ਪੰਜਾਬ
ਚੀਫ਼ ਖਾਲਸਾ ਦੀਵਾਨ ਦੇ ਅੰਮ੍ਰਿਤਧਾਰੀ ਮੈਬਰਾਂ ਦੀ ਜਾਣਕਾਰੀ 27 ਅਕਤੂਬਰ ਤੱਕ ਮੁਹੱਈਆ ਕਰਵਾਈ ਜਾਏ: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
ਸ੍ਰੀ ਅਕਾਲ ਤਖ਼ਤ ਸਕੱਤਰੇਤ ਵੱਲੋਂ ਜਾਰੀ ਕੀਤਾ ਗਿਆ ਪੱਤਰ
ਮੁੱਖ ਮੰਤਰੀ ਭਗਵੰਤ ਮਾਨ ਦੇ ਜਾਅਲੀ ਵੀਡੀਓ ਦੇ ਮਾਮਲੇ 'ਚ ਖੁਦ ਮੁੱਖ ਮੰਤਰੀ ਦੇਣ ਸਪੱਸ਼ਟੀਕਰਨ: ਭਾਜਪਾ ਆਗੂ ਵਿਨੀਤ ਜੋਸ਼ੀ
“ਵੀਡੀਓ ਝੂਠਾ ਹੈ, ਮੁੱਖ ਮੰਤਰੀ ਮਾਨ ਖੁਦ ਕਹਿਣ”
ਹੁਸ਼ਿਆਰਪੁਰ ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਪਿਉ-ਪੁੱਤ ਗ੍ਰਿਫ਼ਤਾਰ; ਪਿਸਤੌਲ ਬਰਾਮਦ
ਹਮਲੇ ਤੋਂ ਬਾਅਦ ਦੁਕਾਨਦਾਰ ਨੂੰ 20 ਲੱਖ ਰੁਪਏ ਦੀ ਫਿਰੌਤੀ ਲਈ ਫੋਨ 'ਤੇ ਮਿਲੀ ਸੀ ਧਮਕੀ : ਡੀਜੀਪੀ ਗੌਰਵ ਯਾਦਵ
Punjab ਸਰਕਾਰ ਨੇ 31 ਅਕਤੂਬਰ ਤਕ ਕਿਲੋਮੀਟਰ ਟੈਂਡਰ ਯੋਜਨਾ ਕੀਤੀ ਮੁਲਤਵੀ
ਪਨਬਸ ਤੇ PRTC ਦੇ ਕੱਚੇ ਮੁਲਾਜ਼ਮਾਂ ਨੇ ਵੀ ਪ੍ਰਦਰਸ਼ਨ ਕੀਤਾ ਮੁਲਤਵੀ
ਤਜ਼ਾਕਿਸਤਾਨ 'ਚ ਫਸੇ ਸੱਤ ਪੰਜਾਬੀ ਨੌਜਵਾਨ ਹਫਤੇ ਦੇ ਅੰਤ 'ਚ ਸੁਰੱਖਿਅਤ ਘਰ ਪਰਤ ਰਹੇ ਹਨ: MP ਵਿਕਰਮਜੀਤ ਸਿੰਘ ਸਾਹਨੀ
ਭਾਰਤ ਵਿੱਚ ਇੱਕ ਧੋਖੇਬਾਜ਼ ਏਜੰਟ ਨੇ ਗੁੰਮਰਾਹ ਕੀਤਾ
ਕੇਂਦਰੀ ਮੰਤਰੀ ਬਿੱਟੂ ਨੇ Ludhiana Railway Station ਦਾ ਕੀਤਾ ਦੌਰਾ, ਲਿਆ ਜਾਇਜ਼ਾ
ਯਾਤਰੀਆਂ ਨੂੰ ਜਲਦਬਾਜ਼ੀ ਨਾ ਕਰਨ ਦੀ ਕੀਤੀ ਅਪੀਲ
ਪੰਜਾਬੀ ਗਾਇਕ ਤੇਜੀ ਕਾਹਲੋਂ ਨੇ ਆਪਣੇ ਉੱਤੇ ਹੋਏ ਹਮਲੇ ਦੇ ਦਾਅਵਿਆਂ ਨੂੰ ਕੀਤਾ ਖੰਡਨ
ਮਹਿੰਦਰ ਸਰਨ ਡੇਲਾਨਾ ਨੇ ਪੋਸਟ ਪਾ ਕੇ ਹਮਲੇ ਦੀ ਕਹੀ ਸੀ ਗੱਲ
ਅਮਰੀਕਾ 'ਚ 21 ਸਾਲ ਦੇ ਪੰਜਾਬੀ ਟਰੱਕ ਡਰਾਈਵਰ ਨੇ ਕਈ ਗੱਡੀਆਂ ਦਰੜੀਆਂ
ਹਾਦਸੇ 'ਚ 3 ਲੋਕਾਂ ਦੀ ਮੌਤ
ਲੁਧਿਆਣਾ ਦੇ ਵੇਰਕਾ ਪਲਾਂਟ 'ਚ ਧਮਾਕਾ, 1 ਵਿਅਕਤੀ ਦੀ ਮੌਤ, 5 ਵਿਅਕਤੀ ਝੁਲਸੇ
ਦੇਰ ਰਾਤ ਸਟੀਮਰ ਪਲਾਂਟ ਵਿੱਚ ਜ਼ੋਰਦਾਰ ਧਮਾਕਾ
ਮੋਹਾਲੀ ਅਦਾਲਤ ਨੇ ਮੁੱਖ ਮੰਤਰੀ ਦੀ ਫਰਜ਼ੀ ਵੀਡੀਓ ਹਟਾਉਣ ਦੇ ਦਿੱਤੇ ਹੁਕਮ
ਅਦਾਲਤ ਨੇ ਫੇਸਬੁੱਕ ਅਤੇ ਗੂਗਲ ਨੂੰ ਨੋਟਿਸ ਕੀਤਾ ਜਾਰੀ