ਪੰਜਾਬ
ਗ਼ਰੀਬ ਗ੍ਰੰਥੀ ਸਿੰਘ ਦੇ ਪੁੱਤ ਨੇ 12ਵੀਂ ਜਮਾਤ ’ਚੋਂ ਮਾਰੀ ਵੱਡੀ ਮੱਲ
ਅੰਤਰਜੋਤ ਸਿੰਘ ਨੇ 12ਵੀਂ ’ਚ 97.4 ਫ਼ੀ ਸਦੀ ਨੰਬਰ ਹਾਸਲ ਕੀਤੇ
Malerkotla News : ਪੂਰੇ ਪੰਜਾਬ ’ਚੋਂ ਤੀਜੇ ਸਥਾਨ ’ਤੇ ਆਉਣ ਵਾਲੀ ਅਰਸ਼ਦੀਪ ਬਣਨਾ ਚਾਹੁੰਦੀ ਹੈ ਡਾਕਟਰ
Malerkotla News : ਅਰਸ਼ਦੀਪ ਨੇ ਦੱਸਿਆ ਕਿ ਸਫ਼ਲਤਾ ਹਾਸਲ ਕਰਨ ਲਈ ਨੀਂਦ ਤੇ ਮੋਬਾਈਲ ਤਿਆਗ ਕਰਨਾ ਪਿਆ
Abohar Accident News: ਅਬੋਹਰ ਵਿੱਚ ਵਾਪਰੇ ਹਾਦਸੇ ਵਿੱਚ ਪਿਤਾ ਦੀ ਮੌਤ, ਪੁੱਤਰ ਹੋਇਆ ਜ਼ਖ਼ਮੀ
Abohar Accident News: ਟਰਾਲੇ ਨਾਲ ਟਕਰਾਉਣ ਤੋਂ ਬਾਅਦ ਪਲਟਿਆ ਟਰੈਕਟਰ
Gurdaspur News : ਸਾਰਾ ਪਰਿਵਾਰ ਨਸ਼ੇ ਦੇ ਕਾਰੋਬਾਰ ’ਚ ਰੁੱਝਿਆ ਪਰ ਕੁਲਵਿੰਦਰ ਨੇ ਚੁਣਿਆ ਦੇਸ਼ ਦੀ ਰਾਖੀ ਦਾ ਰਾਹ
Gurdaspur News : ਬੀਐਸਐਫ਼ ਜਵਾਨ ਨੇ ਪ੍ਰਸ਼ਾਸ਼ਨ ਕੋਲ ਕੀਤੀ ਬੇਘਰ ਨਾ ਕਰਨ ਦੀ ਅਪੀਲ
Punjab News: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡੰਕਰਾਂ ਦੇ ਚੁੰਗਲ ’ਚੋਂ ਛੁਡਵਾਏ 7 ਪੰਜਾਬੀ
ਕੋਲੰਬੀਆ ਤੋਂ ਨੌਜਵਾਨਾਂ ਦੀ ਵੀਡੀਉ ਹੋਈ ਸੀ ਵਾਇਰਲ
Batala Hand Grenade News: ਬਟਾਲਾ 'ਚ ਮਿਲਿਆ ਹੈਂਡ ਗ੍ਰਨੇਡ, ਪੁਲਿਸ ਨੇ ਇਲਾਕਾ ਕੀਤਾ ਸੀਲ, ਡਰੇ ਲੋਕ
Batala Hand Grenade News: ਫੌਰੈਂਸਿਕ ਟੀਮ ਕਰ ਰਹੀ ਜਾਂਚ
Amritsar News: ਗੋਲੀਬੰਦੀ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਤੋਂ ਅਟਾਰੀ ਬਾਰਡਰ ਰਾਹੀਂ ਭਾਰਤ ਆਇਆ ਮੁਨੱਕਿਆਂ ਦਾ ਟਰੱਕ
ਇਸ ਵੇਲੇ, ਜਿਵੇਂ-ਜਿਵੇਂ ਹਾਲਾਤ ਆਮ ਹੋ ਰਹੇ ਹਨ, ਪਾਕਿਸਤਾਨ ਵੀ ਭਾਰਤ ਨਾਲ ਆਮ ਹਾਲਾਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ
Amritsar Firing News: ਅੰਮ੍ਰਿਤਸਰ 'ਚ ਫ਼ਰਨੀਚਰ ਸ਼ੋਅਰੂਮ 'ਤੇ ਅੰਨ੍ਹੇਵਾਹ ਫ਼ਾਇਰਿੰਗ, ਦੁਕਾਨ ਦੇ ਕਰਿੰਦੇ ਨੂੰ ਲੱਗੀਆਂ 2 ਗੋਲੀਆਂ
Amritsar Firing News: ਜ਼ਖ਼ਮੀ ਹਾਲਤ ਵਿਚ ਹਸਪਤਾਲ ਕਰਵਾਇਆ ਦਾਖ਼ਲ
Punjab Weather Update: ਪੰਜਾਬ 'ਚ ਲੋਕ ਹੋਏ ਗਰਮੀ ਤੋਂ ਪਰੇਸ਼ਾਨ, ਤਾਪਮਾਨ 45 ਡਿਗਰੀ ਤੋਂ ਪਹੁੰਚਿਆ
Punjab Weather Update: ਅਗਲੇ 5 ਦਿਨਾਂ ਲਈ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ
Raja Warring News: ਪਾਕਿਸਤਾਨ ਅਤਿਵਾਦ ਵਿਰੁੱਧ ਵਿਦੇਸ਼ਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਰਾਜਾ ਵੜਿੰਗ ਨੂੰ ਨਾਮਜ਼ਦ ਕੀਤਾ
'ਵਿਦੇਸ਼ਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਲਈ ਵਿਸ਼ਵਾਸ ਜਤਾਉਣ ਲਈ ਤਹਿ ਦਿਲੋਂ ਧੰਨਵਾਦ'