ਪੰਜਾਬ
ਕੋਟਕਪੂਰਾ ਗੋਲ਼ੀਕਾਂਡ: ਫਰੀਦਕੋਟ ਅਦਾਲਤ 'ਚ ਪੇਸ਼ ਹੋਏ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ, ਭਰਿਆ ਬੌਂਡ
ਜਾਂਚ ਟੀਮ ਨੇ 24 ਫਰਵਰੀ ਨੂੰ ਅਦਾਲਤ ਵਿਚ ਬਾਦਲਾਂ ਸਣੇ 6 ਵਿਅਕਤੀਆਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਸੀ।
ਅੰਮ੍ਰਿਤਪਾਲ ਮਾਮਲੇ 'ਚ 2 ਹੋਰ ਮੋਟਰਸਾਈਕਲ ਬਰਾਮਦ, 11 ਸਾਥੀ ਨਿਆਇਕ ਹਿਰਾਸਤ ਵਿਚ ਭੇਜੇ
ਦਾਲਤ ਵੱਲੋਂ ਇਨ੍ਹਾਂ ਨੂੰ 23 ਮਾਰਚ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਸੀ।
ਅੰਮ੍ਰਿਤਪਾਲ ਆਪ ਤਾਂ ਭੱਜ ਗਿਆ, ਬੇਕਸੂਰਾਂ ਨੂੰ ਫਸਾ ਗਿਆ- ਕਾਂਗਰਸੀ ਸਾਂਸਦ ਰਵਨੀਤ ਬਿੱਟੂ
'ਜੇ ਅੰਮ੍ਰਿਤਪਾਲ ਦੇ ਖਿਲਾਫ ਕੁਝ ਵੀ ਨਹੀਂ ਸੀ ਤਾਂ ਉਸ ਨੂੰ ਭੱਜਣਾ ਨਹੀਂ ਸੀ ਚਾਹੀਦਾ ਸਗੋਂ ਪੁਲਿਸ ਨਾਲ ਗੱਲ਼ ਕਰਨੀ ਚਾਹੀਦੀ ਸੀ'
ਚੰਡੀਗੜ੍ਹ ਦੇ ਪੀਜੀ 'ਤੇ 25 ਹਜ਼ਾਰ ਦਾ ਜੁਰਮਾਨਾ, ਵਿਦਿਆਰਥਣ ਨੂੰ ਨਹੀਂ ਦਿੱਤਾ ਸ਼ਾਂਤਮਈ ਮਾਹੌਲ
ਪੀਜੀ ਚ ਸ਼ਾਂਤਮਈ ਮਾਹੌਲ ਨਾ ਹੋਣ ਕਾਰਨ ਵਿਦਿਆਰਥਣ ਇੰਟਰਵਿਊ ਦੇਣ ਵਿਚ ਰਹੀ ਅਸਫਲ
ਪਾਸਪੋਰਟ ਬਣਾਉਣ ਵਾਲਿਆਂ ਲਈ ਜ਼ਰੂਰੀ ਖਬਰ, ਜੂਨ ਤੱਕ ਕਰਨਾ ਪਵੇਗਾ ਇੰਤਜ਼ਾਰ
ਜਨਰਲ ਕੈਟਾਗਰੀ 'ਚ 13 ਜੂਨ ਤੋਂ ਪਹਿਲਾਂ ਪਾਸਪੋਰਟ ਬਣਾਉਣ ਲਈ ਕੋਈ ਅਪੁਆਇੰਟਮੈਂਟ ਨਹੀਂ ਮਿਲ ਰਿਹਾ
ਭਾਰਤੀ ਫੌਜ 50 ਬਾਅਦ ਸਾਲ ਆਪਣੇ ਰਾਸ਼ਨ 'ਚ ਸ਼ਾਮਲ ਕਰੇਗੀ ਮੋਟਾ ਅਨਾਜ
ਫੌਜੀਆਂ ਨੂੰ ਮਿਲਣਗੀਆਂ ਬਾਜਰੇ ਦੇ ਆਟੇ ਦੀਆਂ ਬਣੀਆਂ ਖਾਣ ਵਾਲੀਆਂ ਚੀਜ਼ਾਂ
ਮੋਗਾ 'ਚ ਖੇਤਾਂ 'ਚੋਂ ਮਿਲੀ ਤਲਾਕਸ਼ੁਦਾ ਔਰਤ ਦੀ ਲਾਸ਼, ਮਚਿਆ ਹੜਕੰਪ
ਜ਼ਰੂਰੀ ਕੰਮ ਕਹਿ ਕੇ ਨਿਕਲੀ ਸੀ ਘਰੋਂ ਬਾਹਰ
ਵਿਸ਼ਵ ਜਲ ਦਿਵਸ: ਪੰਜਾਬ ਕੋਲ ਸਿਰਫ਼ 17 ਸਾਲਾਂ ਦਾ ਹੀ ਬਚਿਆ ਹੈ ਪਾਣੀ
30 ਸਾਲ ਪਹਿਲਾਂ 70 ਫੁੱਟ 'ਤੇ ਪਾਣੀ ਦਾ ਪੱਧਰ ਸੀ ਤੇ ਹੁਣ 700 ਫੁੱਟ 'ਤੇ ਪਹੁੰਚ ਗਿਆ ਹੈ।
ਪਿਤਾ ਅਤੇ ਪੁੱਤਰ ਦੀ ਬਿਮਾਰੀ ਕਰਕੇ ਸਿਰ ਚੜ੍ਹੇ ਕਰਜ਼ੇ ਤੋਂ ਤੰਗ ਕਿਸਾਨ ਨੇ ਕੀਤੀ ਜੀਵਨ ਲੀਲਾ ਸਮਾਪਤ
ਪੁਲਿਸ ਵਲੋਂ ਪਰਿਵਾਰ ਦੇ ਬਿਆਨਾਂ ਤੇ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ
ਵਿਜੀਲੈਂਸ ਵਲੋਂ ਸਹਾਇਕ ਟਾਊਨ ਪਲਾਨਰ ਸਮੇਤ ਦੋ ਪ੍ਰਾਈਵੇਟ ਵਿਅਕਤੀ 8 ਲੱਖ ਦੀ ਰਿਸ਼ਵਤ ਲੈਂਦੇ ਕਾਬੂ
ਮੁਲਜ਼ਮ ਕੁਨਾਲ ਕੋਹਲੀ ਕੋਲੋਂ ਰਿਵਾਲਵਰ, ਜ਼ਿੰਦਾ ਕਾਰਤੂਸ ਅਤੇ ਫਰਜ਼ੀ ਸ਼ਿਕਾਇਤਾਂ ਵਾਲੀ ਫਾਈਲ ਵੀ ਹੋਈ ਬਰਾਮਦ