ਪੰਜਾਬ
ਚੰਡੀਗੜ੍ਹ : 20 ਮੀਟਰ ਤੱਕ ਔਰਤ ਨੂੰ ਬਾਈਕ ਪਿੱਛੇ ਘਸੀਟਦੇ ਲੈ ਗਏ ਲੁਟੇਰੇ, ਬਾਈਕ ’ਤੇ ਪਿੱਛੇ ਬੈਠੇ ਸਨੈਚਰ ਨੂੰ ਖਿੱਚ ਕੇ ਸੁੱਟਿਆ ਹੇਠਾਂ
ਸ਼ਿਵਾਨੀ ਦੀਆਂ ਬਾਹਾਂ, ਲੱਤਾਂ ਤੇ ਚਿਹਰੇ ’ਤੇ ਲੱਗੀਆਂ ਸੱਟਾਂ
ਜਿੱਥੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੁੰਦਾ ਹੈ ਉੱਥੇ ਮੱਕੀ, ਮੂੰਗੀ ਬੀਜੋ: ਪੰਜਾਬ ਖੇਤੀਬਾੜੀ ਵਿਭਾਗ
ਇਸ ਮਹੀਨੇ ਦੀ ਸ਼ੁਰੂਆਤ 'ਚ ਆਏ ਹੜ੍ਹਾਂ ਕਾਰਨ 2.59 ਲੱਖ ਏਕੜ ਤੋਂ ਵੱਧ ਜ਼ਮੀਨ 'ਤੇ ਫਸਲਾਂ ਪ੍ਰਭਾਵਿਤ ਹੋਈਆਂ ਹਨ।
ਨਹਿਰ ਵਿਚ ਡਿੱਗੀ ਬੇਕਾਬੂ ਕਾਰ, ਇਕੋ ਪ੍ਰਵਾਰ ਦੇ 5 ਜੀਆਂ ਦੀ ਮੌਤ
ਹਸਪਤਾਲ ਤੋਂ ਦਵਾਈ ਲੈ ਕੇ ਆਉਂਦੇ ਸਮੇਂ ਵਾਪਰਿਆ ਹਾਦਸਾ
ਸੁਲਤਾਨਪੁਰ ਲੋਧੀ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
ਪ੍ਰਵਾਰ ਨੇ ਕਤਲ ਦਾ ਜਤਾਇਆ ਸ਼ੱਕ
ਕਾਲੀ ਵੇਈਂ ’ਚ ਰੁੜ੍ਹਿਆ 15 ਸਾਲਾ ਮੁੰਡਾ, ਪ੍ਰਵਾਰਕ ਮੈਂਬਰਾਂ ਤੇ ਪੁਲਿਸ ਵਲੋਂ ਭਾਲ ਜਾਰੀ
ਅਜੇ ਤਕ ਨਹੀਂ ਲੱਗਾ ਕੋਈ ਸੁਰਾਗ਼
16 ਸਾਲ ਪਹਿਲਾਂ ਹੋਈ ਅਧਿਆਪਕ ਭਰਤੀ 'ਚ ਘਪਲੇ ਦਾ ਮਾਮਲਾ, ਜਾਅਲੀ ਦਸਤਾਵੇਜ਼ਾਂ ਦੇ ਅਧਾਰ 'ਤੇ ਮਿਲੀਆਂ ਨੌਕਰੀਆਂ
ਵਿਜੀਲੈਂਸ ਨੇ ਤੇਜ਼ ਕੀਤੀ ਮਾਮਲੇ ਦੀ ਜਾਂਚ, ਸਿੱਖਿਆ ਵਿਭਾਗ ਤੋਂ ਕੱਲ ਤਕ ਮੰਗਿਆ ਸਾਰਾ ਰੀਕਾਰਡ
ਲੋਹੀਆਂ ਦੇ ਚਾਰ ਸਕੂਲਾਂ ਵਿਚ ਕੀਤਾ ਛੁੱਟੀਆਂ 'ਚ ਵਾਧਾ
ਇਲਾਕੇ ਵਿਚ ਭਰੇ ਪਾਣੀ ਦੇ ਮੱਦੇਨਜ਼ਰ 26 ਜੁਲਾਈ ਤਕ ਬੰਦ ਰਹਿਣਗੇ ਸਕੂਲ
ਡਰੇਨ ’ਚ ਡੁੱਬਣ ਨਾਲ 10 ਸਾਲਾ ਮਾਸੂਮ ਦੀ ਮੌਤ
ਭਾਰੀ ਮੁਸ਼ੱਕਤ ਮਗਰੋਂ ਡੇਢ ਕਿਲੋਮੀਟਰ ਦੂਰੀ ਤੋਂ ਮਿਲੀ ਲਾਸ਼
26 ਜੁਲਾਈ ਤਕ ਬੰਦ ਰਹਿਣਗੇ ਮਾਨਸਾ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਸਕੂਲ
ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ, ਸਕੂਲਾਂ 'ਚ ਭਰੇ ਪਾਣੀ ਦੇ ਮੱਦੇਨਜ਼ਰ ਲਿਆ ਫ਼ੈਸਲਾ
ਭਵਿੱਖ ਵਿਚ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਤਿਆਰ ਕਰੇਗੀ ਖ਼ਾਕਾ
ਭਾਖੜਾ ਡੈਮ ਦੀ ਉਸਾਰੀ ਵੇਲੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਸ਼ਹੀਦਾਂ ਨੂੰ ਮੁੱਖ ਮੰਤਰੀ ਵੱਲੋਂ ਸ਼ਰਧਾਂਜਲੀ ਭੇਟ