ਪੰਜਾਬ
Zirakpur News: ਛੱਤਬੀੜ ਚਿੜੀਆਘਰ 'ਚ ਈ ਵਾਹਨਾਂ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ
ਫਾਇਰ ਬ੍ਰਿਗੇਡ ਨੇ ਅੱਗ ਉੱਤੇ ਪਾਇਆ ਕਾਬੂ
ਮੋਡੀਫਾਈ ਵਾਹਨਾਂ 'ਤੇ ਕਾਰਵਾਈ ਕਰਨ 'ਤੇ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਲਗਾਇਆ ਜੁਰਮਾਨਾ
ਡੀਜੀਪੀ ਸਮੇਤ ਤਿੰਨ ਹੋਰ IAS ਅਧਿਕਾਰੀਆਂ ਨੂੰ ਭਰਨਾ ਪਵੇਗਾ 2 ਲੱਖ ਰੁਪਏ ਜੁਰਮਾਨਾ
ਜਲੰਧਰ: ਪਿੰਡ ਲੂਮਾ 'ਚ ਟਾਇਰਾਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ
ਪਟਾਕਿਆਂ ਦੀਆਂ ਚੰਗਿਆੜੀਆਂ ਕਾਰਨ ਲੱਗੀ ਅੱਗ
Punjab Weather Upadte: ਪੰਜਾਬ ਵਿੱਚ ਤਾਪਮਾਨ ਡਿੱਗਿਆ, ਪ੍ਰਦੂਸ਼ਣ ਵਿੱਚ ਸੁਧਾਰ
ਪਹਾੜਾਂ ਵਿੱਚ ਬਰਫ ਪੈਣ ਨਾਲ ਠੰਢ ਵਧੇਗੀ
ਪੰਜਾਬ ਦੇ ਪਿੰਡਾਂ 'ਚੋਂ ਪਾਣੀ ਦੀ ਭਰੇ ਗਏ ਨਮੂਨੇ, 40720 'ਚੋਂ 461 ਨਮੂਨੇ ਹੋਏ ਫ਼ੇਲ੍ਹ
ਦੇਸ਼ ਵਿੱਚ ਪਾਣੀ ਦੇ ਭਰੇ ਗਏ 39,40,482 ਨਮੂਨੇ, 1,04,836 ਪਾਣੀ ਦੇ ਨਮੂਨੇ ਹੋਏ ਫੇਲ੍ਹ
'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ 240ਵਾਂ ਦਿਨ
ਪੰਜਾਬ ਪੁਲਿਸ ਨੇ 2 ਕਿਲੋ ਹੈਰੋਇਨ ਸਮੇਤ 56 ਨਸ਼ਾ ਤਸਕਰ ਕੀਤੇ ਕਾਬੂ
ਐਨ.ਐਚ.ਏ.ਆਈ. ਦੇ ਚੇਅਰਮੈਨ ਵੱਲੋਂ ਕੈਬਨਿਟ ਮੰਤਰੀ ਅਰੋੜਾ ਨੂੰ ਆਦਮਪੁਰ ਹਵਾਈ ਅੱਡੇ ਲਈ ਬਿਹਤਰ ਸੜਕੀ ਸੰਪਰਕ ਦਾ ਭਰੋਸਾ
ਪੰਜਾਬ ਭਰ ‘ਚ ਚੱਲ ਰਹੇ ਸਾਰੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਦਾ ਵੀ ਦਿੱਤਾ ਭਰੋਸਾ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਲੈਪ ਕੰਪੀਟੀਸ਼ਨ ਦੇ ਜੇਤੂ ਜੁਝਾਰ ਸਿੰਘ ਚਮਕੌਰ ਸਾਹਿਬ ਦਾ ਕੀਤਾ ਸਨਮਾਨ
‘ਜੁਝਾਰ ਸਿੰਘ ਨੇ ਪੂਰੀ ਦੁਨੀਆਂ ਵਿੱਚ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ, ਪੰਜਾਬ ਤੇ ਹਿੰਦੁਸਤਾਨ ਦਾ ਨਾਮ ਉੱਚਾ ਕੀਤਾ'
ਸਾਊਦੀ ਅਰਬ ਜੇਲ੍ਹ ਕੱਟ ਰਿਹਾ ਨੌਜੁਆਨ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਪਰਤਿਆ ਵਾਪਸ
ਕੰਪਨੀ ਮਾਲਕਾਂ ਵੱਲੋਂ ਚੋਰੀ ਦੇ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ
350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਕਿਤਾਬ ਮਾਣਯੋਗ ਚੀਫ਼ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਕੀਤੀ ਭੇਟ
ਕਲਾਤਮਕ ਰਚਨਾ ਵਿੱਚ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨਾਂ ਨੂੰ ਦਰਸਾਇਆ ਗਿਆ ਹੈ