ਪੰਜਾਬ
ਮੁੱਖ ਮੰਤਰੀ ਭਗਵੰਤ ਮਾਨ ਨੇ ਗੜ੍ਹਸ਼ੰਕਰ ਦੇ ਪਿੰਡ ਸਿੰਬਲੀ ਵਿਖੇ ਚਿੱਟੀ ਵੇਈਂ ਪ੍ਰਾਜੈਕਟ ਦਾ ਰਖਿਆ ਨੀਂਹ ਪੱਥਰ
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਵੀ ਰਹੇ ਮੌਜੂਦ
ਪਠਾਨਕੋਟ 'ਚ ਸ਼ਰਧਾਲੂਆਂ ਦੀ ਕਾਰ ਖੱਡ 'ਚ ਡਿੱਗੀ: ਬਜ਼ੁਰਗ ਔਰਤ ਦੀ ਮੌਤ; 7 ਗੰਭੀਰ ਜ਼ਖਮੀ,
ਬਾਸ਼ੋਲੀ ਮਾਤਾ ਦੇ ਦਰਸ਼ਨ ਕਰਕੇ ਪਰਤ ਰਹੇ ਸਨ
ਟ੍ਰੇਨਿੰਗ ’ਤੇ ਗਏ ਪੰਜਾਬ ਦੇ 3 IAS ਅਫ਼ਸਰ, ਇਹਨਾਂ ਅਧਿਕਾਰੀਆਂ ਨੂੰ ਮਿਲਿਆ ਵਾਧੂ ਚਾਰਜ
ਆਈ.ਏ.ਐਸ ਅਭੀਨਵ, ਮੁਹੰਮਦ ਤਯਾਬ ਅਤੇ ਵਿਨੇ ਬੁਬਲਾਨੀ ਦੀ ਥਾਂ ਮਿਲਿਆ ਵਾਧੂ ਚਾਰਜ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏਅਰਫੋਰਸ ਹੈਰੀਟੇਜ ਸੈਂਟਰ ਦਾ ਕੀਤਾ ਉਦਘਾਟਨ, ਪੂਰੇ ਸੈਂਟਰ ਦਾ ਕੀਤਾ ਦੌਰਾ
ਏਅਰਫੋਰਸ ਹੈਰੀਟੇਜ ਸੈਂਟਰ ਦੇ ਉਦਘਾਟਨ ਦੇ ਮੌਕੇ ਕਈ ਸੈਨਿਕ ਅਤੇ ਪੁਲਸ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਸਨ।
ਕਿਸ਼ਤੀ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ ਤੇ ਇਕ ਲਾਪਤਾ
ਸਤਲੁਜ ਦਰਿਆ ਪਾਰ ਖੇਤਾਂ 'ਚ ਕੰਮ ਕਰ ਕੇ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ
ਬਠਿੰਡਾ ਜੇਲ ’ਚ ਕੈਦੀਆਂ ਨੂੰ ਮੋਬਾਈਲ ਪਹੁੰਚਾਉਣ ਵਾਲੇ ਵਿਅਕਤੀ ਨੇ ਕੀਤਾ ਆਤਮ ਸਮਰਪਣ
ਪੁਲਿਸ ਨੇ ਸ਼ੁਰੂ ਕੀਤੀ ਅਗਲੇਰੀ ਕਾਰਵਾਈ
ਵਿਦਿਆਰਥੀਆਂ ਨਾਲ ਭਰੀ ਸਕੂਲੀ ਬੱਸ ਨੂੰ ਤੇਜ਼ ਰਫ਼ਤਾਰ ਟਿੱਪਰ ਨੇ ਮਾਰੀ ਟੱਕਰ, ਟੁੱਟੇ ਸ਼ੀਸ਼ੇ
ਬੱਚਿਆਂ ਨੂੰ ਲੱਗੀਆਂ ਮਾਮੂਲੀ ਸੱਟਾਂ
ਫ਼ਿਰੋਜ਼ਪੁਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਨੌਜਵਾਨ ਦੀ ਮੌਤ
ਪੈਦਲ ਜਾਂਦੇ ਸਮੇਂ ਸਕਾਰਪੀਓ ਨੇ ਮਾਰੀ ਟੱਕਰ
ਸਕੂਲੀ ਪਾਠਕ੍ਰਮ 'ਚੋਂ ਮਿਟਾਇਆ ਜਾ ਰਿਹਾ ਹੈ ਸਿੱਖ ਇਤਿਹਾਸ : ਕੁਲਤਾਰ ਸਿੰਘ ਸੰਧਵਾਂ
ਕਿਹਾ, ਸਿੱਖ ਇਤਿਹਾਸ ਨਾਲ ਵਿਦਿਆਰਥੀਆਂ ਨੂੰ ਜੋੜ ਕੇ ਰੱਖਣਾ ਸਮੇਂ ਦੀ ਮੁੱਖ ਲੋੜ
ਅੰਮ੍ਰਿਤਸਰ : ਬੀਐਸਐਫ ਜਵਾਨਾਂ ਨੇ ਪਾਕਿ ਵਲੋਂ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਦਾਉਕੇ ’ਚ ਸੁੱਟੀ ਗਈ ਹੈਰੋਇਨ ਕੀਤੀ ਜ਼ਬਤ
ਜ਼ਬਤ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 10 ਕਰੋੜ ਰੁਪਏ ਦੱਸੀ ਜਾ ਰਹੀ ਹੈ