ਪੰਜਾਬ
ਅਵਾਰਾ ਕੁੱਤਿਆ ਦਾ ਖ਼ੌਫ, ਪੰਜਾਬ 'ਚ ਕੁੱਤਿਆਂ ਵੱਲੋਂ ਵੱਢਣ ਦੇ ਮਾਮਲੇ ਸਭ ਤੋਂ ਵੱਧ
- 2022 'ਚ 1.65 ਲੱਖ ਤੋਂ ਜ਼ਿਆਦਾ ਕੇਸ
ਪਟਿਆਲਾ ’ਚ ਵੱਡੀ ਵਾਰਦਾਤ, ਦਿਨ ਦਿਹਾੜੇ ਨੌਜਵਾਨ ਦਾ ਕਤਲ
ਇਕ ਨੌਜਵਾਨ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਮਨੀ ਦੀਪਕ ਦੇ ਕਿਰਚ ਮਾਰ ਕੇ ਫਰਾਰ ਹੋ ਗਿਆ
ਨਾਨਕੇ ਗਏ ਮਾਸੂਮ ਬੱਚੇ ਦੀ ਕੋਠੇ ਤੋਂ ਡਿੱਗਣ ਨਾਲ ਹੋਈ ਮੌਤ
ਪੁੱਤ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ
ਜ਼ਮੀਨੀ ਪਾਣੀ ਕੱਢਣ 'ਤੇ ਦੇਣੇ ਪੈਣਗੇ ਪੈਸੇ, ਘਰੇਲੂ ਅਤੇ ਖੇਤੀਬਾੜੀ ਸੈਕਟਰ ਨੂੰ ਪੂਰੀ ਤਰ੍ਹਾਂ ਛੋਟ
ਪੰਜਾਬ ਵਿਚ ਪਾਣੀ ਬਚਾਉਣ ਲਈ ਕੋਸ਼ਿਸ਼ਾਂ ਜਾਰੀ
ਪੰਜਾਬ ਸਰਕਾਰ ਨੇ ਮਨੀਸ਼ਾ ਗੁਲਾਟੀ ਨੂੰ ਅਹੁਦੇ ਦੀ ਮਿਆਦ ਖ਼ਤਮ ਹੋਣ 'ਤੇ ਲਿਖਿਆ ਪੱਤਰ
ਕਿਹਾ - ਹੋਰ ਨਹੀਂ ਵਧ ਸਕਦੀ ਅਹੁਦੇ ਦੀ ਮਿਆਦ
ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਸਾਊਦੀ ਜੇਲ੍ਹ ’ਚ ਬੰਦ ਪੰਜਾਬੀ ਨੌਜਵਾਨ: ਕਰੀਬ ਡੇਢ ਸਾਲ ਪਹਿਲਾ ਡਰਾਇਵਰੀ ਕਰਨ ਗਿਆ ਸੀ ਸਾਊਦੀ ਅਰਬ
ਰੂਪਨਗਰ ਦੇ ਮੁੰਨਾ ਪਿੰਡ ਨਾਲ ਸਬੰਧਿਤ ਹੈ ਨੌਜਵਨ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਬ੍ਰਿਟੇਨ 'ਚ 'ਲਾਈਫ਼ ਟਾਈਮ ਅਚੀਵਮੈਂਟ ਆਨਰ' ਨਾਲ ਕੀਤਾ ਗਿਆ ਸਨਮਾਨਿਤ
ਅਰਥਸ਼ਾਸਤਰ ਅਤੇ ਰਾਜਨੀਤਿਕ ਜੀਵਨ ਵਿਚ ਯੋਗਦਾਨ ਲਈ ਉਨ੍ਹਾਂ ਨੂੰ ਇਹ ਸਨਮਾਨ ਭਾਰਤ ਵਿਚ ਬ੍ਰਿਟਿਸ਼ ਕਾਊਂਸਲ
ਸਿੱਧੂ ਮੂਸੇਵਾਲਾ ਕਤਲ ਕਾਂਡ: ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਹਮਣੇ ਬਿਠਾ ਕੇ ਰਾਜਵੀਰ ਤੋਂ ਹੋਵੇਗੀ ਪੁੱਛਗਿੱਛ
ਰਾਜਵੀਰ ਮੂਸੇਵਾਲਾ ਕਤਲ ਕੇਸ ਵਿੱਚ ਖੋਲ੍ਹ ਸਕਦਾ ਹੈ ਕਈ ਰਾਜ਼
ਕੌਮਾਂਤਰੀ ਕਬੱਡੀ ਖਿਡਾਰੀ ਦੀ ਹਾਲੇ ਤੱਕ ਭਾਰਤ ਨਹੀਂ ਆਈ ਦੇਹ, ਪਿਛਲੇ ਮਹੀਨੇ ਕੈਨੇਡਾ 'ਚ ਹੋਈ ਸੀ ਖਿਡਾਰੀ ਦੀ ਮੌਤ
ਪੁੱਤਰ ਦਾ ਆਖ਼ਰੀ ਵਾਰ ਮੂੰਹ ਦੇਖਣ ਨੂੰ ਤਰਸੇ ਮਾਪੇ
ਉਰਵਸ਼ੀ ਅਗਨੀਹੋਤਰੀ ਦੀ ਨਿਯੁਕਤੀ ਮਾਮਲੇ 'ਚ ਹਾਈਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
- ਪੰਜਾਬ ਸਰਕਾਰ ਦੇ ਪੇਸ਼ ਨਾ ਹੋਣ 'ਤੇ ਚੀਫ਼ ਸਕੱਤਰ ਨੂੰ ਪੇਸ਼ ਹੋਣ ਦੇ ਹੁਕਮ