ਪੰਜਾਬ
Barnala News : ਬਰਨਾਲਾ ਪੁਲਿਸ ਨੇ ਹੈਰੋਇਨ ਸਮੇਤ ਸੱਸ -ਨੂੰੰਹ ਨੂੰ ਕੀਤਾ ਕਾਬੂ
Barnala News : ਨਸ਼ੀਲਾ ਪਦਾਰਥ, 25 ਹਜ਼ਾਰ ਡਰੱਗ ਮਨੀ ਤੇ 2 ਮੋਬਾਇਲ ਫੋਨ ਹੋਏ ਬਰਾਮਦ
Punjab Haryana High Court: ਹਾਈ ਕੋਰਟ ਨੇ ਇੰਸਪੈਕਟਰ ਰੌਨੀ ਸਿੰਘ ਦੀ ਅਗਾਊਂ ਜ਼ਮਾਨਤ 'ਤੇ ਆਪਣਾ ਫ਼ੈਸਲਾ ਰੱਖਿਆ ਸੁਰੱਖਿਅਤ
ਹਾਈ ਕੋਰਟ ਨੇ ਪੰਜਾਬ ਪੁਲਿਸ 'ਤੇ ਚੁੱਕੇ ਸਵਾਲ
Faridkot: ਧਾਹਾਂ ਮਾਰਦੇ ਮਾਪਿਆਂ ਨੇ ਅਗਨੀਵੀਰ ਆਕਾਸ਼ਦੀਪ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ
ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
Tran Taran News : ਨੌਸ਼ਹਿਰਾ ਪੰਨੂੰਆਂ ਦੇ ਮੌਜੂਦਾ ਸਰਪੰਚ ਤੇ ਚਲੀਆਂ ਗੋਲੀਆਂ ਵਾਲ-ਵਾਲ ਬਚਿਆ ਸਰਪੰਚ
Tran Taran News : ਘਟਨਾ ਸੀਸੀਟੀਵੀ ਵਿਚ ਹੋਈ ਕੈਦ
Pathankot News : ਕੱਚੀ ਸ਼ਰਾਬ ਪੀਣ ਨਾਲ ਨੌਜਵਾਨ ਦੀ ਮੌਤ
Pathankot News : ਪਿੰਡ ਵਾਲਿਆਂ ਨੇ ਕੀਤਾ ਰੋਸ਼ ਪ੍ਰਦਰਸ਼ਨ, ਮ੍ਰਿਤਕ ਦੇ ਪਰਿਵਾਰ ਨੇ ਮੁਆਵਜ਼ਾ ਦੀ ਕੀਤੀ ਮੰਗ
ਮਹਿਲਾ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ’ਚ ਮੌਤ
ਮ੍ਰਿਤਕ ਦੀ ਪਹਿਚਾਣ ਰਮਨਦੀਪ ਕੌਰ ਵਜੋਂ ਹੋਈ ਹੈ
Barnala News : ਬਾਰਵੀਂ ਦੇ ਨਤੀਜਿਆਂ ’ਚੋਂ ਟਾਪ ਕਰਨ ਵਾਲੀਆਂ ਲੜਕੀਆਂ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਟੀ-ਬੈਨਿਥ ਨੇ ਕੀਤਾ ਸਨਮਾਨਿਤ
Barnala News : ਬਾਰਵੀਂ ’ਚੋਂ ਬਰਨਾਲਾ ਦੀ ਹਰਸੀਰਤ ਕੌਰ ਨੇ ਪੰਜਾਬ ’ਚੋਂ ਟਾਪ ਕਰਦਿਆਂ ਪਹਿਲਾਂ ਸਥਾਨ ਹਾਸਿਲ ਕੀਤਾ
ਅਬੋਹਰ ’ਚ ਸੁਰੱਖਿਆ ਗਾਰਡ ਦੀ ਮੌਤ
ਮਨਜੀਤ ਸਿੰਘ ਫਿਰੋਜ਼ਪੁਰ ਅਦਾਲਤ ’ਚ 38 ਸਾਲਾਂ ਤੋਂ ਸੀ ਤਾਇਨਾਤ
Nasha Mukti Yatra : ਸੀਐਮ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ 'ਨਸ਼ਾ ਮੁਕਤੀ ਯਾਤਰਾ' ਸ਼ੁਰੂ ਕੀਤੀ, ਕਿਹਾ, ਇਹ ਹਰ ਪੰਜਾਬੀ ਦੀ ਲੜਾਈ ਹੈ
Nasha Mukti Yatra : ਇਹ ਯਾਤਰਾ ਸੂਬਾ ਸਰਕਾਰ ਦੇ ਹਰ ਪਿੰਡ, ਹਰ ਵਾਰਡ ਅਤੇ ਹਰ ਮੁਹੱਲੇ ਨੂੰ ਨਸ਼ਾ ਮੁਕਤ ਬਣਾਉਣ ਦੇ ਸੰਕਲਪ ਦਾ ਪ੍ਰਤੀਕ ਹੈ
CM Bhagwant Mann started Anti-Drug Yatra : ਲੰਗੜੋਆ ਪਿੰਡ ਤੋਂ ਕੀਤੀ ਨਸ਼ਾ ਵਿਰੋਧੀ ਯਾਤਰਾ ਦੀ ਸ਼ਰੂਆਤ
CM Bhagwant Mann started Anti-Drug Yatra : ਅਰਵਿੰਦ ਕੇਜਰੀਵਾਲ ਤੇ ਮੁਨੀਸ਼ ਸਸੋਦੀਆ ਦੀ ਰਹੀ ਅਹਿਮ ਮੌਜੂਦਗੀ