ਪੰਜਾਬ
ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਵਿਅਕਤੀ ਦੀ ਮੌਤ
ਮ੍ਰਿਤਕ ਦੇ ਮਾਤਾ ਨੇ ਕਿਹਾ ਕਿ ਸਰਕਾਰਾਂ ਦੀ ਗੰਦੀ ਰਾਜਨੀਤੀ ਨੇ ਸਾਡਾ ਘਰ ਤਬਾਹ ਕਰ ਦਿਤਾ
ਕਾਂਗਰਸ ਵਿਧਾਇਕ ਬਰਿੰਦਰਮੀਤ ਪਾਹੜਾ ਦੇ ਪਿਤਾ ਕਤਲ ਮਾਮਲੇ 'ਚ ਨਾਮਜ਼ਦ, ਬੀਤੇ ਕੱਲ੍ਹ ਹੋਇਆ ਸੀ ਨੌਜਵਾਨ ਦਾ ਕਤਲ
ਕੁੱਲ 6 ਵਿਅਕਤੀ ਜਿੰਨਾਂ ਵਿਚ ਇਕ ਔਰਤ ਵੀ ਸ਼ਾਮਲ ਹੈ, ਨੂੰ ਮਾਮਲੇ ਵਿਚ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਹੈ।
ਜਲੰਧਰ 'ਚ ਲਗਿਆ ਅੱਡੀ-ਚੋਟੀ ਦਾ ਜ਼ੋਰ, ਲੋਕ ਕਿਹੜੀ ਪਾਰਟੀ ਨੂੰ ਪਾਉਣਗੇ ਵੋਟ? ਪੜ੍ਹੋ ਕੀ ਨੇ ਲੋਕਾਂ ਦੇ ਵਿਚਾਰ
ਜੇ ਇਹ ਸੀਟ ਆਮ ਆਦਮੀ ਪਾਰਟੀ ਕੋਲ ਚਲੀ ਜਾਵੇ ਤਾਂ ਇਥੋਂ ਦੇ ਲੋਕਾਂ ਦੇ ਵੀ ਕੰਮ ਹੋਣਗੇ।
ਪੰਜਾਬ ਦੇ ਲੋਕਾਂ ਨੇ ਝਾੜੂ ਫੜ ਕੇ ਕਲੇਸ਼ ਪਾ ਲਿਆ ਜੋ ਕਿ ਹੁਣ ਲੰਮਾ ਪਾਉਣਾ ਚਾਹੁੰਦੇ ਨੇ : ਚਰਨਜੀਤ ਸਿੰਘ ਚੰਨੀ
ਕਿਹਾ, ਸੀ.ਆਰ.ਐਫ਼ ਦਾ ਪੰਜਾਬ ਵਿਚ ਆਉਣਾ ਇਹ ਸਿੱਧ ਕਰਦਾ ਹੈ ਕਿ ਸਰਕਾਰ ਸਹੀ ਨਹੀਂ ਚਲ ਰਹੀ
ਸ਼ਹੀਦ ਦੀ ਵਿਧਵਾ ਪਤਨੀ ਹਾਈਕੋਰਟ ’ਚ ਜਾਣ ਲਈ ਹੋਈ ਮਜ਼ਬੂਰ, ਕੋਰਟ ਨੇ ਪੰਜਾਬ ਸਰਕਾਰ ਨੂੰ ਲਗਾਇਆ 5 ਲੱਖ ਰੁਪਏ ਜੁਰਮਾਨਾ
ਅਦਾਲਤ ਨੇ ਦੇਖਿਆ ਕਿ ਪਟੀਸ਼ਨਰ ਨੂੰ ਬੇਲੋੜੀ ਅਤੇ ਵਾਰ-ਵਾਰ ਮੁਕੱਦਮੇਬਾਜ਼ੀ ਵਿਚ ਘਸੀਟਿਆ ਗਿਆ ਸੀ
ਪੈਨਸ਼ਨ ਲਈ ਮੁਲਾਜ਼ਮ ਦੀ ਪਤਨੀ ਨੂੰ ਕਰਵਾਈ 12 ਸਾਲ ਉਡੀਕ, ਪੰਜਾਬ ਸਰਕਾਰ ’ਤੇ ਇਕ ਲੱਖ ਰੁਪਏ ਦਾ ਜੁਰਮਾਨਾ
ਇਸ ਦੇ ਨਾਲ ਹੀ ਪੈਨਸ਼ਨ ਦੀ ਰਾਸ਼ੀ ਛੇ ਫੀਸਦੀ ਵਿਆਜ ਸਮੇਤ ਅਦਾ ਕਰਨ ਦੇ ਹੁਕਮ ਦਿਤੇ ਹਨ
ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵੱਡਾ ਐਕਸ਼ਨ : 4161 ਮਾਸਟਰ ਕਾਡਰ ਅਧਿਆਪਕਾਂ ਦੇ ਨਿਯੁਕਤੀ ਪੱਤਰ ਕੀਤੇ ਰੱਦ
ਨਵੀਂ ਮੈਰਿਟ ਸੂਚੀ ਕੀਤੀ ਜਾਵੇਗੀ ਜਾਰੀ
ਮੁੱਖ ਚੋਣ ਅਧਿਕਾਰੀ ਨੇ ਜ਼ਿਲ੍ਹੇ ’ਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀਆਂ ਤਿਆਰੀਆਂ ਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਸਮੁੱਚੇ 1972 ਪੋਲਿੰਗ ਬੂਥਾਂ ’ਤੇ ਵੋਟਿੰਗ ਦੇ ਸੁਚਾਰੂ ਸੰਚਾਲਨ ਲਈ ਢੁੱਕਵੇਂ ਪ੍ਰਬੰਧ : ਡਿਪਟੀ ਕਮਿਸ਼ਨਰ
ਚੰਡੀਗੜ੍ਹ 'ਚ ਵਿਅਕਤੀ ਨਾਲ ਠੱਗੀ, ਠੱਗਾਂ ਨੇ ਵਟਸਐਪ 'ਤੇ ਭੇਜਿਆ ਲਿੰਕ, ਕਲਿੱਕ ਕਰਦੇ ਹੀ ਉੱਡੇ 16.91 ਲੱਖ ਰੁਪਏ
ਪੀੜਤ ਨੇ ਥਾਣਾ ਸਾਈਬਰ ਕਰਾਈਮ ਸੈਕਟਰ-17 ਵਿਖੇ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਪੁਲਸ ਨੇ ਸੂਬੇ ਭਰ ‘ਚ ਵਧਾਈ ਸੁਰੱਖਿਆ
- ਪੰਜਾਬ ਪੁਲਿਸ, ਪੈਰਾ ਮਿਲਟਰੀ ਫੋਰਸ ਵੱਲੋਂ ਨਿਯਮਿਤ ਰੂਪ ਵਿਚ ਕੱਢਿਆ ਜਾ ਰਿਹਾ ਹੈ ਫਲੈਗ ਮਾਰਚ : ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ