ਪੰਜਾਬ
ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਭਾਰਤੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ
ਸ੍ਰੀ ਹਰਿਮੰਦਰ ਸਾਹਿਬ 'ਚ ਮਨੋਜ ਪਾਂਡੇ ਇਕ ਆਮ ਨਾਗਰਿਕ ਵਾਂਗ ਨਜ਼ਰ ਆਏ
ਬਿਜਲੀ ਦੇ ਖੰਭੇ ਨਾਲ ਟਕਰਾਈ ਬੱਸ, ਸੜਕ ਕਿਨਾਰੇ ਖੜੇ ਵਿਅਕਤੀ ਦੀ ਮੌਤ
ਹਾਦਸੇ ਵਿਚ 4 ਹੋਰ ਹੋਏ ਗੰਭੀਰ ਜ਼ਖ਼ਮੀ
ਚੰਦ ਮਿੰਟਾਂ 'ਚ ਅੱਗ ਦਾ ਗੋਲਾ ਬਣੀ ਬੀ.ਐਮ.ਡਬਲਯੂ.
ਅੱਗ ਬੁਝਾਊ ਦਸਤੇ ਨੇ 2 ਘੰਟੇ ਦੀ ਮੁਸ਼ੱਕਤ ਮਗਰੋਂ ਪਾਇਆ ਅੱਗ 'ਤੇ ਕਾਬੂ
ਗਿਆਨੀ ਸੁਲਤਾਨ ਸਿੰਘ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ
ਸਮਾਗਮ ’ਚ ਜਥੇਦਾਰਾਂ, ਸ਼੍ਰੋਮਣੀ ਕਮੇਟੀ ਪ੍ਰਧਾਨ, ਪੰਥਕ ਜਥੇਬੰਦੀਆਂ ਸਮੇਤ ਸੰਗਤ ਨੇ ਕੀਤੀ ਭਰਵੀਂ ਸ਼ਮੂਲੀਅਤ
ਹੁਸ਼ਿਆਰਪੁਰ 'ਚ ਪੁੱਤ ਨੇ ਪਿਓ ਨੂੰ ਮਾਰੀਆਂ ਗੋਲੀਆਂ, ਪਿਓ ਨੇ ਫਿਰ ਵੀ ਕਿਹਾ 'ਮੇਰੇ ਪੁੱਤ ਨੂੰ ਨਾ ਕਹਿਣਾ ਕੁਝ'
ਮੁਲਜ਼ਮ ਅਮਰਜੀਤ ਸਿੰਘ ਸ਼ਰਾਬ ਪੀਣ ਦਾ ਹੈ ਆਦੀ
PSPCl ਨੇ ਬਿਜਲੀ ਚੋਰੀ ਤੇ ਹੋਰ ਉਲੰਘਣਾ ਲਈ 71 ਖਪਤਕਾਰਾਂ ਨੂੰ 31.81 ਲੱਖ ਰੁਪਏ ਜੁਰਮਾਨਾ ਕੀਤਾ
ਇੰਨਫ਼ੋਰਸਮੈਂਟ ਟੀਮਾਂ ਨੇ ਅੰਮ੍ਰਿਤਸਰ ਸਰਕਲ ਅਧੀਨ ਪੈਂਦੇ ਵਿਸ਼ਾਲ ਨਗਰ ਅਤੇ ਗੁਰੂ ਰਾਮਦਾਸ ਨਗਰ ( ਪੱਟੀ ਸ਼ਹਿਰ) ਦੇ 158 ਬਿਜਲੀ ਖਪਤਕਾਰਾਂ ਦੇ ਘਰਾਂ ਦੀ ਚੈਕਿੰਗ ਕੀਤੀ।
ਕਪੂਰਥਲਾ : ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ ਟਰੱਕ; ਡਰਾਈਵਰ ਦੀ ਮੌਤ
ਮ੍ਰਿਤਕ ਆਪਣੇ ਪਿੱਛੇ 2 ਬੇਟੀਆਂ ਅਤੇ ਇਕ ਪੁੱਤਰ ਛੱਡ ਗਿਆ ਹੈ
ਲੰਮੇ ਸਮੇਂ ਤਕ ਸੁਣਵਾਈ ਦੀ ਪੀੜਾ ਵੀ ਸਜ਼ਾ ਤੋਂ ਘੱਟ ਨਹੀਂ- ਹਾਈ ਕੋਰਟ
ਹਾਈਕੋਰਟ ਅਨੁਸਾਰ ਅਜਿਹੇ ਵਿਅਕਤੀਆਂ ਨੂੰ ਅਜਿਹੇ ਕੇਸ ਜਿੱਥੇ ਸਮਾਜ ਅਤੇ ਪੀੜਤ ਦੋਵਾਂ ਦੀਆਂ ਚਿੰਤਾਵਾਂ ਦਾ ਸਤਿਕਾਰ ਕੀਤਾ ਜਾ ਸਕਦਾ ਹੈ
ਬੈਂਕ ਮੁਲਾਜ਼ਮ ਹੀ ਨਿਕਲਿਆ ਸਾਈਬਰ ਠੱਗ, ਕ੍ਰੈਡਿਟ ਤੇ ਡੈਬਿਟ ਕਾਰਡ ਜਾਰੀ ਕਰਦੇ ਸਮੇਂ ਲੋਕਾਂ ਦਾ ਡਾਟਾ ਕਰ ਲੈਂਦਾ ਸੀ ਨੋਟ
ਫੜੇ ਗਏ ਬਦਮਾਸ਼ ਦੀ ਪਛਾਣ ਗੌਰਵ ਪਾਹਵਾ ਪੁੱਤਰ ਸੁਭਾਸ਼ ਪਾਹਵਾ ਵਾਸੀ ਰੰਧਾਵਾ ਕਾਲੋਨੀ (ਲੱਡੇਵਾਲੀ, ਰਾਮਾਮੰਡੀ) ਵਜੋਂ ਹੋਈ ਹੈ
ਪੰਜਾਬ, ਪਟਿਆਲਾ ਅਤੇ GNDU ਅੰਮ੍ਰਿਤਸਰ ਤੋਂ ਮਾਨਤਾ ਪ੍ਰਾਪਤ ਕਾਲਜਾਂ ਵਿਚ ਪੋਰਟਲ ਜ਼ਰੀਏ ਦਾਖ਼ਲੇ ਦੀ ਅੱਜ ਆਖ਼ਰੀ ਮਿਤੀ
- ਸਰਕਾਰੀ ਕਾਲਜਾਂ ਵਿਚ ਕੁੱਲ ਸੀਟਾਂ ਨਾਲੋਂ 15 ਗੁਣਾ ਵੱਧ ਆਈਆਂ ਅਰਜ਼ੀਆਂ