ਪੰਜਾਬ
ਨਸ਼ਿਆਂ ਵਿਰੁਧ ਖੰਨਾ ਪੁਲਿਸ ਦੀ ਕਾਰਵਾਈ: 4 ਕੁਇੰਟਲ ਭੁੱਕੀ ਸਣੇ 4 ਤਸਕਰ ਗ੍ਰਿਫ਼ਤਾਰ
ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਯੂਸਫ ਮਸੀਹ ਅਤੇ ਗੋਗੋ ਦੇਵੀ ਵਜੋਂ ਹੋਈ ਪਛਾਣ
20,000 ਰੁਪਏ ਰਿਸ਼ਵਤ ਲੈਂਦਾ ਟਰੈਵਲ ਏਜੰਟ ਦਾ ਸਹਿਯੋਗੀ ਵਿਜੀਲੈਂਸ ਵਲੋਂ ਕਾਬੂ
ਟਰੈਵਲ ਏਜੰਟ ਕਮਲ ਗੋਇਲ ਨੇ ਨਾਂਅ ਦਰੁਸਤ ਕਰਨ ਅਤੇ ਪਾਸਪੋਰਟ ਰੀਨਿਊ ਕਰਨ ਬਦਲੇ ਮੰਗੀ ਸੀ ਰਿਸ਼ਵਤ
ਡਿਊਟੀ ਵਿਚ ਕੁਤਾਹੀ ਦੇ ਇਲਜ਼ਾਮ ਤਹਿਤ SDM ਨੰਗਲ ਉਦੇਦੀਪ ਸਿੰਘ ਸਿੱਧੂ ਮੁਅੱਤਲ
ਹੜ੍ਹਾਂ ਦੌਰਾਨ ਡਿਊਟੀ ਪ੍ਰਤੀ ਗੈਰ ਜ਼ਿੰਮੇਵਾਰਾਨਾ ਰਵੱਈਏ ਦੇ ਚਲਦਿਆਂ ਹੋਈ ਕਾਰਵਾਈ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਸਪਿਕ ਮੈਕੇ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ
ਪ੍ਰਿੰਸੀਪਲ ਡਾ. ਨਵਜੋਤ ਕੌਰ, ਨੇ ਸਪਿਕ ਮੈਕੇ ਦੀ ਟੀਮ ਦਾ ਉਹਨਾਂ ਦੀ ਕੀਮਤੀ ਸੂਝ ਲਈ ਧੰਨਵਾਦ ਕੀਤਾ।
ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਹਰਜੋਤ ਕਮਲ ਨੂੰ ਵਿਜੀਲੈਂਸ ਨੇ ਕੀਤਾ ਤਲਬ
ਪੁਰਾਣੇ ਫੰਡਾਂ ਦੀ ਜਾਂਚ ਦੇ ਮਾਮਲੇ ਵਿਚ ਭਲਕੇ ਹੋਵੇਗੀ ਪੁਛਗਿਛ
ਮਲਕੀਤ ਦਾਸ ਦੀ ਗਊਸ਼ਾਲਾ 'ਚ 20 ਲੱਖ ਰਿਸ਼ਵਤ ਲੈਣ ਦੇ ਮਾਮਲੇ ਵਿਚ ਤਤਕਾਲੀ IG ਦੀ ਭੂਮਿਕਾ
ਮਲਕੀਤ ਦਾਸ ਦਾ ਦਾਅਵਾ ਹੈ ਕਿ 35 ਲੱਖ ਦੇ ਸੌਦੇ ਵਿੱਚ 20 ਲੱਖ ਦੀ ਵਸੂਲੀ ਤੋਂ ਬਾਅਦ ਬਾਕੀ 15 ਲੱਖ ਲੈਣ ਲਈ ਲਈ ਆਈਜੀ ਨੇ ਦਬਾਅ ਬਣਾਇਆ ਸੀ।
ਰੱਖੜੀ ਮੌਕੇ ਪੰਜਾਬ ’ਚ 2 ਘੰਟੇ ਦੇਰੀ ਨਾਲ ਖੁੱਲ੍ਹਣਗੇ ਸਕੂਲ ਅਤੇ ਦਫ਼ਤਰ
ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਰੱਖੜੀ ਵਾਲੇ ਦਿਨ ਸਰਕਾਰੀ ਦਫ਼ਤਰਾਂ ਦਾ ਸਮਾਂ 9 ਵਜੇ ਦੀ ਬਜਾਏ ਸਵੇਰੇ 11 ਵਜੇ ਕੀਤਾ ਗਿਆ ਹੈ।
ਪੰਜਾਬ ਦੇ ਡੀਸੀ ਦਫ਼ਤਰ-ਤਹਿਸੀਲਾਂ 'ਚ ਕੰਮ ਠੱਪ, ਮੁਲਾਜ਼ਮ 11 ਸਤੰਬਰ ਤੋਂ ਕਰਨਗੇ ਹੜਤਾਲ
ਸਰਕਾਰ 'ਤੇ ਵਾਅਦਾਖਿਲਾਫ਼ੀ ਦੇ ਲਗਾਏ ਦੋਸ਼
ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ 30 ਅਗਸਤ ਤੋਂ ਇਕ ਸਤੰਬਰ ਤੱਕ ਇਨ੍ਹਾਂ ਸਕੂਲਾਂ 'ਚ ਛੁੱਟੀਆਂ ਦਾ ਐਲਾਨ
ਰੱਖੜ ਪੁੰਨਿਆ ਦੇ ਮੇਲੇ ਸਬੰਧੀ ਕੀਤੀਆਂ ਗਈਆਂ ਛੁੱਟੀਆਂ
ਪਾਸਪੋਰਟ ਤਸਦੀਕ ਲਈ ਜਾ ਰਹੀ ਮਹਿਲਾ ਨਾਲ ਵਾਪਰਿਆ ਹਾਦਸਾ, ਕੁੱਝ ਸਮੇਂ ਬਾਅਦ ਪਤੀ ਕੋਲ ਜਾਣਾ ਸੀ ਵਿਦੇਸ਼
ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮਹਿਲਾ ਦੀਆਂ ਲੱਤਾਂ ਸਰੀਰ ਨਾਲੋਂ ਵੱਖ ਹੋ ਗਈਆਂ