ਪੰਜਾਬ
Punjab News: ਪੰਜਾਬ ਦੇ ਰਾਜਪਾਲ ਨੇ ਪਦਮ ਸ੍ਰੀ ਭਾਈ ਹਰਜਿੰਦਰ ਸਿੰਘ ਨੂੰ ਰਾਜ ਭਵਨ ਵਿਖੇ ਕੀਤਾ ਸਨਮਾਨਿਤ
ਰਾਜਪਾਲ ਨੇ ਭਾਈ ਸਾਹਿਬ ਦੇ ਪਵਿੱਤਰ ਗੁਰਬਾਣੀ ਕੀਰਤਨ ਪ੍ਰਤੀ ਅਟੁੱਟ ਸਮਰਪਣ ਦੀ ਪ੍ਰਸ਼ੰਸਾ ਕੀਤੀ
Kapurthala News : ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
Kapurthala News : ਐਕਟਿਵਾ ਤੇ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
Patiala Breaking : ਦੁਖਦਾਈ ਖ਼ਬਰ : ਪਟਿਆਲਾ ’ਚ ਦਿਨ ਦਿਹਾੜੇ ਔਰਤ ਦਾ ਕਤਲ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
Patiala Breaking : ਗੁਰਮਤ ਇਨਕਲੇਵ ਗਲੀ ਨੰਬਰ 5 ਦੀ ਰਹਿਣ ਵਾਲੀ ਸੀ ਰਜਨੀ
Patiala News: ਸਮਾਣਾ ਸਕੂਲ ਵੈਨ ਹਾਦਸੇ ਮਾਮਲੇ 'ਚ ਵੱਡਾ ਐਕਸ਼ਨ, ਟਿੱਪਰ ਮਾਲਕ ਰਣਧੀਰ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਹੁਣ ਤੱਕ ਪੁਲਿਸ ਨੇ ਸਾਰੇ ਮੁਲਜ਼ਮ ਕੀਤੇ ਗ੍ਰਿਫ਼ਤਾਰ- ਪੁਲਿਸ ਅਧਿਕਾਰੀ
Bathinda News: ਨਸ਼ਾ ਤਸਕਰਾਂ ਦੀ 9 ਕਰੋੜ 71 ਲੱਖ ਦੀ ਪ੍ਰਾਪਰਟੀ ਕੀਤੀ ਫ੍ਰੀਜ਼: SSP ਅਮਨੀਤ ਕੌਂਡਲ
100 ਦਿਨਾਂ ‘ਚ 873 ਨਸ਼ਾ ਤਸਕਰ ਕੀਤੇ ਗ੍ਰਿਫਤਾਰ : ਐਸ.ਐਸ.ਪੀ.
Punjab News : ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ’ਤੇ ਸੁਨੀਲ ਜਾਖੜ ਨੇ ਗਿਣਾਈਆਂ ਪ੍ਰਾਪਤੀਆਂ
Punjab News : ਕਿਹਾ - ‘‘ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 3 ਲੱਖ 70 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਖ਼ਾਤਿਆਂ ’ਚ ਪਾਏ ਗਏ’’
Balwant Singh Rajoana News: ਬਲਵੰਤ ਸਿੰਘ ਰਾਜੋਆਣਾ ਨੂੰ ਜਥੇਦਾਰ ਲਾਉਣ ਦੀ ਚਰਚਾ 'ਤੇ ਬੋਲੇ ਹਰਨਾਮ ਸਿੰਘ ਖ਼ਾਲਸਾ
'ਭਾਈ ਰਾਜੋਆਣਾ ਨੂੰ ਜਥੇਦਾਰ ਲਾਉਣਾ ਖੁਸ਼ੀ ਦੀ ਗੱਲ'
Land Acquire: ਮੋਹਾਲੀ ਵਿੱਚ 6285 ਏਕੜ ਜ਼ਮੀਨ ਕੀਤੀ ਜਾਵੇਗੀ ਐਕੁਆਇਰ, ਬਣਾਏ ਜਾਣਗੇ 9 ਨਵੇਂ ਸੈਕਟਰ
ਨਵੀਂ ਲੈਂਡ ਪੂਲਿੰਗ ਸਕੀਮ ਤਹਿਤ, ਚਾਰ ਤੋਂ ਛੇ ਮਹੀਨਿਆਂ ਦੇ ਅੰਦਰ ਜ਼ਮੀਨ ਐਕੁਆਇਰ ਕੀਤੀ ਜਾਵੇਗੀ।
Punjab News : ਸੀਐਮ ਮਾਨ ਨੇ ਉਦਯੋਗਿਕ ਪ੍ਰਵਾਨਗੀਆਂ ਨੂੰ ਹੁਲਾਰਾ ਦੇਣ ਲਈ ਫਾਸਟਟ੍ਰੈਕ ਪੰਜਾਬ ਪੋਰਟਲ ਕੀਤਾ ਲਾਂਚ
Punjab News : ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਨਹੀਂ ਲੋੜ, 45 ਦਿਨਾਂ ਚ ਹੋ ਜਾਣਗੇ ਸਾਰੇ ਕੰਮ
ਸੁੱਖੀ ਬਰਾੜ ਨੇ ਇਫ਼ਤਿਖ਼ਾਰ ਠਾਕੁਰ ਨੂੰ ਦਿਤਾ ਮੂੰਹ ਤੋੜ ਜਵਾਬ
ਕਿਹਾ, ਪਾਕਿਸਤਾਨ ਬੈਠ ਕੇ ਕਬਰ ’ਚ ਦੱਬਣ ਦੀ ਗੱਲ ਕਰਦੈ, ਇਕ ਵਾਰ ਬਾਰਡਰ ਟੱਪ ਕੇ ਤਾਂ ਦੇਖ