ਦੀ ਅਹਿਮ ਟਿੱਪਣੀ
Fazilka 'ਚ ਚਾਂਦੀ ਦੀ ਚੇਨ ਲੁੱਟਦ ਲਈ ਅਰਨੀ ਵਾਲਾ ਵਿੱਚ 15 ਸਾਲਾ ਨੌਜਵਾਨ ਦਾ ਕਤਲ
ਪੁਲਿਸ ਨੇ ਤਿੰਨ ਆਰੋਪੀਆਂ ਨੂੰ ਕੀਤਾ ਗ੍ਰਿਫਤਾਰ
ਇੰਦਰਪ੍ਰੀਤ ਪੈਰੀ ਕਤਲ ਮਾਮਲੇ 'ਚ ਚੰਡੀਗੜ੍ਹ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਖਰੜ ਤੋਂ ਰਾਹੁਲ ਨਾਂਅ ਦੇ ਸ਼ਖ਼ਸ ਨੂੰ ਕੀਤਾ ਗ੍ਰਿਫ਼ਤਾਰ
ਨਿਊ ਚੰਡੀਗੜ੍ਹ ਵਿਖੇ ਭਾਰਤ-ਦੱਖਣੀ ਅਫਰੀਕਾ ਮੈਚ ਨੂੰ ਲੈ ਕੇ ਪੁਲਿਸ ਨੇ ਸੁਰੱਖਿਆ ਦੇ ਕੀਤੇ ਪੁਖਤਾ ਪ੍ਰਬੰਧ
2000 ਜਵਾਨ ਤੇ 36 DSP ਰਹਿਣਗੇ ਤਾਇਨਾਤ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਨੇ ਕੀਤੇ ਪੁਖਤਾ ਪ੍ਰਬੰਧ: ਡੀਜੀਪੀ ਅਰਪਿਤ ਸ਼ੁਕਲਾ
ਸੂਬੇ ਭਰ 'ਚ 44,000 ਮੁਲਾਜ਼ਮ ਰਹਿਣਗੇ ਤਾਇਨਾਤ
ਜਾਪਾਨ ਤੇ ਸਾਊਥ ਕੋਰੀਆ ਦੀਆਂ ਵੱਡੀਆਂ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰਨ ਦਾ ਦਿੱਤਾ ਭਰੋਸਾ : ਭਗਵੰਤ ਮਾਨ
'12,13ਅਤੇ 15 ਮਾਰਚ ਨੂੰ ਮੋਹਾਲੀ ਵਿਚ ਹੋ ਰਹੇ ਸੰਮੇਲਨ ਵਿੱਚ ਕੰਪਨੀਆਂ ਲੈਣਗੀਆਂ ਭਾਗ '
ਜ਼ਿਲ੍ਹਾ ਪ੍ਰੀਸ਼ਦ ਚੋਣਾਂ: ਹਾਈਕੋਰਟ ਨੇ ਫੈਸਲਾ ਰਾਖਵਾਂ ਰੱਖਿਆ
ਪਟਿਆਲਾ SSP ਦੀ ਵਾਇਰਲ ਆਡੀਓ ਦੀ ਜਾਂਚ CFSL ਚੰਡੀਗੜ੍ਹ ਕਰੇਗੀ
Tejinder Singh ਦੀ ਹਮਲੇ ਤੋਂ 12 ਦਿਨ ਬਾਅਦ ਇਲਾਜ ਦੌਰਾਨ ਹੋਈ ਮੌਤ
ਮਾਮਲੇ ਨਾਲ ਸਬੰਧਤ ਪੁਲਿਸ ਨੇ ਚਾਰ ਆਰੋਪੀਆਂ ਨੂੰ ਕੀਤਾ ਗ੍ਰਿਫ਼ਤਾਰ
ਪੁਲਿਸ ਨੇ ਪੰਜਾਬ 'ਚ 65 ਐਂਟਰੀ/ਐਗਜ਼ਿਟ ਪੁਆਇੰਟ ਕੀਤੇ ਸੀਲ, 3 ਗ੍ਰਿਫ਼ਤਾਰ
ਨਸ਼ਾ ਅਤੇ ਸ਼ਰਾਬ ਤਸਕਰਾਂ 'ਤੇ ਤਿੱਖੀ ਨਜ਼ਰ ਰੱਖਣ ਲਈ ਚਲਾਈ ‘ਆਪਰੇਸ਼ਨ ਸੀਲ-23' ਮੁਹਿੰਮ
BBMB ਨੂੰ ਧੱਕਾ ਨਹੀਂ ਕਰਨ ਦਿੱਤਾ ਜਾਵੇਗਾ: ਸਿੱਖਿਆ ਮੰਤਰੀ ਹਰਜੋਤ ਸਿੰਘ
‘ਪੰਜਾਬ ਦੇ ਸਭ ਤੋਂ ਸੁੰਦਰ ਸ਼ਹਿਰ ਨੂੰ ਤਬਾਹ ਨਹੀਂ ਹੋਣ ਦਿੱਤਾ ਜਾਵੇਗਾ'