ਪੰਜਾਬ
ਸਰਬੀਆ ਜਾਂਦੇ ਸਮੇਂ ਲੀਬੀਆ ਵਿਚ ਫਸੇ ਪੰਜਾਬੀ ਨੌਜਵਾਨ ਦੀ ਮੌਤ, 2 ਲਾਪਤਾ
ਪਰਿਵਾਰ ਨੇ ਪੁੱਤ ਦੀ ਦੇਹ ਭਾਰਤ ਲਿਆਉਣ ਲਈ ਲਗਾਈ ਗੁਹਾਰ
ਕਰੰਟ ਲੱਗਣ ਨਾਲ ਨੌਜੁਆਨ ਕਿਸਾਨ ਦੀ ਮੌਤ
ਖੇਤੀਬਾੜੀ ਦੇ ਟਿਊਬਵੈੱਲ ਵਾਲੀ ਮੋਟਰ ਚਲਾਉਣ ਲੱਗਿਆ ਤਾਂ ਸਟਾਰਟਰ ਵਿਚ ਅਚਾਨਕ ਕਰੰਟ ਆ ਗਿਆ
ਤਲਵੰਡੀ ਸਾਬੋ ਥਰਮਲ ਦੇ ਤਿੰਨੋਂ ਯੂਨਿਟ ਬੰਦ, ਥਰਮਲ ਪਲਾਂਟਾ ਵਿਚ ਖ਼ਰਾਬੀ ਦੇ ਮਾਮਲੇ ਵੀ ਵਧਣ ਲੱਗੇ!
ਪੰਜਾਬ ਦੀ ਨੈਸ਼ਨਲ ਗਰਿੱਡ ਤੋਂ ਬਿਜਲੀ ਲੈਣ ਦੀ ਸਮਰੱਥਾ 9600 ਮੈਗਾਵਾਟ ਤੱਕ ਦੀ ਹੈ ਤੇ ਇਸ ਤੋਂ ਵੱਧ ਬਿਜਲੀ ਲੈਣ ਨਾਲ ਗਰਿੱਡ 'ਤੇ ਭਾਰ ਪੈ ਸਕਦਾ ਹੈ।
ਦੋ ਨਿੱਜੀ ਥਰਮਲ ਪਲਾਂਟ ਬੰਦ, ਥਰਮਲਾਂ ਤੋਂ ਕੁੱਲ 2940 ਮੈਗਵਾਟ ਬਿਜਲੀ ਉਤਪਾਦਨ ਬੰਦ
1980 ਸਮਰੱਥਾ ਵਾਲੇ ਤਲਵੰਡੀ ਸਾਬੋ ਪਲਾਂਟ ਦੇ ਦੋ ਯੂਨਿਟ 30 ਜੂਨ ਨੂੰ ਤਕਨੀਕੀ ਨੁਕਸ ਕਰਕੇ ਬੰਦ ਹੋ ਗਏ ਸਨ
ਬੁਢਲਾਡਾ ਦੇ ਗੁਰਸਿੱਖ ਨੌਜਵਾਨ ਨੇ ਕੈਨੇਡੀਅਨ ਪੁਲਿਸ ਵਿਚ ਅਫ਼ਸਰ ਰੈਂਕ ਪ੍ਰਾਪਤ ਕਰ ਕੇ ਮਾਣ ਵਧਾਇਆ
ਹਰਗੁਣ ਨੂੰ ਜਨਵਰੀ 2023 ਵਿਚ ਹੀ ਮਿਲੀ ਹੈ ਕੈਨੇਡਾ ਦੀ PR
ਪੰਜਾਬ ਵਿਚ ਬੰਦ ਹੋਣ ਜਾ ਰਿਹਾ ਇਕ ਹੋਰ ਟੋਲ ਪਲਾਜ਼ਾ, 5 ਜੁਲਾਈ ਨੂੰ ਮੁੱਖ ਮੰਤਰੀ ਕਰਵਾਉਣਗੇ ਬੰਦ
ਇਹ ਟੋਲ ਪਲਾਜ਼ਾ ਪਹਿਲਾਂ 21 ਜੁਲਾਈ 2023 ਨੂੰ ਬੰਦ ਹੋਣਾ ਸੀ, ਪਰ ਹੁਣ ਇਹ 5 ਜੁਲਾਈ ਨੂੰ ਹੀ ਬੰਦ ਹੋ ਜਾਵੇਗਾ
ਹਵਸ ਦੀ ਪੂਰਤੀ ਲਈ ਸਾਬਕਾ ਫ਼ੌਜੀ ਨੂੰ ਪਿਆਈ ਨਸ਼ੀਲੀ ਵਸਤੂ, ਮੌਤ
ਪੁਲਿਸ ਨੇ ਦੋ ਔਰਤਾਂ ਨੂੰ ਕੀਤਾ ਗ੍ਰਿਫ਼ਤਾਰ
ਜਲੰਧਰ ਦੇ 9 ਨੌਜਵਾਨ ਮੁੰਡੇ-ਕੁੜੀਆਂ ਨੇ ਹਿਮਾਚਲ ਪ੍ਰਦੇਸ਼ ਦੇ 'ਮਿਨਕਿਆਨੀ ਪਾਸ ਟ੍ਰੈਕ' ਨੂੰ ਕੀਤਾ ਫ਼ਤਿਹ
- ਮੁਹਿੰਮ ਨੂੰ ਪੂਰਾ ਕਰਨ ਲਈ ਲੱਗੇ 3 ਦਿਨ ਤੇ 2 ਰਾਤਾਂ
ਮੁੱਖ ਮੰਤਰੀ ਨੇ ਰੰਧਾਵਾ ਵੱਲੋਂ ਕੈਪਟਨ ਅਮਰਿੰਦਰ ਨੂੰ ਅਪਰੈਲ 2021 'ਚ ਅੰਸਾਰੀ ਦੇ ਮੁੱਦੇ 'ਤੇ ਲਿਖੀ ਚਿੱਠੀ ਕੀਤੀ ਪੇਸ਼
ਦਾਅਵਿਆਂ ਦੇ ਉਲਟ ਕੈਪਟਨ ਤੇ ਰੰਧਾਵਾ ਇਸ ਖ਼ੌਫ਼ਨਾਕ ਗੈਂਗਸਟਰ ਬਾਰੇ ਸਭ ਕੁਝ ਜਾਣਦੇ ਸਨ
ਪੰਜਾਬ ਪੁਲਿਸ ਨੇ ਕਾਬੂ ਕੀਤਾ ਸ਼ਾਤਰ ਚੋਰ, ਨਾਂਅ ਬਦਲ ਕੇ ਮਾਰਦਾ ਸੀ ਲੱਖਾਂ ਰੁਪਏ ਦੀਆਂ ਠੱਗੀਆਂ
ਅਦਾਲਤ 'ਚ ਪੇਸ਼ ਕਰ ਕੇ ਲਿਆ ਦੋ ਦਿਨ ਦਾ ਰਿਮਾਂਡ