ਪੰਜਾਬ
ਮੁੱਖ ਮੰਤਰੀ ਨੇ ਮਨੁੱਖੀ ਤਸਕਰੀ ਵਿਰੋਧੀ ਯੂਨਿਟ ਨੂੰ ਹੋਰ ਮਜ਼ਬੂਤ ਕਰਨ ਲਈ ਹਾਈ-ਟੈੱਕ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
ਸਰਕਾਰ ਨੇ ਗੈਰ-ਕਾਨੂੰਨੀ ਟਰੈਵਲ ਏਜੰਟਾਂ ਨਾਲ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ਅਪਣਾਈ
ਐਨ.ਆਈ.ਏ. ਨੇ ਅੰਮ੍ਰਿਤਸਰ ਦੇ ਭਰਾਵਾਂ ਦੀ ਜਾਇਦਾਦ ਕੀਤੀ ਕੁਰਕ
2020 ਤੋਂ ਚਲ ਰਿਹਾ ਸੀ ਪਾਕਿਸਤਾਨ ਵਲੋਂ ਸਪਾਂਸਰ ਨਸ਼ੀਲੇ ਪਦਾਰਥਾਂ-ਦਹਿਸ਼ਤਗਰਦੀ ਦਾ ਕੇਸ
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡਾ. ਅਮਰ ਸਿੰਘ ਆਜ਼ਾਦ ਦੇ ਅਕਾਲ ਚਲਾਣੇ ‘ਤੇ ਡੂੰਘਾ ਦੁੱਖ ਪ੍ਰਗਟਾਇਆ
ਉਹ ਦੇਸ਼ ਦੀ ਪੁਰਾਤਨ ਇਲਾਜ਼ ਪੱਧਤੀ, ਯੂਨਾਨੀ, ਆਯੁਰਵੈਦਿਕ ਤੇ ਹੋਮਿਓਪੈਥੀ ਦੇ ਮਾਹਰ ਸਨ
ਕਪੂਰਥਲਾ : ਗਲਤ ਦਵਾਈ ਖਾਣ ਨਾਲ ਏ.ਐਸ.ਆਈ ਦੀ ਮੌਤ
ਦਿਲ ਦੀ ਬਿਮਾਰੀ ਦਾ ਮਰੀਜ਼ ਸੀ ਮ੍ਰਿਤਕ
AAP 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ MP ਗੁਰਜੀਤ ਔਜਲਾ ਨੇ ਕੀਤਾ ਖੰਡਨ, ਖ਼ਬਰ ਛਾਪਣ ਵਾਲੇ ਚੈਨਲ ਨੂੰ ਭੇਜਿਆ ਲੀਗਲ ਨੋਟਿਸ
ਪ੍ਰੈਸ ਕਾਨਫਰੰਸ ਕਰ ਕੇ ਮੀਡੀਆ ਚੈਨਲ ਨੂੰ ਪਾਈ ਝਾੜ
CM ਦਾ ਕੈਪਟਨ ਅਮਰਿੰਦਰ 'ਤੇ ਪਲਟਵਾਰ, ਬੋਲੇ- ਅੰਸਾਰੀ ਦੇ ਪੁੱਤ ਤੇ ਭਤੀਜੇ ਦੇ ਨਾਂ 'ਤੇ ਵਕਫ਼ ਬੋਰਡ ਦੀ ਜ਼ਮੀਨ ਹੋਈ ਅਲਾਟ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੰਸਾਰੀ ਨੂੰ ਜਿਸ ਕੇਸ ਵਿਚ ਪੰਜਾਬ ਲਿਆਂਦਾ ਗਿਆ ਸੀ, ਉਸ ਦਾ ਕੋਈ ਸੁਰਾਗ ਨਹੀਂ ਹੈ
ਲੁਧਿਆਣਾ 'ਚ ਟ੍ਰੈਫਿਕ ਪੁਲਿਸ ਦੀ ਸਖਤੀ: ਹਾਈ ਸਕਿਓਰਿਟੀ ਨੰਬਰ ਪਲੇਟ ਤੋਂ ਬਿਨ੍ਹਾਂ 200 ਵਾਹਨਾਂ ਦੇ ਚਲਾਨ
ਪਹਿਲੀ ਵਾਰ 2 ਹਜ਼ਾਰ ਦਾ ਜੁਰਮਾਨਾ
ਤਰਖਾਣ ਦੀ ਧੀ ਨੇ ਕੀਤੀ ਕਮਾਲ: ਭਾਰਤੀ ਮਹਿਲਾ ਕ੍ਰਿਕਟ ਟੀਮ ’ਚ ਹੋਈ ਚੋਣ
ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਵਨਡੇ ਤੇ ਟੀ-20 ਸੀਰੀਜ਼ ਖੇਡੇਗੀ ਅਮਨਜੋਤ ਕੌਰ
ਦੋ ਟਰੱਕਾਂ ਦੀ ਟੱਕਰ ’ਚ ਚਾਲਕ ਨੌਜਵਾਨ ਦੀ ਮੌਤ
ਬੁਰੀ ਤਰ੍ਹਾਂ ਨੁਕਸਾਨਿਆ ਗਿਆ ਟਰੱਕ ਦਾ ਅਗਲਾ ਹਿੱਸਾ
ਵਿਆਹੁਤਾ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ
ਸਹੁਰੇ ਪ੍ਰਵਾਰ 'ਤੇ ਲੱਗੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ