ਪੰਜਾਬ
ਮੋਰਿੰਡਾ 'ਚ ਟਿੱਪਰ ਨੇ ਜੁਗਾੜੂ ਰੇਹੜੀ ਨੂੰ ਮਾਰੀ ਟੱਕਰ, ਦੋ ਭਰਾਵਾਂ ਦੀ ਹੋਈ ਮੌਤ
ਪਰਿਵਾਰ ਵਿਚ ਪਿੱਛੇ ਇਕੱਲੇ ਰਹਿ ਗਏ ਬਜ਼ੁਰਗ ਮਾਪੇ
ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਬਟਾਲਾ ਰੇਲਵੇ ਸਟੇਸ਼ਨ ’ਤੇ ਲਗਾਏ ਗਏ ਪੋਸਟਰ
ਸੂਚਨਾ ਦੇਣ ਲਈ ਮੋਬਾਈਲ ਨੰਬਰ 88378-83836, 82880-75736 ਜਾਰੀ
ਜਲੰਧਰ : ਬਜ਼ੁਰਗ ਦੁਕਾਨਦਾਰ ਨੇ ਬਹਾਦਰੀ ਨਾਲ ਕੀਤਾ ਲੁਟੇਰੇ ਦਾ ਮੁਕਾਬਲਾ : ਵਾਰਦਾਤ ਕਰਨ ਆਏ ਲੁਟੇਰੇ ਦੀ ਕੋਸ਼ਿਸ਼ ਕੀਤੀ ਨਾਕਾਮ
ਦੁਕਾਨਦਾਰ ਨੇ ਜਿੱਥੇ ਆਪਣੀ ਸੁਰੱਖਿਆ 'ਚ ਤਲਵਾਰ ਚੁੱਕ ਕੇ ਦੁਕਾਨ ਨੂੰ ਲੁੱਟਣ ਤੋਂ ਬਚਾਇਆ, ਉੱਥੇ ਹੀ ਉਸ ਨੇ ਹਿੰਮਤ ਅਤੇ ਹੌਂਸਲੇ ਨਾਲ ਆਪਣੀ ਜਾਨ ਵੀ ਬਚਾਈ।
ਕੋਟਕਪੂਰਾ ਗੋਲੀਕਾਂਡ ਮਾਮਲਾ: ਅਦਾਲਤ ਵਿਚ ਪੇਸ਼ ਹੋਏ ਸੁਖਬੀਰ ਸਿੰਘ ਬਾਦਲ
4 ਮਿੰਟ ਅਦਾਲਤ 'ਚ ਹਾਜ਼ਰੀ ਭਰਨ ਮਗਰੋਂ ਹੋਏ ਫ਼ਾਰਗ਼!
ਮੁਹਾਲੀ : ਕੌਮੀ ਇਨਸਾਫ਼ ਮੋਰਚੇ ’ਚ 65 ਸਾਲਾ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਜਗਤਾਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਚੰਡੀਗੜ੍ਹ 16 ਹਸਪਤਾਲ ਵਿੱਚ ਲਿਜਾਇਆ ਗਿਆ ਹੈ।
ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਕੇਂਦਰ ਨੂੰ ਧਿਰ ਬਣਾਉਣ ਦੀ ਕੀਤੀ ਮੰਗ, ਹਾਈ ਕੋਰਟ ਨੇ ਲਗਾਈ ਫਿਟਕਾਰ
ਕਿਹਾ: ਕੇਂਦਰ ਨੂੰ ਧਿਰ ਬਣਾਉਣ ਦੀ ਕੋਈ ਲੋੜ ਨਹੀਂ
ਪੰਜਾਬ ਦੇ ਸਰਕਾਰੀ ਸਕੂਲਾਂ 'ਚ ਹੋਣ ਜਾ ਰਹੇ ਹਨ ਕਈ ਬਦਲਾਅ, ਹਰ ਮਹੀਨੇ ਮਾਪਿਆਂ ਸਾਹਮਣੇ ਬੱਚੇ ਕਰਨਗੇ ਪਰਫਾਰਮ
ਪੰਜਾਬ ਸਰਕਾਰ ਦਾ ਮਕਸਦ ਬੱਚਿਆਂ ਨੂੰ ਕਿਤਾਬਾਂ ਤੋਂ ਇਲਾਵਾ ਹੋਰ ਗਤੀਵਿਧੀਆਂ ਨਾਲ ਜੋੜਨਾ ਹੈ
ਪੁੱਤ ਦੀ ਬੀਮਾਰੀ ਤੋਂ ਪ੍ਰੇਸ਼ਾਨ ਪਿਓ ਨੇ ਲਿਆ ਫਾਹਾ
ਲੱਖਾਂ ਰੁਪਏ ਖਰਚਣ ਤੋਂ ਬਾਅਦ ਵੀ ਪੁੱਤ ਨਹੀਂ ਹੋ ਸਕਿਆ ਠੀਕ
ਕਪੂਰਥਲਾ ਕੇਂਦਰੀ ਜੇਲ੍ਹ 'ਚੋਂ ਤਲਾਸ਼ੀ ਦੌਰਾਨ 6 ਮੋਬਾਈਲ ਫ਼ੋਨ, 5 ਸਿਮ ਕਾਰਡ ਤੇ 5 ਬੈਟਰੀਆਂ ਬਰਾਮਦ
ਥਾਣਾ ਕੋਤਵਾਲੀ ਵਿਖੇ ਅਣਪਛਾਤੇ ਸਮੇਤ 7 ਬੰਦਿਆਂ ਖਿਲਾਫ 52-ਏ ਪ੍ਰਿਜ਼ਨ ਐਕਟ ਤਹਿਤ 2 ਵੱਖ-ਵੱਖ ਮਾਮਲੇ ਦਰਜ
ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਭਾਰਤੀ ਸ਼ਰਧਾਲੂ ਦੀ ਮੌਤ
ਸ਼੍ਰੋਮਣੀ ਕਮੇਟੀ ਵੱਲੋਂ ਮ੍ਰਿਤਕ ਦੀ ਪਾਕਿਸਤਾਨ ਵਾਲੇ ਪਾਸਿਉਂ ਲਾਸ਼ ਲੈ ਕੇ ਜਲੰਧਰ ਘਰ ਤੱਕ ਪਹੁੰਚਾਇਆ ਗਿਆ