ਪੰਜਾਬ
ਦੋ ਭਰਾਵਾਂ ਵਲੋਂ ਖੁਦਕੁਸ਼ੀ ਦਾ ਮਾਮਲਾ: ਪਿਤਾ ਦਾ ਐਲਾਨ, 'ਕਾਰਵਾਈ ਨਾ ਹੋਈ ਤਾਂ ਪੁੱਤ ਦੀ ਦੇਹ ਲੈ ਕੇ ਚੰਡੀਗੜ੍ਹ 'ਚ ਕਰਾਂਗੇ ਪ੍ਰਦਰਸ਼ਨ'
ਐਸ.ਐਚ.ਓ. ਨਵਦੀਪ ਸਿੰਘ ਸਣੇ 3 ਪੁਲਿਸ ਮੁਲਾਜ਼ਮਾਂ ਵਿਰੁਧ ਲੁੱਕ-ਆਊਟ ਨੋਟਿਸ ਜਾਰੀ
ਪੰਜਾਬ ਵਿਜੀਲੈਂਸ ਵੱਲੋਂ ਮਾਰਚ 2022 ਤੋਂ ਅਗਸਤ 2023 ਤੱਕ ਪਟਵਾਰੀਆਂ ਵਿਰੁੱਧ ਕੁੱਲ 51 ਕੇਸ ਦਰਜ
ਰਿਸ਼ਵਤ ਲੈਂਦੇ ਹੋਏ ਕੁੱਲ 18 ਪਟਵਾਰੀ ਗ੍ਰਿਫ਼ਤਾਰ ਕੀਤੇ ਗਏ ਹਨ
ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ, “ਪੰਜਾਬ ਸਰਕਾਰ 3 ਦਿਨਾਂ ਵਿਚ ਦੇਵੇਗੀ 1200 ਤੋਂ ਵੱਧ ਨੌਕਰੀਆਂ”
8 ਤੇ 9 ਸਤੰਬਰ ਨੂੰ 700 ਪਟਵਾਰੀਆਂ ਤੇ 560 ਸਬ-ਇੰਸਪੈਕਟਰ ਨੂੰ ਦਿਤੇ ਜਾਣਗੇ ਨਿਯੁਕਤ
ਨਸ਼ੇ ਦੀ ਓਵਰਡੋਜ਼ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਮਾਂ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
ਹੁਣ ਟਰਾਂਸਜੈਂਡਰ ਵੀ ਪੰਜਾਬ ਪੁਲਿਸ 'ਚ ਹੋਣਗੇ ਸ਼ਾਮਲ, ਬਣੀ ਨਵੀਂ ਨੀਤੀ
ਪੁਲਿਸ ਨੇ ਟਰਾਂਸਜੈਂਡਰ ਐਕਟ 2019 ਨੂੰ ਲਾਗੂ ਕਰਕੇ ਇਸ ਸਬੰਧੀ ਨੀਤੀ ਬਣਾਈ ਹੈ
ਖੇਡ ਕਿੱਟਾਂ ਦੀ ਖਰੀਦ ਵਿਚ ਗੜਬੜੀ! ਵਿਜੀਲੈਂਸ ਨੇ ਭਾਜਪਾ ਆਗੂ ਤੋਂ ਕੀਤੀ ਪੁਛਗਿਛ
ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਹਰਜੋਤ ਕਮਲ ਤੋਂ ਮੋਗਾ ਸਥਿਤ ਵਿਜੀਲੈਂਸ ਦਫ਼ਤਰ ਵਿਚ ਪੁਛਗਿਛ ਕੀਤੀ ਗਈ।
ਕੌਮੀ ਇਨਸਾਫ਼ ਮੋਰਚੇ ਨੂੰ ਹਾਈ ਕੋਰਟ ਨੇ ਦਿੱਤਾ 4 ਹੋਰ ਹਫ਼ਤਿਆਂ ਦਾ ਸਮਾਂ
7 ਜਨਵਰੀ ਤੋਂ ਚੱਲ ਰਿਹਾ ਹੈ ਕੌਮੀ ਇਨਸਾਫ਼ ਮੋਰਚਾ
ਕੈਨੇਡਾ ਭੇਜਣ ਦੇ ਨਾਂਅ 'ਤੇ 5.3 ਲੱਖ ਰੁਪਏ ਦੀ ਠੱਗੀ, 3 ਖਿਲਾਫ਼ ਮਾਮਲਾ ਦਰਜ
ਕੇਅਰ ਆਫ਼ ਬਲੂ ਸਟਾਰ ਇਮੀਗ੍ਰੇਸ਼ਨ ਗਰੁੱਪ ਆਫ਼ ਕੰਪਨੀ (ਫੇਜ਼ 11) ਨੇ ਕੀਤੀ ਧੋਖਾਧੜੀ
10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਬਰਖ਼ਾਸਤ ਸਬ-ਇੰਸਪੈਕਟਰ ਸੁਸ਼ੀਲ ਕੁਮਾਰ ਨੂੰ 4 ਸਾਲ ਦੀ ਸਜ਼ਾ
- 8 ਸਾਲ ਪਹਿਲਾਂ ਲਈ ਰਿਸ਼ਵਤ ਦੇ ਮਾਮਲੇ 'ਚ 20 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ
ਨਰਿੰਦਰ ਕੌਰ ਭਰਾਜ (MLA ਸੰਗਰੂਰ) ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਆਪਣੀ ਇਹ ਖੁਸ਼ੀ ਫੇਸਬੁੱਕ ’ਤੇ ਪੋਸਟ ਪਾ ਕੇ ਸਾਂਝੀ ਕੀਤੀ ਹੈ